ਹਰਿਆਣਾ ਨਿਊਜ਼

ਚੰਡੀਗੜ੍ਹ, 10 ਅਗਸਤ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 42 ਐਚਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

          ਸ੍ਰੀ ਸਤੀਸ਼ ਕੁਮਾਰ ਨੂੰ ਐਸਪੀ ਪਾਣੀਪਤ ਲਾਗਇਆ ਗਿਆ ਹੈ।

          ਸ੍ਰੀ ਅਨਿਰੂਦ ਚੌਹਾਨ ਨੂੰ ਐਸਪੀ ਝੱਜਰ ਲਗਾਇਆ ਗਿਆ ਹੈ।

          ਸ੍ਰੀ ਵੀਰੇਂਦਰ ਸਿੰਘ ਨੂੰ ਐਸਪੀ, ਗੁਰੂਗ੍ਰਾਮ ਲਗਾਇਆ ਗਿਆ ਹੈ।

          ਸ੍ਰੀ ਹਰਿੰਦਰ ਕੁਮਾਰ ਨੂੰ ਡੀਐਸਪੀ, ਹਿਸਾਰ ਲਗਾਇਆ ਗਿਆ ਹੈ।

          ਸ੍ਰੀ ਰਣਧੀਰ ਸਿੰਘ ਨੂੰ ਡੀਐਸਪੀ, ਕੁਰੂਕਸ਼ੇਤਰ ਲਗਾਇਆ ਗਿਆ ਹੈ।

          ਸ੍ਰੀ ਰਿਸ਼ੀ ਕਾਂਤ ਨੂੰ ਐਸਪੀ, ਸੋਨੀਪਤ ਲਗਾਇਆ ਗਿਆ ਹੈ।

          ਸ੍ਰੀ ਅਸ਼ੀਸ਼ ਚੌਧਰੀ ਨੁੰ ਡੀਐਸਪੀ, ਯਮੁਨਾਨਗਰ ਲਗਾਇਆ ਗਿਆ ਹੈ।

          ਸ੍ਰੀ ਦੇਵੇਂਦਰ ਸਿੰਘ ਨੂੰ ਡੀਐਸਪੀ (ਦੂਜਾ) ਬਟਾਲਿਅਨ ਐਚਏਪੀ ਮਧੁਬਨ ਲਗਾਇਆ ਗਿਆ ਹੈ।

          ਸ੍ਰੀ ਵਿਜੈ ਕੁਮਾਰ ਨੂੰ ਡੀਐਸਪੀ, ਅੰਬਾਲਾ ਲਗਾਇਆ ਗਿਆ ਹੈ।

          ਸ੍ਰੀ ਰਾਜਿੰਦਰ ਕੁਮਾਰ ਨੁੰ ਡੀਐਸਪੀ, ਯਮੁਨਾਨਗਰ ਲਗਾਇਆ ਗਿਆ ਹੈ।

          ਸ੍ਰੀ ਕੁਲਬੀਰ ਸਿੰਘ ਨੂੰ ਡੀਐਸਪੀ, ਪੀਟੀਸੀ ਸੁਨਾਰਿਆ ਲਗਾਇਆ ਗਿਆ ਹੈ।

          ਸ੍ਰੀ ਵਿਦਿਆ ਨੰਦ ਨੂੰ ਡੀਐਸਪੀ, ਰਿਵਾੜੀ ਲਗਾਇਆ ਗਿਆ ਹੈ।

          ਸ੍ਰੀ ਸੁਕਰ ਪਾਲ ਨੂੰ ਐਸਪੀ, ਪੰਚਕੂਲਾ ਲਗਾਇਆ ਗਿਆ ਹੈ।

          ਸ੍ਰੀ ਰਾਕੇਸ਼ ਕੁਮਾਰ ਨੂੰ ਡੀਐਸਪੀ, ਰੋਹਤਕ ਲਗਾਇਆ ਗਿਆ ਹੈ।

          ਸ੍ਰੀ ਵਿਕਾਸ ਕ੍ਰਿਸ਼ਣ ਨੂੰ ਡੀਐਸਪੀ, ਸਿਰਸਾ ਲਗਾਇਆ ਗਿਆ ਹੈ।

          ਸ੍ਰੀ ਰਵਿੰਦਰ ਕੁਮਾਰ ਨੁੰ ਡੀਐਸਪੀ, ਰਿਵਾੜੀ ਲਗਾਇਆ ਗਿਆ ਹੈ।

          ਸ੍ਰੀ ਨਰੇਂਦਰ ਕੁਮਾਰ ਨੁੰ ਐਸਪੀ, ਫਰੀਦਾਬਾਦ ਲਗਾਇਆ ਗਿਆ ਹੈ।

          ਸ੍ਰੀ ਰਾਜੇਂਦਰ ਕੁਮਾਰ ਨੁੰ ਡੀਐਸਪੀ, ਐਚਐਸਐਨਸੀਬੀ ਲਗਾਇਆ ਗਿਆ ਹੈ।

          ਸ੍ਰੀ ਬੀਰ ਭਾਨ ਨੁੰ ਡੀਐਸਪੀ, ਕੈਥਲ ਲਗਾਇਆ ਗਿਆ ਹੈ।

          ਸ੍ਰੀ ਅਮਿਤ ਕੁਮਾਰ ਨੁੰ ਡੀਐਸਪੀ, ਰੋਹਤਕ ਲਗਾਇਆ ਗਿਆ ਹੈ।

          ਸ੍ਰੀ ਭਾਰਤੇਂਦਰ ਕੁਮਾਰ ਨੂੰ ਡੀਐਸਪੀ, ਏਸੀਬੀ ਲਗਾਇਆ ਗਿਆ ਹੈ।

          ਸ੍ਰੀ ਰੋਹਿਤਾਸ਼ ਸਿੰਘ ਨੁੰ ਡੀਐਸਪੀ, ਏਸੀਬੀ ਲਗਾਇਆ ਗਿਆ ਹੈ।

          ਸ੍ਰੀ ਰਮੇਸ਼ ਕੁਮਾਰ ਨੂੰ ਡੀਐਸਪੀ, ਏਸੀਬੀ ਲਗਾਇਆ ਗਿਆ ਹੈ।

          ਸ੍ਰੀ ਸੰਦੀਪ ਕੁਮਾਰ ਨੁੰ ਡੀਐਸਪੀ, ਐਸਸੀਆਰਬੀ (ਮੁੱਖ ਦਫਤਰ) ਲਗਾਇਆ ਗਿਆ ਹੈ।

          ਸ੍ਰੀ ਜਿਤੇਂਦਰ ਬੇਨੀਵਾਲ ਨੁੰ ਡੀਐਸਪੀ ਦੂਜੀ ਬਟਾਲਿਅਨ ਐਚਏਪੀ ਲਗਾਇਆ ਗਿਆ ਹੈ।

          ਸ੍ਰੀ ਸੁਸ਼ੀਲ ਪ੍ਰਕਾਸ਼ ਨੂੰ ਡੀਐਸਪੀ, ਕੈਥਲ ਲਗਾਇਆ ਗਿਆ ਹੈ।

          ਸ੍ਰੀ ਅਮਰਜੀਤ ਸਿੰਘ ਨੂੰ ਡੀਐਸਪੀ ਆਰਟੀਸੀ, ਭੋਂਡਸੀ ਲਗਾਇਆ ਗਿਆ ਹੈ।

          ਸ੍ਰੀ ਸੁਨੀਲ ਕੁਮਾਰ ਅਲਾਰਿਆ ਨੂੰ ਡੀਐਸਪੀ, ਹਿਸਾਰ ਲਗਾਇਆ ਗਿਆ ਹੈ।

          ਸ੍ਰੀ ਰਾਜੇਸ਼ ਕੁਮਾਰ ਨੂੰ ਡੀਐਸਪੀ, ਨਾਰਨੌਲ ਲਗਾਇਆ ਗਿਆ ਹੈ।

          ਸ੍ਰੀ ਮਹਾਵੀਰ ਸਿੰਘ ਨੂੰ ਡੀਐਸਪੀ ਚੌਥੀ ਬਟਾਲਿਅਨ, ਐਚਏਪੀ, ਮਧੂਬਨ ਲਗਾਇਆ ਗਿਆ ਹੈ।

          ਸ੍ਰੀ ਸੁਨੀਲ ਕੁਮਾਰ ਨੂੰ ਡੀਐਸਪੀ, ਐਚਪੀਏ ਮਧੂਬਨ ਲਗਾਇਆ ਗਿਆ ਹੈ।

          ਸ੍ਰੀ ਜੈਯ ਭਗਵਾਨ ਨੁੰ ਡੀਐਸਪੀ, ਭਿਵਾਨੀ ਲਗਾਇਆ ਗਿਆ ਹੈ।

          ਸ੍ਰੀ ਰਮੇਸ਼ ਕੁਮਾਰ ਨੂੰ ਡੀਐਸਪੀ, ਡਬਵਾਲੀ ਲਗਾਇਆ ਗਿਆ ਹੈ।

          ਸ੍ਰੀ ਮਹੇਂਦਰ ਸਿੰਘ ਨੂੰ ਡੀਐਸਪੀ, ਪਲਵਲ ਲਗਾਇਆ ਗਿਆ ਹੈ।

          ਸ੍ਰੀ ਦਿਨੇਸ਼ ਕੁਮਾਰ ਨੁੰ ਡੀਐਸਪੀ ਨਾਰਨੌਲ ਲਗਾਇਆ ਗਿਆ ਹੈ।

          ਸ੍ਰੀ ਜਸਵੰਤ ਸਿੰਘ ਨੂੰ ਡੀਐਸਪੀ ਪਾਣੀਪਤ ਲਗਾਇਆ ਗਿਆ ਹੈ।

          ਸ੍ਰੀ ਉਮੇਦ ਸਿੰਫ ਨੁੰ ਡੀਐਸਪੀ ਜੀਂਦ ਲਗਾਇਆ ਗਿਆ ਹੈ।

          ਸ੍ਰੀ ਵਿਨੋਦ ਸ਼ੰਕਰ ਨੂੰ ਡੀਐਸਪੀ, ਹਾਂਸੀ ਲਗਾਇਆ ਗਿਆ ਹੈ।

          ਸ੍ਰੀ ਧੀਰਜ ਕੁਮਾਰ ਨੁੰ ਡੀਐਸਪੀ, ਚਰਖੀ ਦਾਦਰੀ ਲਗਾਇਆ ਗਿਆ ਹੈ।

          ਸ੍ਰੀ ਸੁਸ਼ੀਲ ਕੁਮਾਰ ਨੂੰ ਡੀਐਸਪੀ, ਕਰਨਾਲ ਲਗਾਇਆ ਗਿਆ ਹੈ।

          ਸ੍ਰੀ ਤਰੁਣ ਕੁਮਾਰ ਨੂੰ ਡੀਐਸਪੀ ਲੋਕਾਯੁਕਤ ਹਰਿਆਣਾ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਹੈ।

          ਸ੍ਰੀ ਸਤਯਪਾਲ ਨੁੰ ਡੀਐਸਪੀ ਏਸੀਬੀ ਫਰੀਦਾਬਾਦ ਨਿਯੁਕਤ ਕੀਤਾ ਗਿਆ ਹੈ।

ਸਾਡੀ ਸਰਕਾਰ ਨੌਨ ਸਟਾਪ ਕੰਮ ਕਰਦੇ ਹੋਏ ਲੋਕਾਂ ਨੂੰ ਦੇ ਰਹੀ ਹੈ ਸਹੂਲਤਾਂ  ਨਾਇਬ ਸਿੰਘ ਸੈਨੀ

ਚੰਡੀਗੜ੍ਹ, 10 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਜਿਲ੍ਹਾ ਗੁਰੂਗzzਾਮ ਵਿਚ ਪਟੌਦੀ ਵਿਧਾਨਸਭਾ ਖੇਤਰਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਲਗਭਗ 184 ਕਰੋੜ ਰੁਪਏ ਦੀ 87 ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਟੌਦੀ ਜਨਸਭਾ ਵਿਚ ਐਲਾਨਾਂ ਦੀ ਝੜੀ ਲਗਾਉਂਦੇ ਹੋਏ ਹਲਕੇ ਦੇ ਵਿਕਾਸ ਕੰਮਾਂ ਲਈ 10 ਕਰੋੜ ਰੁਪਏ ਦਾ ਐਲਾਨ ਕੀਤਾ। ਨਾਲ ਹੀ ਪਿੰਡ ਤਾਜਪੁਰਨਗਰ, ਗੁਰੂਗ੍ਰਾਮ ਵਿਚ ਜਮੀਨ ਉਪਲਬਧ ਹੋਣ ‘ਤੇ ਵੈਟਨਰੀ ਪੋਲੀਕਲੀਨਿਕ ਅਤੇ ਪਸ਼ੂ ਟਰਾਮਾ ਸੈਂਟਰ ਖੋਲਣ ਦਾ ਵੀ ਐਲਾਨ ਕੀਤਾ। ਇਸ ‘ਤੇ ਲਗਭਗ 1 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਿੰਡ ਮਾਜਰੀ ਵਿਚ 3.50 ਕਰੋੜ ਰੁਪਏ ਦੀ ਲਾਗਤ ਨਾਲ ਪੋਲੀਟਕਨਿਕ ਕਾਲਜ ਖੋਲਣ, ਪਟੌਦੀ ਫਰੂਖਨਗਰ ਜੋਨ ਨੂੰ ਲੋ ਪੋਟੇਂਸ਼ੀਅਲ ਜੋਨ ਤੋਂ ਮੀਡੀਆ ਪੋਟੇਂਸ਼ੀਅਲ ਜੋਨ ਐਲਾਨ ਕਰਨ ਅਤੇ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਦੇ ਸੁਧਾਰੀਕਰਣ ਲਈ 2.5 ਕਰੋੜ ਰੁਪਏ ਦਾ ਐਲਾਨ ਕੀਤਾ।

          ਮੁੱਖ ਮੰਤਰੀ ਨੇ ਖੇਤਰ ਵਿਚ ਬਿਜਲੀ ਦੀ ਸਮਸਿਆ ਦਾ ਹੱਲ ਕਰਦੇ ਹੋਏ ਪਿੰਡ ਸਿਵਾੜੀ, ਪਿੰਡ ਜਸਾਤ ਤੇ ਦੌਲਤਾਬਾਦ ਵਿਚ 20.52 ਕਰੋੜ ਰੁਪਏ ਦੀ ਲਾਗਤ ਨਾਲ 33-33 ਕੇਵੀ ਦੇ ਪਾਵਰ ਹਾਊਸ ਬਨਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਮਾਨੇਸਰ ਵਿਚ ਨਗਰ ਨਿਗਮ ਦੇ ਨਵੇਂ ਭਵਨ ਦੇ ਨਿਰਮਾਣ ਦਾ ਵੀ ਐਲਾਨ ਕੀਤਾ। ਇਸ ‘ਤੇ ਲਗਭਗ 76 ਕਰੋੜ ਰੁਪਏ ਦੀ ਲਗਾਤ ਆਵੇਗੀ। ਹੋਂਡਲ-ਨੁੰ, ਪਟੌਦੀ-ਪਟੌਦੀ ਰੋਡ ਨੂੰ ਐਨਐਚ ਦਾ ਦਰਜਾ ਦਿਵਾਉਣ ਲਈ ਐਨਐਚਆਈ, ਭਾਰਤ ਸਰਕਾਰ ਨਾਲ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਰੈਲੀ ਦੇ ਸੰਯੋ੧ਕ ਅਤੇ ਸਥਾਨਕ ਵਿਧਾਇਕ ਸਤਯਪ੍ਰਕਾਸ਼ ਜਰਾਵਤਾ ਵੱਲੋਂ ਰੱਖੇ ਗਏ ਮੰਗ ਪੱਤਰ ਵਿਚ ਸ਼ਾਮਿਲ ਸਾਰੀ ਮੰਗਾਂ ਦੀ ਫਿਜੀਬਿਲਿਟੀ ਚੈਕ ਕਰਵਾਉਣ ਬਾਅਦ ਉਨ੍ਹਾਂ ਨੁੰ ਪੂਰਾ ਕਰਵਾਉਣ ਦਾ ਐਲਾਨ ਵੀ ਕੀਤਾ।

          ਸ੍ਰੀ ਨਾਇਬ ਸਿੰਘ ਸੈਨੀ ਨੇ ਜਨਸਭਾ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀ ਸਮਸਿਆਵਾਂ ਦਾ ਤੇਜੀ ਨਾਲ ਹੱਲ ਕਰਨ ਦਾ ਕੰਮ ਕਰ ਰਹੀ ਹੈ। ਲੋਕਾਂ ਦੇ ਹਿਤ ਵਿਚ ਸਾਡੀ ਸਰਕਾਰ ਨਵੇਂ-ਨਵੇਂ ਫੈਸਲੇ ਲੈ ਕੇ ਉਨ੍ਹਾਂ ਦੇ ਜੀਵਨ ਨੁੰ ਸਰਲ ਕਰਨ ਦਾ ਕੰਮ ਕਰ ਰਹੀ ਹੈ। ਪਿਛਲੇ 10 ਸਾਲਾਂ ਵਿਚ ਸਾਡੀ ਡਬਲ ਇੰਜਨ ਦੀ ਸਰਕਾਰ ਨੇ ਜਿੱਥੇ ਕੇਂਦਰ ਵਿਚ ਭਾਰਤ ਦੀ ਤਸਵੀਰ ਬਦਲਣ ਦਾ ਕੰਮ ਕੀਤਾ ਹੈ, ਉੱਥੇ ਹਰਿਆਣਾ ਦੀ ਤਸਵੀਰ ਵੀ ਬਦਲਣ ਦਾ ਕੰਮ ਕੀਤਾ ਅਿਗਾ ਹੈ।

ਕਾਂਗਰਸ ਦੇ ਸਮੇਂ ਵਿਚ ਜਾਤੀਵਾਦ, ਖੇਤਰਵਾਦ ਅਤੇ ਭਾਂਈ-ਭਤੀਜਵਾਦ ਦੀ ਹੁੰਦੀ ਸੀ ਰਾਜਨੀਤੀ

          ਸ੍ਰੀ ਨਾਇਬ ਸਿੰਘ ਸੈਨੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਉਹ ਇਹ ਦੇਖਣ ਕੀ ਉਨ੍ਹਾਂ ਦੀ ਸਰਕਾਰ ਕਮੀਸ਼ਨ ਮੋਡ ਵਿਚ ਕੰਮ ਕਰਦੀ ਸੀ, ਜਦੋਂ ਕਿ ਸਾਡੀ ਡਬਲ ਇੰਜਨ ਦੀ ਸਰਕਾਰ ਮਿਸ਼ਨ ਮੋਡ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂਗਰਸ ਦੇ ਸਮੇਂ ਵਿਚ ਜਾਤੀਵਾਦ , ਖੇਤਰਵਾਦ ਅਤੇ ਭਾਈ-ਭਤੀਜਵਾਦ ਦੀ ਰਾਜਨੀਤੀ ਹੁੰਦੀ ਸੀ, ਨੌਕਰੀਆਂ ਲਈ ਪਰਚੀ ਅਤੇ ਖਰਚੀ ਚਲਦੀ ਸੀ, ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਬੱਚਾ -ਬੱਚਾ ਜਾਨਦਾ ਹੈ। ਉਨ੍ਹਾਂ ਦੇ ਸਮੇਂ ਵਿਚ ਤਬਾਦਲਿਆਂ ਵਿਚ ਭ੍ਰਿਸ਼ਟਾਚਾਰ ਹੁੰਦਾ ਸੀ, ਜਦੋਂ ਕਿ ਅੱਜ ਤਬਾਦਲਾ ਆਨਲਾਇਨ ਹੁੰਦੇ ਹਨ।

ਵਿਰੋਧੀ ਧਿਰ ਆਪਣੇ 10 ਸਾਲਾਂ ਵਿਚ ਕੀਤੇ ਗਏ ਕੰਮਾਂ ਦਾ ਦੇਣ ਹਿਸਾਬ

          ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਜੋ ਅੱਜ ਸਾਡੇ ਤੋਂ ਹਿਸਾਬ ਮੰਗਦੇ ਹਨ, ਉਨ੍ਹਾਂ ਨੇ ਤਾਂ ਸਵਾਮੀਨਾਥਨ ਰਿਪੋਰਟ ਨੁੰ ਡਸਟਬਿਨ ਵਿਚ ਸੁੱਟ ਦਿੱਤਾ ਸੀ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਊਹ ਆਪਣੇ 10 ਸਾਲਾਂ ਵਿਚ ਕੀਤੇ ਗਏ ਕੰਮ ਦਾ ਹਿਸਾਬ ਦੇਣ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਖੁਦ ਦੇ ਵਹੀ ਖਾਤੇ ਖਰਾਬ ਹਨ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੀ ਸਾਰੀ ਹੱਦਾਂ ਪਾਰ ਕਰ ਦਿੱਤੀਆਂ ਜਿਨ੍ਹਾਂ ਦੇ ਸਮੇਂ ਦੇ ਅੰਦਰ ਲੋਕ ਆਪਣੀ ਸਮਸਿਆਵਾਂ ਨੁੰ ਲੈ ਕੇ ਦਰ-ਦਰ ਘੁੰਮਦੇ ਰਹਿੰਦੇ ਸਨ, ਜਿਨ੍ਹਾਂ ਨੇ ਕਿਸਾਨਾਂ ਦੀ ੧ਮੀਨਾਂ ਨੁੰ ਕੌੜੀਆਂ ਦੇ ਭਾਂਅ ਖਰੀਦ ਕੇ ਬਿਲਡਰਾਂ ਨੂੰ ਦੇਣ ਦਾ ਕੰਮ ਕੀਤਾ, ਊਹ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ।

          ਉਨ੍ਹਾਂ ਨੇ ਕਿਹਾ ਕਿ ਸਾਡੇ ਕਾਰਜਕਾਲ ਦਾ ਹਿਸਾਬ ਤਾਂ ਊਹ ਨੌਜੁਆਨ ਦੇ ਰਹੇ ਹਨ, ਜਿਨ੍ਹਾਂ ਨੇ ਬਿਨ੍ਹਾਂ ਖਰਚੀ ਤੇ ਪਰਚੀ ਦੇ ਸਰਕਾਰੀ ਨੌਕਰੀ ਮਿਲੀ ਹੈ। ਉਹ ਗਰੀਬ ਵਿਅਕਤੀ ਦੇ ਰਿਹਾ ਹੈ ਜਿਸ ਦਾ ਇਲਾਜ ਅੱਜ ਮੁਫਤ ਹੋ ਰਿਹਾ ਹੈ। ਉਹ ਕਿਸਾਨ ਦੇ ਰਿਹਾ ਹੈ, ਜਿਸ ਦੇ ਖਾਤੇ ਵਿਚ ਫਸਲ ਬੀਮਾ ਅਤੇ ਮੁਆਵਜੇ ਦੀ ਰਕਮ ਸਿੱਧੇ ਜਾ ਰਹੀ ਹੈ। ਉਹ ਬਜੁਰਗ ਦੇ ਰਹੇ ਹਨ, ਜਿਨ੍ਹਾਂ ਨੇ ਹੁਣ ਪੈਂਸ਼ ਬਨਵਾਉਣ ਲਈ ਫਿਤਰਾਂ ਦੇ ਚੱਕਰ ਨਹੀਂ ਕੱਟਣ ਪੈਂਦੇ ਸਗੋ ਘਰ ਬੈਠੇ ਉਨ੍ਹਾਂ ਦੀ ਪੈਂਸ਼ਨ ਬਣ ਜਾਦੀ ਹੈ।

          ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ 6 ਮੈਡੀਕਲ ਕਾਲਜ ਸਨ, ਜਿਸ ਦੀ ਅੱਜ ਗਿਣਤੀ 15 ਹੋ ਗਈ ਹੈ। ਇਸੀ ਤਰ੍ਹਾ, ਉਸ ਸਮੇਂ ਐਮਬੀਬੀਐਸ ਸੀਟਾਂ 700 ਸਨ ਅੱਜ 2185 ਹੋ ਗਈਆਂ ਹਨ। ਉਸ ਸਮੇਂ ਕਾਲਜ 105 ਸਨ ਜੋ ਅੱਜ 182 ਹੋ ਗਏ ਹਨ। ਕੰਨਿਆ ਕਾਲਜ 31 ਸਨ ਜਦੋਂ ਕਿ ਅੱਜ ਇਨ੍ਹਾਂ ਦੀ ਗਿਣਤੀ ਵੱਧ ਕੇ 63 ਹੋ ਗਈ ਹੈ।

ਪਟੌਦੀ ਵਿਧਾਨਸਭਾ ਖੇਤਰ ਵਿਚ ਪਿਛਲੇ 10 ਸਾਲਾਂ ਵਿਚ ਕਰੋੜਾਂ ਰੁਪਏ ਦੇ ਹੋਏ ਵਿਕਾਸ ਕੰਮ

          ਮੁੱਖ ਮੰਤਰੀ ਨੇ ਪਿਛਲੇ 10 ਸਾਲਾਂ ਵਿਚ ਮੌਜੂਦਾ ਸੂਬਾ ਸਰਕਾਰ ਵੱਲੋਂ ਪਟੌਦੀ ਵਿਧਾਨਸਭਾ ਖੇਤਰ ਵਿਚ ਕਰਵਾਏ ਗਏ ਵਿਕਾਸ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਸੜਕਾਂ , ਪੁੱਲਾਂ ਦੇ ਨਿਰਮਾਣ, ਆਰਓਬੀ, ਆਰਯੂਬੀ, ਮੰਡੀਆਂ ਦੇ ਵਿਕਾਸ ਆਦਿ ਕੰਮਾਂ ‘ਤੇ 121 ਕਰੋੜ ਰੁਪਏ ਅਤੇ ਆਈਐਸਟੀ, ਸੈਕਟਰ-8 ਦੀ ਸੜਕਾਂ ਦੇ ਸੁਧਾਰੀਕਰਣ ‘ਤੇ 14.36 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪਟੌਦੀ ਵਿਧਾਨਸਭਾ ਖੇਤਰ ਦੇ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚ ਪੇਯਜਲ ਦੇ ਲਈ 112 ਟਿਯੂਬਵੈਲ, 13 ਬੂਸਟਿੰਗ ਸਟੇਸ਼ਨ, 3 ਸੀਵਰੇਜ ਟ੍ਰੀਟਮੈਂਟ ਪਲਾਟ ਸਥਾਪਿਤ ਕੀਤੇ ਗਏ ਹਨ। ਫਰੂਖਨਗਰ, ਪਟੌਦੀ, ਹੇਲੀਮੰਡੀ ਵਿਚ ਨਹਿਰ ਅਧਾਰਿਤ ਜਲਸਪਲਾਈ ਲਈ 205 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਇਸ ਤੋਂ ਇਲਾਵਾ, ਵੀ ਪਿਛਲੇ 10 ਸਾਲਾਂ ਵਿਚ ਲਗਾਤਾਰ ਸੂਬਾ ਸਰਕਾਰ ਨੇ ਵਿਕਾਸ ਕੰਮ ਕਰਵਾਏ ਹਨ।

ਸਰਕਾਰ ਨੌਨਸਟਾਪ ਕੰਮ ਕਰਦੇ ਹੋਏ ਲੋਕਾਂ ਨੂੰ ਦੇ ਰਹੀ ਹੈ ਸਹੂਲਤਾਂ

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਸਰਕਾਰ ਲਗਾਤਾਰ ਨੌਨਸਟਾਪ ਕੰਮ ਕਰਾਉਂਦੇ ਹੋਏ ਹਰਿਆਣਾ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। 1 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੁੰ ਸਰਕਾਰ ਨੇ 23 ਲੱਖ ਪਰਿਵਾਰਾਂ ਦੇ 84 ਲੱਖ ਮੈਂਬਰਾਂ ਨੂੰ ਹੈਪੀ ਕਾਰਡ ਰਾਹੀਂ ਹਰਿਆਣਾ ਰੋਡਵੇਜ ਦੀ ਬੱਸਾਂ ਵਿਚ 1 ਸਾਲ ਵਿਚ 1000 ਕਿਲੋਮੀਟਰ ਮੁਫਤ ਯਾਤਰਾ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ -ਚਿਰਾਯੂ ਯੋਜਨਾ ਰਾਹੀਂ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦੇ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਸ ਯੋਜਨਾ ਤਹਿਤ 1 ਕਰੋੜ 19ਲੱਖ ਆਯੂਸ਼ਮਾਨ ਅਤੇ ਚਿਰਾਯੂ ਕਾਰਡ ਰਾਹੀਂ ਲੋਕਾਂ ਨੂੰ ਇਸ ਦਾ ਲਾਭ ਮਿਲਿਆ ਹੈ। ਇਸ ਤੋਂ ਇਲਾਵਾ, 54,000 ਲੋਕਾਂ ਦੇ ਇਲਾਜ ‘ਤੇ ਸਰਕਾਰ ਵੱਲੋਂ 2173 ਕਰੋੜ ਰੁਪਏ ਦੀ ਰਕਮ ਖਰਚਖ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਿਆਲੂ ਯੋਜਨਾ ਰਾਹੀਂ ਸੂਬਾ ਸਰਕਾਰ ਪਰਿਵਾਰ ਦੀ ਸਹਾਇਤਾ ਕਰ ਰਹੀ ਹੈ। ਇਸ ਯੋਜਨਾ ਤਹਿਤ ਅਜਿਹੇ ਪਰਿਵਾਰਾਂ ਨੂੰ 423 ਕਰੋੜ ਰੁਪਏ ਦੀ ਸਹਾਇਤਾ ਕਰ ਰਹੀ ਹੈ। ਇਸ ਯੋਜਨਾ ਤਹਿਤ ਅਜਿਹੇ ਪਰਿਵਾਰਾਂ ਨੂੰ 423 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।

500 ਰੁਪਏ ਵਿਚ ਮਿਲੇਗਾ ਗੈਸ ਸਿਲੇਂਡਰ

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗੈਸ ਕਨੈਕਸ਼ਨ ਅਤੇ ਸਿਲੇਂਡਰ ਦੇ ਕੇ ਮਹਿਲਾਵਾਂ ਨੂੰ ਧੂੰਆਂ ਤੋਂ ਮੁਕਤੀ ਦਿਵਾਉਣ ਦਾ ਕੰਮ ਕੀਤਾ ਹੈ। ਹੁਣ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ 500 ਰੁਪਏ ਵਿਚ ਸਾਲ ਵਿਚ 12 ਗੈਸ ਸਿਲੇਂਡਰ ਦਿੰਤੇ ਜਾਣਗੇ। ਇਹ ਯੋਜਨਾ 1 ਅਗਸਤ ਤੋਂ ਲਾਗੂ ਹੋ ਚੁੱਕੀ ਹੈ। ਇਸ ਤੋਂ ਲਗਭਗ 49 ਲੱਖ ਪਰਿਵਾਰਾਂ ਨੁੰ ਲਾਭ ਮਿਲੇਗਾ। ਇਸ ਦੇ ਨਾਲ ਹੀ, ਇਸ ਵਾਰ ਸੂਬੇ ਵਿਚ ਬਰਸਾਤ ਘੱਟ ਹੋਣ ਦੇ ਕਾਰਨ ਕਿਸਾਨਾਂ ‘ਤੇ ਪੈਣ ਵਾਲੇ ਵੱਧ ਬੋਝ ਨੁੰ ਘੱਟ ਕਰਨ ਲਈ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਨੂੰ 2 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਬੋਨਸ ਦਿੱਤਾ ੧ਾਵੇਗਾ। ਉਨ੍ਹਾਂ ਨੇ ਕਿਹਾ ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਹਿੱਤ ਵਿਚ ਕੰਮ ਕਰ ਰਹੀ ਹੈ ਅਤੇ ਹੁਣ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਕਿਸਾਨਾਂ ਦੀ ਸਾਰੀ ਫਸਲਾਂ ਐਮਐਸਪੀ ‘ਤੇ ਖਰੀਦੀ ੧ਾਵੇਗੀ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਡਾ. ਬੀਆਰ ਅੰਬੇਦਕਰ ਨਵੀਨੀਕਰਣ ਯੋਜਨਾ ਤਹਿਤ 71,196 ਲਾਭਕਾਰਾਂ ਨੂੰ 370 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ, ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸੂਬੇ ਦੇ 20 ਲੱਖ ਕਿਸਾਨਾਂ ਨੁੰ 5694 ਕਰੋੜ ਰੁਪਏ ਦਾ ਲਾਭ ਮਿਲਿਆ ਹੈ। ਮੁੱਖ ਮੰਤਰੀ ਨੇ ਵਿਧਾਇਕ ਸ੍ਰੀ ਸਤਯਪ੍ਰਕਾਸ਼ ਜਰਾਵਤਾ ਵੱਲੋਂ ਰੱਖੀ ਗਏ ਮੰਗ ਪੱਤਰ ਨੁੰ ਮੰਜੂਰ ਕਰਦੇ ਹੋਏ ਵਿਵਹਾਰਕਤਾ ਜਾਂਚਨ ਦੇ ਬਾਅਦ ਉਨ੍ਹਾਂ ਦੇ ਕੰਮਾਂ ਨੁੰ ਪੂਰਾ ਕਰਨ ਦਾ ਐਲਾਨ ਕੀਤਾ।

ਸਰਕਾਰ ਸੁ੍ਹੇ ਵਿਚ ਵਿਕਾਸ ਕੰਮਾਂ ਵਿਚ ਕੋਈ ਕਸਰ ਨਹੀਂ ਛੱਡ ਰਹੀ – ਰਾਜ ਮੰਤਰੀ ਸੰਜੈ ਸਿੰਘ

          ਇਸ ਮੌਕੇ ‘ਤੇ ਖੇਡ ਰਾਜ ਮੰਤਰੀ ਸ੍ਰੀ ਸੰਜੈ ਸਿੰਘ ਨੇ ਨੇ ਵੀ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਸਰਕਾਰ ਖਿਡਾਰੀਆਂ ਦੇ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਪੈਰਿਸ ਵਿਚ ਖੇਡਣ ਗਏ ਖਿਡਾਰੀਆਂ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੁੰ ਚਿੰਤਾ ਸੀ, ਉਹ ਫੋਨ ਕਰ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰ ਰਹੇ ਸਨ। ਪੈਰਿਸ ਓਲੰਪਿਕ ਵਿਚ ਮੈਡਲ ਜੇਤੂ ਹਰਿਆਣਾ ਦੇ ਖਿਡਾਰੀਆਂ ਲਈ 17 ਅਗਸਤ ਨੂੰ ਸਨਮਾਨ ਸਮੋਰੋਹ ਪ੍ਰਬੰਧਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੂਬੇ ਵਿਚ ਵਿਕਾਸ ਕੰਮਾਂ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ।  ਮੇਵਾਤ ਖੇਤਰ ਵਿਚ ਵੀ ਲਗਾਾਤਰ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਸਰਕਾਰ ਨੌਜੁਆਨਾਂ ਨੁੰ ਪਾਰਦਰਸ਼ੀ ਢੰਗ ਨਾਲ ਨੋਕਰੀ ਦੇ ਰਹੀ ਹੈ।

50 ਹਜਾਰ ਅਹੁਦਿਆਂ ਤੇ ਭਰਤੀ ਪ੍ਰਕ੍ਰਿਆ ਪੂਰੀ ਕਰਨ ਲਈ ਕਮਿਸ਼ਨ ਹੈ ਤਿਆਰ  ਹਿੰਮਤ ਸਿੰਘ

ਚੰਡੀਗੜ੍ਹ, 10 ਅਗਸਤ – ਹਰਿਆਣਾ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਕਮਿਸ਼ਨ ਦਾ ਟੀਚਾ ਨਿਰਪੱਖ, ਪਾਰਦਰਸ਼ੀ ਦੇ ਸਮਾਨਤਾ ਦੇ ਮੌਕੇ ਉਪਲਬਧ ਕਰ ਕਰਵਾ ਕੇ ਨੌਜੁੁਆਨਾਂ ਦਾ ਜਲਦੀ ਤੋਂ ਜਲਦੀ ਨੌਕਰੀ ਵਿਚ ਚੋਣ ਕਰ ਸਰਕਾਰ ਨੂੰ ਸਿਫਾਰਿਸ਼ ਭੇਜਣਾ ਹੈ। ਇਸ ਲੜੀ ਵਿਚ ਸਰਕਾਰ ਦਾ ਟੀਚਾ ਸਰਕਾਰ ਸਕੂਲਾਂ ਵਿਚ ਅਧਿਆਪਕਾਂ ਦੀ ਨਿਯੁਕਤੀਆਂ ਕਰਨ ਦੀ ਪ੍ਰਾਥਮਿਕਤਾ ਤੈਅ ਕੀਤੀ ਹੈ ਅਤੇ ਆਯੋਗ ਵੀ ਇਸ ਦੇ ਲਗਾਤਾਰ ਪਾਲਣ ਕਰ ਰਿਹਾ ਹੈ।

          ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ 50 ਹਜਾਰ ਅਹੁਦਿਆਂ ‘ਤੇ ਭਰਤੀ ਪ੍ਰਕ੍ਰਿਆ ਪੂਰੀ ਕਰਨ ਲਈ ਕਮਿਸ਼ਨ ਤਿਆਰ ਹੈ। ਇਸੀ ਲੜੀ ਵਿਚ ਕਮਿਸ਼ਨ ਨੇ ਗਰੁੱਪ ਡੀ ਤੇ ਟੀਜੀਟੀ ਪੰਜਾਬੀ ਅਹੁਦਿਆਂ ਦਾ ਨਤੀਜਾ ਐਲਾਨ ਕੀਤਾ ਹੈ। ਕਮਿਸ਼ਨ ਵੱਲੋਂ ਇਸ਼ਤਿਹਾਰ ਗਿਣਤੀ 1/2024 ਤਹਿਤ ਐਡਵਰਟਾਇਜ ਗਰੁੱਪ ਡੀ ਦੇ ਅਹੁਦਿਆਂ ਦੀ ਬਾਕੀ 3200 ਅਹੁਦਿਆਂ ਦਾ ਨਤੀਜਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 5/2023 ਦੇ ਪੰਜਾਬੀ ਟੀਜੀਟੀ ਦੇ 104 ਅਹੁਦਿਆਂ ਦਾ ਵੀ ਨਤੀਜਾ ਐਲਾਨ ਕੀਤਾ ਹੈ। ਇਸ ਦਾ ਪੰਜਾਬ ਦੇ ਨਾਲ ਲਗਦੇ ਜਿਲ੍ਹੇ ਸਿਰਸਾ, ਫਤਿਹਾਬਾਦ, ਕੈਥਲ, ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ  ਅਤੇ ਪੰਚਕੂਲਾ ਦੇ ਪੰਜਾਬੀ ਪੜਨ ਵਾਲੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ।

          ਉਨ੍ਹਾਂ ਨੇ ਕਿਹਾ ਕਿ 1456 ਪ੍ਰਾਥਮਿਕ ਅਧਿਆਪਕ (ਪੀਆਰਟੀ) ਦੇ ਅਸਾਮੀਆਂ ਦਾ ਇਸ਼ਤਿਹਾਰ ਵੀ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ। ਯੋਗ ਉਮੀਦਵਾਰ ਆਯੋਗ ਦੀ ਵੈਬਸਾਇਟ ‘ਤੇ 21 ਅਗਸਤ, 2024 ਤਕ ਬਿਨੈ ਕਰ ਸਕਦੇ ਹਨ।

ਤਿੰਨ ਦਿਨਾਂ ਵਿਚ 7500 ਅਧਿਆਪਕਾਂ ਨੂੰ ਦਿੱੇਤੇ ਗਏ ਹਨ ਨਿਯੁਕਤੀ ਪੱਤਰ

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਰਕਾਰ ਦੀ ਮੰਗ ਅਨੁਰੂਪ ਐਡਵਰਟਾਇਜ ਕੀਤੇ ਗਏ ਅਧਿਆਪਕਾਂ ਦੇ ਖਾਲੀ ਅਹੁਦਿਆਂ ਦੇ ਵਿਰੁੱਧ ਕਮਿਸ਼ਨ ਨੇ ਪਿਛਲੇ ਤਿੰਨ ਦਿਨਾਂ ਵਿਚ 7500 ਤੋਂ ਵੱਧ ਅਧਿਆਪਕਾਂ ਨੂੰ ਨਯੁਕਤੀ ਪੱਤਰ ਜਾਰੀ ਕੀਤੇ ਹਨ। ਸਿਖਿਆ ਦੇ ਖੇਤਰ ਵਿਚ ਪਿਛੜਾ ਜਿਲ੍ਹਾ ਮੰਨੇ ਜਾਣ ਵਾਲੇ ਨੁੰਹ ਜਿਲ੍ਹੇ ਵਿਚ ਵੀ 640 ਟ੍ਰੈਂਡ ਗਰੈਜੂਏਟ ਟੀਚਰ (ਟੀਜੀਟੀ) ਸ਼ਾਮਿਲ ਹਨ।

Leave a Reply

Your email address will not be published.


*