ਕਿਸਾਨਾਂ ਨੂੰ ਜ਼ਮੀਨਾਂ ਦੇ ਵਾਜਬ ਭਾਅ ਦੇਣ ਦੀ ਸਹਿਮਤੀ ਤੋਂ ਬਾਅਦ ਉਗਰਾਹਾਂ ਜਥੇਬੰਦੀ ਵੱਲੋਂ ਦੁੱਨੇਵਾਲਾ (ਬਠਿੰਡਾ) ਮੋਰਚਾ ਮੁਲਤਵੀ
ਚੰਡੀਗੜ੍ਹ/ਬਠਿੰਡਾ (ਪੱਤਰ ਪ੍ਰੇਰਕ )ਪੰਜਾਬ ਸਰਕਾਰ ਵੱਲੋਂ ਪੀੜਤ ਕਿਸਾਨਾਂ ਦੀ ਤਸੱਲੀ ਮੁਤਾਬਕ ਜ਼ਮੀਨ ਦੇ ਰੇਟ ਦੇਣ ਦੀ ਮੁੱਖ ਮੰਗ ਮੰਨੇ ਜਾਣ ਦੇ ਭਰੋਸੇ ਨਾਲ ਉਗਰਾਹਾਂ ਜਥੇਬੰਦੀ Read More