Haryana News

ਵਿਜਿਲ ‘ਤੇ ਪ੍ਰਾਪਤ ਚੋਣ ਜਾਬਤਾ ਦੇ ਉਲੰਘਣ ਦੀ ਸ਼ਿਕਾਇਤਾਂ ਦੇ ਹੱਲ ਵਿਚ ਹਰਿਆਣਾ ਕਈ ਸੂਬਿਆਂ ਤੋਂ ਅੱਗੇ

ਚੰਡੀਗੜ੍ਹ, 19 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਦੀ ਉਲੰਘਣਾ ਦੀ ਸ਼ਿਕਾਇਤਾਂ ਸਿੱਧੇ ਕਮਿਸ਼ਨ ਤਕ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਸੀ-ਵਿਜਿਲ ਐਪ ਕਾਰਗਰ ਸਿੱਦ ਹੋ ਰਿਹਾ ਹੈ। ਸ਼ਿਕਾਇਤ ਮਿਲਣ ਦੇ 100 ਮਿੰਟ ਨੇ ਅਧਿਕਾਰੀਆਂ ਦੀ ਟੀਮ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਂਦੀ ਹੈ ਅਤੇ ਸ਼ਿਕਾਇਤ ਦਾ ਹੱਲ ਕਰਦੀ ਹੈ। ਹਰਿਆਣਾ ਦਾ ਵੋਟਰ ਇਸ ਮਾਮਲੇ ਵਿਚ ਬਹੁਤ ਸੰਵੇਦਨਸ਼ੀਲ ਹੈ ਅਤੇ ਹੁਣ ਤਕ ਕਈ ਵੱਡੇ ਸੂਬਿਆਂ ਦੀ ਤੁਲਣਾ ਵਿਚ ਵੱਧ ਸ਼ਿਕਾਇਤ ਕਮਿਸ਼ਨ ਨੂੰ ਭੇਜ ਚੁੱਕਾ ਹੈ। ਹੁਣ ਤਕ ਭੈਜੀ ਗਈ 6540  ਸ਼ਿਕਾਇਤਾਂ ਵਿੱਚੋਂ 6583 ਦਾ ਨਿਸ਼ਪਾਦਨ ਕੀਤਾ ਗਿਆ, ਜਿਨ੍ਹਾਂ ਵਿੱਚੋਂ 4893 ਸ਼ਿਕਾਇਤਾਂ ਦਾ 100 ਮਿੰਟਾਂ ਵਿਚ ਹੀ ਹੰਲ ਕੀਤਾ ਗਿਆ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਦੇਸ਼ ਦੇ 36 ਸੂਬਿਆਂ ਦੇ ਵੋਟਰ ਸੀ-ਵਿਜਿਲ ਐਪ ਦੀ ਭਰਪੂਰ ਵਰਤੋ ਕਰ ਰਹੇ ਹਨ। ਹੁਣ ਤਕ ਚੋਣ ਜਾਬਤਾ ਦੇ ਉਲੰਘਣ ਦੀ 4 ਲੱਖ 24 ਹਜਾਰ 320 ਸ਼ਿਕਾਇਤਾਂ ਕਮਿਸ਼ਨ ਨੁੰ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਜੋ ਭਾਂਰਤ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਸੂਬੇ ਹੈ, ਉੱਥੋਂ ਸਿਰਫ 6 ਹਜਾਰ ਸ਼ਿਕਾਇਤਾਂ ਹੀ ਪ੍ਰਾਪਤ ਹੋਈਆਂ ਹਨ ਜਦੋਂ ਕਿ ਹਰਿਆਣਾ ਵਿਚ 6540 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਗੁਜਰਾਤ ਵਰਗੇ ਵੱਡੇ ਸੂਬੇ ਤੋਂ ਵੀ5347 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

          ਸ੍ਰੀ ਅਗਰਵਾਲ ਨੇ ਦਸਿਆ ਕਿ ਚੋਣ ਜਾਬਤਾ ਦੇ ਉਲੰਘਣ ਦੀ ਪ੍ਰਾਤ ਹੋਈ ਸ਼ਿਕਾਇਤਾਂ ਵਿਚ 50 ਫੀਸਦੀ ਤੋਂ ਵੱਧ ਸ਼ਿਕਾਇਤ ਕੇਰਲ ਰਾਜ ਤੋਂ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਹਰਿਆਣਾ ਦੇ 2 ਕਰੋੜ 76 ਹਜਾਰ 441 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਚੋਣ ਵਿਚ ਕਿਸੇ ਤਰ੍ਹਾ ਦੇ ਲੋਭ-ਲਾਲਚ ਜਾਂ ਡਰਾਵਾ-ਧਮਕੀ  ਕਰ ਵੋਟ ਦੇਣ ਦੀ ਧਮਕੀ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਸੀ-ਵਿਜਿਲ ਐਪ ‘ਤੇ ਕਮਿਸ਼ਨ ਦੇ ਕੋਲ ਇਸ ਦੀ ਸ਼ਿਕਾਇਤ  ਭੇਜਣ। ਉਸ ਦੇ ਤੁਰੰਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ 25 ਮਈ ਨੂੰ ਸੂਬੇ ਵਿਚ ਹੋਣ ਵਾਲੇ ਛੇਵੇਂ ਪੜਾਅ ਦੇ ਲੋਕਸਭਾ 2024 ਦੇ ਆਮ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸੰਪੂਰਣ ਕਰਵਾਉਣ ਵਿਚ ਚੋਣ ਕਮਿਸ਼ਨ ਦੀ ਟਮੀ ਨੁੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਨੂੰ ਰੋਡ ਸ਼ੌਅ ਲਈ ਲੈਣੀ ਹੋਵੇਗੀ ਮੰਜੂਰੀ  ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਚੰਡੀਗੜ੍ਹ, 19 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ-2024 ਵਿਚ ਹਰੇਕ ਰਾਜਨੀਤਿਕ ਪਾਰਟੀ ਤੇ ਉਮੀਦਵਾਰ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪਰਦਰਸ਼ੀ ਤੇ ਨਿਰਪੱਖ ਢੰਗ ਨਾਲ ਚੋਣ ਕਰਵਾਏ ਜਾਣਗੇ। ਕਿਸੇ ਵੀ ਰਾਜਨੀਤਿਕ ਪਾਰਟੀ ਨੁੰ ਕੋਈ ਰੈਲੀ ਜਾਂ ਰੋਡ ਸ਼ੌਅ ਦਾ ਕਾਫਿਲਾ ਕੱਢਣਾ ਹੈ ਤਾਂ ਇਸ ਦੇ ਲਈ ਸਬੰਧਿਤ ਜਿਲ੍ਹਾ ਪ੍ਰਸਾਸ਼ਨ ਤੋਂ ਮੰਜੂਰੀ ਲੈਣੀ ਜਰੂਰੀ ਹੈ। ਰੋਡ ਸ਼ੌਅ ਦੇ ਕਾਫਿਲੇ ਤੋਂ ਰੋਡ ਜਾਮ ਨਹੀਂ ਹੋਣੀ ਚਾਹੀਦੀ ਹੈ। ਜਿੱਥੇ ਹਸਪਤਾਲ ਤੇ ਟਰਾਮਾ ਸੈਂਟਰ ਹੋਵੇਗਾ ਉੱਥੋਂ ਕੋਈ ਵੀ ਰਾਜਨੀਤਿਕ ਪਾਰਟੀ ਰੋਡ ਸ਼ੌਅ ਦਾ ਕਾਫਿਲਾ ਨਹੀਂ ਕੱਢ ਸਕਣਗੇ। ਇਸ ਤੋਂ ਇਲਾਵਾ,  ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਂਡ ਸਪੀਕਰ ਦੀ ਵਰਤੋ ਨਹੀਂ ਕੀਤੀ ਜਾਵੇਗੀ।

          ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਜਾਬਤਾ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਕਿਸੇ ਵੀ ਰੇਸਟ ਹਾਊਸ, ਡਾਕ ਬੰਗਲਾ ਅਤੇ ਸਰਕਾਰੀ ਮਕਾਨ ਦੀ ਵਰਤੋ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕੋਈ ਵੀ ਰਾਜਨੀਤਿਕ ਵਿਅਕਤੀ ਆਪਣੇ ਭਾਸ਼ਨ ਵਿਚ ਜਾਤੀ, ਧਰਮ ਨਾਲ ਸਬੰਧਿਤ ਸ਼ਬਤ ਦੀ ਵਰਤੋ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ, ਰਾਜਨੀਤਿਕ ਪਾਰਟੀ ਆਪਣੇ ਬੈਨਰ ‘ਤੇ ਮੰਦਿਰ, ਮਸਜਿਦ, ਗੁਰੂਦੁਆਰਾ ਤੇ ਚਰਚ ਦੀ ਫੋਟੋ ਦੀ ਵਰਤੋ ਵੀ ਨਹੀਂ ਕਰ ਸਕੇਗਾ। ਜਿਲ੍ਹਾ ਪੱਧਰ ‘ਤੇ ਬਣਾਈ ਗਈ ਚੋਣ ਖਰਚ ਨਿਗਰਾਨੀ ਟੀਮ ਊਮੀਦਵਾਰ ਦੇ ਪ੍ਰੋਗ੍ਰਾਮਾਂ ‘ਤੇ ਨਜਰ ਰੱਖੀ ਹੋਈ ਹੈ। ਚੋਣਾਵੀ ਪ੍ਰੋਗ੍ਰਾਮਾਂ ਵਿਚ ਊਮੀਦਵਾਰ ਚੋਣ ਜਾਬਤਾ ਦਾ ਧਿਆਨ ਰੱਖਣ। ਚੋਣ ਵਿਭਾਗ ਨੇ ਚੋਣਾਵੀ ਖਰਚ ਦਾ ਹਿਸਾਬ-ਕਿਤਾਬ  ਰੱਖਣ ਲਈ ਟੈਂਟ, ਭੋਜਨ, ਚਾਂਹ, ਵਾਹਨ, ਪ੍ਰਚਾਰ ਸਮੱਗਰੀ ਆਦਿ ਸਾਰਿਆਂ ਦੀ ਦਰਾਂ ਤੈਟ ਕੀਤੀ ਹੋਈਆਂ ਹਨ।  ਉਮੀਦਵਾਰਾਂ ਨੂੰ ਆਪਣੇ ਖਰਚ ਦਾ ਵੇਰਵਾ ਚੋਣ ਦਫਤਰ ਵਿਚ ਜਮ੍ਹਾ ਕਰਵਾਉਣਾ ਹੋਵੇਗਾ।

ਸਲਸਵਿਹ/2024

 

 

ਆਪਣੇ ਸੰਦੂਕ, ਅਲਮਾਰੀ ਤੇ ਲੋਕਰ ਤੋਂ ਕੱਢਣ ਵੋਟਰ ਕਾਰਡ

ਬੱਚੇ ਵੀ ਮਾਤਾ-ਪਿਤਾ ਨੂੰ ਕਹਿਣ -5 ਸਾਲ ਵਿਚ ਆਉਂਦਾ ਹੈ ਚੋਣ ਦਾ ਪਰਵ-ਦੇਸ਼ ਦਾ ਗਰਵ ਦਾ ਮੌਕਾ

25 ਮਈ ਨੂੰ ਚੋਣ ਕੇਂਦਰ ਵਿਚ ਜਰੂਰ ਜਾਣ, ਡੀਸੀ ਨੇ ਕੀਤਾ ਹੈ ਬਿਨੈ  ਬੀਐਲਓ ਕਰੇਗਾ ਸਵਾਗਤ ਦਰਸ਼ਨ ਅਭਿਲਾਸ਼ੀ  ਰਹਿਣਗੇ ਪ੍ਰਿਸਾਈਡਿੰਗ ਅਧਿਕਾਰੀ ਤੇ ਚੋਣ ਟੀਮ

ਚੰਡੀਗੜ੍ਹ, 19 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 25 ਮਈਨੂੰ ਹੋਣ ਵਾਲੇ ਲੋਕਸਭਾ ਚੋਣ ਵਿਚ ਭਾਗੀਦਾਰ ਹੋਣ ਦੇ ਲਈ ਆਪਣੇ ਸੰਦੂਕ, ਅਲਮਾਰੀ ਤੇ ਲੋਕਰ ਤੋਂ ਵੋਟਰ ਕਾਰਡ ਹੁਣ ਤੋਂ ਹੀ ਕੱਢ ਲੈਣ ਅਤੇ ਬੱਚੇ ਵੀ ਆਪਣੇ ਮਾਤਾ-ਪਿਤਾ ਨੂੰ ਕਹਿਣ ਕਿ 5 ਸਾਲ ਵਿਚ ਆਉਂਦਾ ਹੈ ਚੋਣਾਵ ਕਾ ਪਰਵ-ਦੇਸ਼ ਦਾ ਗਰਵ  ਦਾ ਮੌਕਾ, ਇਸ ਲਈ ਵੋਟਿੰਗ ਦੇ ਦਿਨ ਜਰੂਰ ਜਾਣ ਕਿਉਂਕਿ ਡੀਸੀ ਤੇ ਜਿਲ੍ਹਾ ਚੋਣ ਅਧਿਕਾਰੀ ਵੋਟਿੰਗ ਵਿਚ ਹਿੱਸਾ ਲੈਣ ਲਈ ਤੁਹਾਨੂੰ ਅਪੀਲ ਕੀਤੀ ਹੈ। ਬੀਐਲਓ ਸਵਾਗਤ ਦੇ ਲਈ ਮੌਜੂਦ ਰਹੇਗਾ ਅਤੇ ਪ੍ਰੀਸਾਈਡਿੰਗ ਅਧਿਕਾਰੀ ਤੇ ਚੋਣ ਅੀਮ ਤੁਹਾਡੇ ਦਰਸ਼ਨ ਅਭਿਲਾਸ਼ੀ ਰਹਿਣਗੇ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵੈਸੇ ਤਾਂ ਹਰਿਆਣਾ ਦਾ ਵੋਟਰ ਰਾਜਨੀਤਿਕ ਰੂਪ ਨਾਲ ਜਾਗਰੁਕ ਹੈ ਕਿਉਂਕਿ ਪਿਛਲੇ 2019 ਦੇ ਲੋਕਸਭਾ ਚੋਣ ਵਿਚ ਚੋਣ ਫੀਸਦੀ ਕੌਮੀ 67 ਫੀਸਦੀ ਦੀ ਤੁਲਣਾ ਵਿਚ ਹਰਿਆਣਾ ਵਿਚ 70 ਫੀਸਦੀ ਵੋਟਿੰਗ ਹੋਈ ਸੀ। ਇਸ ਵਾਰ ਵਿਭਾਗ ਦਾ ਯਤਨ ਹੈ ਕਿ ਇਹ ਫੀਸਦੀ ਵੱਧ ਕੇ ਘੱਟ ਤੋਂ ਘੱਟ 75 ਫੀਸਦੀ ਹੋਵੇ ਇਸ ਲਈ ਵਿਭਾਗ ਨੇ ਸਵੀਪ ਪ੍ਰੋਗ੍ਰਾਮ ਤਹਿਤ ਅਨੇਕ ਪਹਿਲਾਂ ਕੀਤੀਆਂ ਹਨ, ਜਿਸ ਵਿਚ ਸਕੂਲੀ ਬੱਚਿਆਂ ਦੀ ਸਲੋਗਨ ਮੁਕਾਬਲੇ ਦੇ ਨਾਲ-ਨਾਲ ਚੋਣ ਕੇਂਦਰਾਂ ਵਿਚ ਕਿਸ ਤਰ੍ਹਾ ਵੋਟ ਪਾਇਆ ਜਾਂਦਾ ਹੈ ਉਸ ਦੀ ਮੋਕਡ੍ਰਿਲ ਵੀ ਕਰਵਾਈ ਜਾ ਰਹੀ ਹੈ। ਇੰਨ੍ਹਾਂ ਹੀ ਨਹੀਂ ਬੱਚਿਆਂ ਲਈ 10 ਹਜਾਰ ਤਕ ਦੇ ਪੁਰਸਕਾਰ ਵੀ ਐਲਾਨ ਕੀਤੇ ਹਨ। ਵਿਭਾਗ ਨੇ ਇਸ ਵਾਰ ਸਕੂਲਾਂ ਲਈ 25 ਹਜਾਰ ਦੇ ਵਿਸ਼ੇਸ਼ ਇਨਾਮ ਦੇਣ ਦੀ ਵੀ ਇਕ ਅਨੋਖੀ ਸ਼ੁਰੂਆਤ ਕੀਤੀ ਹੈ। ਇਸ ਵਿਚ ਸਰਕਾਰੀ ਤੇ ਪ੍ਰਾਈਵੇਟ ਸਕੂਲ ਸਾਰੇ ਭਾਗੀਦਾਰ ਬਣ ਸਕਦੇ ਹਨ।

          ਉਨ੍ਹਾਂ ਨੇ ਕਿਹਾ ਕਿ ਜਿਆਦਾਤਰ ਪਾੋਲਿੰਗ ਸਟੇਸ਼ਨ ਸਕੂਲਾਂ ਵਿਚ ਹੀ ਹੁੰਦੇ ਹਨ ਇਸ ਲਈ ਵਿਭਾਗ ਨੇ ਇਹ ਪਹਿਲ ਕੀਤੀ ਹੈ ਤਾਂ ਜੋ ਲੋਕਸਭਾ ਚੋਣ ਵਿਚ ਵੋਟਿੰਗ ਫੀਸਦੀ ਵੱਧ ਤੋਂ ਵੱਧ ਹੋਵੇ। ਸੂਬੇ ਵਿਚ ਸਥਾਈ ਤੇ ਅਸਥਾਈ ਚੋਣ ਕੇਂਦਰਾਂ ਦੀ ਗਿਣਤੀ 20,031 ਹੈ। ਜਿੱਥੇ ਹੀਟ ਵੇਵ ਨੂੰ ਦੇਖਦੇ ਹੋਏ ਵੱਧ ਸਰੋਤਾਂ ਦੀ ਵਿਵਸਥਾ ਕੀਤੀ ਗਈ ਹੈ। ਕਿਯੂ ਮੈਨੇਜਮੈਂਟ ਐਪ ਰਾਹੀਂ ਸੂਬੇ ਦੀ 30  ਸ਼ਹਿਰੀ ਵਿਧਾਨਸਭਾ ਖੇਤਰਾਂ ਵਿਚ ਬੀਐਲਓ ਵੋਟਰਾਂ ਨੂੰ ਪੱਲ-ਪੱਲ ਦੀ ਜਾਣਕਾਰੀ ਦਵੇਗਾ ਕਿ ਕਿੰਨ੍ਹੇ ਵੋਟਰ ਲਾਇਨ ਵਿਚ ਲੱਗੇ ਹਨ ਅਤੇ ਵੋਟਰ ਆਪਣੀ ਸਹੂਲਤ ਅਨੁਸਾਰ ਚੋਣ ਕੇਂਦਰ ਵਿਚ ਆ ਕੇ ਵੋਟ ਪਾਉਣ।

          ਉਨ੍ਹਾਂ ਨੇ ਕਿਹਾ ਕਿ ਵੋਟ ਦੇ ਬਿਨ੍ਹਾਂ ਲੋਕਤੰਤਰ ਦਾ ਇਹ ਮਹਾਉਤਸਵ ਅਧੂਰਾ ਹੈ, ਇਸ ਲਈ ਹਰ ਵੋਟਰ ਨੂੰ ਆਪਣੀ ਵੋਟ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ। ਚੋਣ ਕਮਿਸ਼ਨ ਦੀ ਪਹਿਲ ‘ਤੇ ਇਸ ਵਾਰ 85 ਸਾਲ ਤੋਂ ਵੱਧ ਉਮਰ ਤੇ ਦਿਵਆਂਗ ਵੋਟਰ ਦੀ ਸਹੂਲਤ ਲਈ ਘਰ ਤੋਂ ਹੀ ਵੋਟ ਪਾਉਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਹੁਣ ਤਕ ਸੂਬੇ ਵਿਚ ਅਜਿਹੇ ਵੋਟਰਾਂ ਨੇ ਇਸ ਵਿਵਸਥਾ ਦਾ ਲਾਭ ਵੀ ਚੁਕਿਆ ਹੈ। ਚੋਣ ਡਿਊਟੀ ਵਿਚ ਲੱਗੇ ਕਰਮਚਾਰੀ ਤੇ ਅਧਿਕਾਰੀ ਪਹਿਲਾਂ ਤੋਂ ਅਜਿਹੇ ਵੋਟਰਾਂ ਤੋਂ ਸਹਿਮਤੀ ਲੈ ਕੇ ਉਨ੍ਹਾਂ ਦਾ ਵੋਟ ਘਰ ਤੋਂ ਹੀ ਪੁਆ ਰਹੇ ਹਨ।

          ਸ੍ਰੀ ਅਗਰਵਾਲ ਨੇ ਕਿਹਾ ਕਿ ਕਿਯੂ ਮੈਨੇਜਮੈਂਟ ਐਪ ਤੇ ਚੋਣ ਦੇ ਲਈ ਬੀਐਲਓ ਰਾਹੀਂ ਵੋਟਰ ਸਲਿਪ ਭੇਜੇ ਜਾ ਰਹੇ ਹਨ। ਇਸ ਤਰ੍ਹਾ ਹੀ ਸੱਦਾ ਪੱਤਰ ਭੇਜਣ ਵਰਗੀ ਹਰਿਆਣਾ ਦੀ ਅਨੌਖੀ ਪਹਿਲ ਕੀਤੀ ਨਾ ਸਰਿਫ ਭਾਰਤ ਚੋਣ ਕਮਿਸ਼ਨ ਨੇ ਸ਼ਲਾਘਾ ਕੀਤੀ ਹੈ ਕਿ ਸਗੋ ਹੋਰ ਰਾਜ ਵੀ ਇਸ ਦਾ ਅਨੁਸਰਣ ਕਰ ਰਹੇ ਹਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin