Hharyana Newws

ਚੰਡੀਗੜ੍ਹ, 14 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ 2024 ਵਿਚ ਵੋਟਰਾਂ ਨੂੰ ਵੋਟ ਪਾਉਣ ਦੇ ਪ੍ਰਤੀ ਵੱਧ ਤੋਂ ਵੱਧ ਜਾਗਰੁਕ ਕਰਨ ਲਈ ਹਰ ਜਿਲ੍ਹੇ ਵਿਚ ਜਿਲ੍ਹਾ ਚੋਣ ਆਈਕਨ ਬਣਾਏ ਗਏ ਹਨ ਅਤੇ ਉਨ੍ਹਾਂ ਦੇ ਕੱਟਆਊਟ ਦੇ ਨਾਲ ਸੈਲਫੀ ਪੁਆਇੰਟ ਬਣਾਏ ਗਏ ਹਨ। ਜਿੱਥੇ ਹੁਣ ਤੋਂ ਯੂਵਾ ਸੈਲਫੀ ਲੈ ਕੇ ਆਪਣੇ ਮਾਂਪਿਆਂ ਨੂੰ ਵੋਟ ਵਾਉਣ ਲਈ ਪ੍ਰੇਰਿਤ ਕਰ ਰਹੇ ਹਨ।

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਵੋਟਰਾਂ ਨੂੰ ਜਾਗਰੁਕ ਕਰਨ ਦੇ ਉਦੇਸ਼ ਨਾਲ ਸੈਲਫੀ ਸਟੈਂਡ ਰੱਖੇ ਗਏ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਵੋਟਰਾਂ ਨੂੰ ਜਾਗਰੁਕ ਕਰਨ ਲਈ ਵੱਖ-ਵੱਖ ਸਰੋਤਾਂ ਦੀ ਵਰਤੋ ਕੀਤੀ ਜਾ ਰਹੀ ਹੈ। ਲੋਕਸਭਾ ਆਮ ਚੋਣ-2024 ਵਿਚ ਸਵੀਪ ਦੀ ਤਮਾਮ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸਵੀਪ ਗਤੀਵਿਧੀਆਂ ਦੇ ਨਾਲ ਸਕੂਲ-ਕਾਲਜਾਂ ਦੇ ਨੌਜੁਆਨਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ। ਇੰਨ੍ਹਾਂ ਨੋਜੁਆਨਾਂ ਵੱਲੋਂ ਆਪਣੇ-ਆਪਣੇ ਕਾਲਜਾਂ ਅਤੇ ਸਕੂਲਾਂ ਦੇ ਮੰਚ ‘ਤੇ ਨੁਕੱੜ ਨਾਟਕ ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਲੋਕਾਂ ਵਿਚ 25 ਮਈ ਦੇ ਦਿਨ ਵੋਟ ਪਾਉਣ ਦੇ ਪ੍ਰਤੀ ਜਾਗਰੁਕ ਕੀਤਾ ਜਾ ਰਿਹਾ ਹੈ।

          ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਇਹ ਸੈਲਫੀ ਸਟੈਂਡ ਮੂਵੇਬਲ ਹਨ, ਇੰਨ੍ਹਾਂ ਨੁੰ ਜਰੂਰਤ ਅਤੇ ਪ੍ਰੋਗ੍ਰਾਮਾਂ ਅਨੁਸਾਰ ਦੂਜੀ ਥਾਂ ‘ਤੇ ਵੀ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਸੈਲਫੀ ਸਟੈਂਡ ‘ਤੇ ਵੋਟਰ ਹੈਲਪਲਾਇਨ ਨੰਬਰ 1950 ਦੀ ਵਰਤੋ ਕਰਨ, ਆਪਣੇ ਲਈ ਵੋਟ ਕਰਨ ਅਤੇ ਵੋਟ ਦੇ ਕੇ ਮਾਣ ਮਹਿਸੂਸ ਕਰਨ, ਚੋਣ ਦਾ ਪਰਵ ਦੇਸ਼ ਦਾ ਗਰਵ ਵਰਗੇ ਸਲੋਗਨਾਂ ਨਾਲ ਲੈਸ ਕਰ ਕੇ ਲੋਕਾਂ ਨੂੰ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਜਦੋਂ 25 ਮਈ ਦੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਦਾ ਸੰਦੇਸ਼ ਲੋਕਾਂ ਤਕ ਪਹੁੰਚੇਗਾ ਤਾਂਹੀ ਹਰਿਆਣਾ ਮੁੱਖ ਚੋਣ ਦਫਤਰ ਦਾ ਟੀਚਾ ਸਫਲ ਹੋਵੇਗਾ ਅਤੇ ਪਿਛਲੇ ਲੋਕਸਭਾ ਚੋਣ ਵਿਚ 70 ਫੀਸਦੀ ਚੋਣ ਤੋਂ ਵੱਧ ਇਸ ਲੋਕਸਭਾ ਚੋਣ 2024 ਵਿਚ 75 ਫੀਸਦੀ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇਗਾ

ਪੁਲਿਸ ਮਹਾਨਿਦੇਸ਼ਕ ਸ਼ਤਰੁਜੀਤ ਕਪੂਰ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ

ਚੰਡੀਗੜ੍ਹ, 14 ਮਈ – ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਐਚਪੀਐਸਸੀ) ਨੇ ਰਾਜ ਦੇ ਸਾਰੇ 715 ਪੁਲਿਸ ਥਾਨਿਆਂ ਅਤੇ ਚੌਕੀਆਂ ਵਿਚ ਇਕ ਵਿਆਪਕ ਸੀਸੀਟੀਵੀ ਕੈਮਰਾ ਸਿਸਟਮ ਸਫਲਤਾਪੂਰਵਕ ਸਥਾਪਿਤ ਕਰ ਰਾਜ ਵਿਚ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਚੁਕਿਆ ਹੈ। ਇਸ ਵਿਚ 333 ਪੁਲਿਸ ਚੌਕੀਆਂ ਅਤੇ 382 ਪੁਲਿਸ ਸਟੇਸ਼ਨ ਸ਼ਾਮਿਲ ਹਨ, ਜਿਸ ਨਾਲ ਰਾਜ ਵਿਚ ਪਹਿਲਾਂ ਦੀ ਉਮੀਦ ਹੋਰ ਵੱਧ ਨਿਗਰਾਨੀ ਵਧੇਗੀ ਅਤੇ ਸੁਰੱਖਿਆ ਦਾ ਦਾਇਰਾ ਵਿਆਪਕ  ਹੋਵੇਗਾ।

          ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪ੍ਰਬੰਧਿਤ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਪੁਲਿਸ ਥਾਨਿਆਂ ਵਿਚ ਅੱਤਆਧੁਨਿਕ ਨਿਗਰਾਨੀ ਢਾਂਚਾ ਵਿਕਸਿਤ ਕਰਨ ਸਮੇਤ ਇਸ ਨਾਲ ਸਬੰਧਿਤ ਕਈ ਹੋਰ ਮਹਤੱਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ।

ਅੱਤਆਧੁਨਿਕ ਨਿਗਰਾਨੀ ਢਾਂਚਾ

          ਮੀਟਿੰਗ ਵਿਚ ਦਸਿਆ ਗਿਆ ਕਿ ਇਸ ਮਜਬੂਤ ਸੁਰੱਖਿਆ ਢਾਂਚੇ ਵਿਚ 2,953 ਸਥਿਰ ਬੁਲੇਟ ਕੈਮਰੇ ਅਤੇ 4,600 ਡੋਮ ਕੈਮਰੇ ਸ਼ਾਮਿਲ ਹਨ, ਜੋ ਪੂਰੇ ਹਰਿਆਣਾ ਵਿਚ ਵਿਆਪਕ ਨਿਗਰਾਨੀ ਕਵਰੇਜ ਪ੍ਰਦਾਨ ਕਰਦੇ ਹਨ। ਇਹ ਪ੍ਰਣਾਲੀ ਅੱਤਆਧੁਨਿਕ ਤਕਨੀਕੀ ਸਮਰੱਥਾਵਾਂ ਨਾਲ ਲੈਸ ਹਨ, ਜਿਸ ਵਿਚ ਦਸਤਾਵੇਜੀਕਰਣ ਅਤੇ ਜਾਂਚ ਵਿਚ ਸਹਿਯੋਗ ਲਈ 18 ਮਹੀਨੇ ਦੀ ਓਡਿਓ ਅਤੇ ਵੀਡੀਓ ਰਿਕਾਰਡਿੰਗ ਦੀ ਸਮਰੱਥਾ ਸ਼ਾਮਿਲ ਹੈ। ਪੁਲਿਸ ਥਾਨਿਆਂ ਦੇ ਲਈ ਸਮਰਪਿਤ ਸਰਵਰ ਸਟੋਰੇਜ ਹੱਲ ਅਤੇ ਪੁਲਿਸ ਚੌਕੀਆਂ  ਲਈ ਐਨਵੀਆਰ (ਨੈਟਵਰਕ ਵੀਡੀਓ ਰਿਕਾਰਡਰ) ਸਟੋਰੇਜ ਕੁਸ਼ਲਤਾ ਨਾਲ ਡੇਟਾ ਪ੍ਰਬੰਧਨ ਯਕੀਨੀ ਕਰਦੇ ਹਨ।

          ਪੰਚਕੂਲਾ ਵਿਚ ਈਆਰਐਸਐਸ-112 ਵਿਚ ਇਕ ਕੇਂਦਰੀ ਸਿਹਤ ਨਿਗਰਾਨੀ ਪ੍ਰਣਾਲੀ (ਸੀਐਚਐਮਐਸ) ਮੌਜੂਦਾ ਸਮੇਂ (ਰਿਅਲ ਟਾਇਮ) ਵਿਚ ਸਿਸਟਮ ਨਿਗਰਾਨੀ ਅਤੇ ਅਲਰਟ ਇਨੇਬਲ ਬਨਾਉਂਦਾ ਹੈ, ਜਿਸ ਤੋਂ ਉੱਚਤਮ ਕਾਰਜ ਸਮਰੱਥਾ ਯਕੀਨੀ ਹੁੰਦੀ ਹੈ। ਇਸ ਤੋਂ ਇਲਾਵਾ, 10 ਘੰਟੇ ਦੇ ਬੈਕਅੱਪ ਦੇ ਨਾਲ ਇਕ ਬਿਨ੍ਹਾਂ ਰੁਕਾਵਟ ਬਿਜਲੀ ਸਪਲਾਈ, ਬਿਜਲੀ ਆਊਟੇਜ ਦੌਰਾਨ ਵੀ ਲਗਾਤਾਰ ਨਿਗਰਾਨੀ ਸੰਚਾਲਨ ਦੀ ਗਾਰੰਟੀ ਦਿੰਦੀ ਹੈ। ਸਿਸਟਮ ਦੇ ਬਿਨ੍ਹਾਂ ਰੁਕਾਵਟ ਏਕੀਕਿਰਣ ਅਤੇ ਕਾਰਜ ਸਮਰੱਥਾ ਨੂੰ ਤਸਦੀਕ ਕਰਨ ਲਈ ਮੌਜੂਦਾ ਵਿਚ ਸਖਤ ਸਿਖਲਾਈ ਚੱਲ ਰਹੀ ਹੈ, ਜਿਸ ਦਾ ਪੂਰਾ ਸੰਚਾਲਨ (ਗੌ ਲਾਇਵ) 10 ਜੂਨ, 2024 ਦੇ ਲਈ ਨਿਰਧਾਰਿਤ ਹੈ।

ਪਰਿਯੋਜਨਾ ਪਿਛੋਕੜ ਅਤੇ ਲਾਗੂ ਕਰਨਾ

          ਇਹ ਪਰਿਯੋਜਨਾ ਦਸੰਬਰ-2020 ਵਿਚ ਸੁਪਰੀਮ ਕੋਰਟ ਦੇ ਇਕ ਨਿਰਦੇਸ਼ ਦੀ ਪਾਲਣਾ ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦਾ ਉਦੇਸ਼ ਪਬਲਿਕ ਸੁਰੱਖਿਆ ਨੂੰ ਪ੍ਰੋਤਸਾਹਨ ਦੇਣਾ ਅਤੇ ਪੁਲਿਸ ਪ੍ਰਭਾਵਸ਼ੀਲਤਾ ਨੂੰ ਵਧਾਉਣਾ ਸੀ। ਜਨਵਰੀ, 2022 ਵਿਚ ਸੂਬਾ ਸਰਕਾਰ ਦੀ ਮੰਜੂਰੀ  ਦੇ ਬਾਅਦ ਐਚਪੀਐਚਸੀ ਨੇ 106 ਕਰੋੜ ਰੁਪਏ ਦੀ ਪਰਿਯੋਜਨਾ ਸ਼ੁਰੂ ਕੀਤੀ ਜਿਸ ਵਿਚ ਭਾਰਤ ਸਰਕਾਰ ਦੇ ਪਬਲਿਕ ਇੰਟਰਪ੍ਰਾਈਸਿਸ ਮੈਸਰਸ ਬ੍ਰਾਂਡਕਾਸਟ ਇੰਜੀਨੀਅਰਿੰਗ ਕੰਸਲਟੇਂਟ ਇੰਡੀਆ ਪ੍ਰਾਈਵੇਟ ਲਿਮੀਟੇਡ ਨੂੰ ਇਕ ਪਾਰਦਰਸ਼ੀ ਈ-ਟੈਂਡਰ ਪ੍ਰਕ੍ਰਿਆ ਰਾਹੀਂ ਸਿਸਟਮ ਇੰਟੀਗ੍ਰੇਟੇਡ ਵਜੋ ਚੁਣਿਆ ਗਿਆ।

ਟੀਮ ਵਰਕ ਅਤੇ ਸਮਰਪਣ ਨਾਲ ਪਰਿਯੋਜਨਾ ਦੀ ਸਫਲਤਾ

          ਇਸ ਮਹਤੱਵਪੂਰਨ ਪਰਿਯੋਜਨਾ ਦਾ ਸਫਲ ਸਮਾਪਨ ਪ੍ਰਬੰਧ ਨਿਦੇਸ਼ਕ ਡਾ. ਆਰ ਸੀ ਮਿਸ਼ਰਾ, ਆਈਪੀਐਸ ਦੀ ਅਗਵਾਈ ਹੇਠ ਐਚਪੀਐਚਸੀ ਇੰਜੀਨੀਅਰਿੰਗ ਟੀਮ ਦੇ ਸਮਰਪਣ ਅਤੇ ਮਾਹਰਤਾ ਦਾ ਪ੍ਰਮਾਣ ਹੈ। ਸ੍ਰੀ ਅਮਿਤਾਭ ਢਿੱਲੋਂ , ਆਈਪੀਐਸ ਏਡੀਜੀਪੀ (ਪ੍ਰੋਵਿਜਨਿੰਗ) ਅਤੇ ਸ੍ਰੀ ਕਮਲ ਦੀਪ ਗੋਇਲ ਆਈਪੀਐਸ ਏਆਈਜੀ (ਪ੍ਰੋਵਿਜਨਿੰਗ) ਦੇ ਅਮੁੱਲ ਸਮਰਥਨ ਨੇ ਸਮੇਂ ‘ਤੇ ਸਥਾਪਨਾ, ਸਾਵਧਾਨੀਪਰਕ ਜਾਂਚ ਅਤੇ ਵਿਆਪਕ ਸੀਸੀਟੀਵੀ ਨੈਟਵਰਕ ਦੇ ਬਿਨ੍ਹਾਂ ਰੁਕਾਵਟ ਏਕੀਕਰਣ ਨੂੰ ਯਕੀਨੀ ਕੀਤਾ

ਹਰਿਆਣਾ ਵਿਚ 2 ਕਰੋੜ 1 ਲੱਖ 87 ਹਜਾਰ ਵੋਟਰ ਕਰਣਗੇ ਲੋਕਸਭਾ ਦੇ ਚੋਣ ਵਿਚ ਵੋਟਿੰਗ

ਚੰਡੀਗੜ੍ਹ, 14 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ 25 ਮਈ ਨੁੰ ਹੋਣ ਵਾਲੇ ਲੋਕਸਭਾ ਚੋਣ ਵਿਚ ਹਰਿਆਣਾ ਵਿਚ ਵੋਟਰਾਂ ਦੀ ਕੁੱਲ ਗਿਣਤੀ 2 ਕਰੋੜ 1 ਲੱਖ 87 ਹਜਾਰ 911 ਹਨ, ਜਿਸ ਵਿਚ 1 ਕਰੋੜ 6 ਲੱਖ 52 ਹਜਾਰ 345 ਪੁਰਸ਼, 94 ਲੱਖ 23 ਹਜਾਰ 956 ਮੀਿਲਹ ਵੋਟਰ ਸ਼ਾਮਿਲ ਹਨ। ਇਸ ਤੋਂ ਇਲਾਵਾ, 467 ਟ੍ਰਾਂਸਜੇਂਡਰ ਵੋਟਰ ਹਨ, ਜੋ ਚੋਣ ਦਾ ਪਰਵ-ਦੇਸ਼ ਦਾ ਗਰਵ  ਦੇ ਮਹਾਪਰਵ ਵਿਚ ਆਪਣੇ ਵੋਟ ਦੀ ਵਰਤੋ ਕਰਣਗੇ।

          ਮੁੱਖ ਚੋਣ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ ਹੁੰਦਾ ਹੈ। ਕਦੀ-ਕਦੀ ਉਮੀਦਵਾਰ ਦੀ ਜਿੱਤ ਦਾ ਕਾਰਨ ਵੀ ਇਕ ਵੋਟ ਬਣ ਜਾਂਦੀ ਹੈ। ਇਸ ਲਈ ਹਰੇਕ ਵੋਟਰ ਨੁੰ ਆਪਣੀ ਵੋਟ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ। ਵੋਟਰ ਦੇ ਬਿਨ੍ਹਾ ਲੋਕਤੰਤਰ ਦਾ ਪਰਵ ਅਧੂਰਾ ਹੈ। ਚੋਣ ਕਮਿਸ਼ਨ ਦਾ ਕੰਮ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕ੍ਰਿਆ ਪੂਰੀ ਕਰਵਾਉਣਾ ਹੈ। ਅਸਲੀ ਕੰਮ ਤਾਂ ਵੋਟਰਾਂ ਨੂੰ ਹੀ ਆਪਣੀ ਵੋਟ ਪਾ ਕੇ ਕਰਨਾ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਦੇ 19 ਹਜਾਰ 812 ਸਥਾਈ ਚੋਣ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ, 219 ਅਸਥਾਈ ਚੋਣ ਕੇਂਦਰ ਵੀ ਬਣਾਏ ਗਏ ਹਨ। ਸਾਰ ਚੋਣ ਕੇਂਦਰਾਂ ਵਿਚ ਹੀਟ ਵੇਵ ਨੂੰ ਦੇਖਦੇ ਹੋਏ ਵੱਧ ਪ੍ਰਬੰਧ ਕੀਤੇ ਜਾਣਗੇ। ਵੋਟਰਾਂ ਦਾ ਸਵਾਗਤ ਵਿਆਹ ਸਮਾਰੋਹ ਦੀ ਤਰ੍ਹਾ ਕੀਤਾ ਜਾਵੇਗਾ, ਇੰਨ੍ਹਾਂ ਦਾ ਸਵਾਗਤ ਬੀਐਲਓ ਕਰਣਗੇ। ਡਿਪਟੀ ਕਮਿਸ਼ਨਰ ਤੇ ਜਿਲ੍ਹਾ ਚੋਣ ਅਧਿਕਾਰੀ ਬਿਨੈਕਾਰ ਹੋਣਗੇ ਜਦੋਂ ਕਿ ਪ੍ਰੀਸਾਈਡਿੰਗ ਅਧਿਕਾਰੀ ਤੇ ਸਮੂਚੀ ਚੋਣ ਪਾਰਟੀ ਮੈਂਬਰ ਦਰਸ਼ਨ ਅਭਿਲਾਸ਼ੀ ਹੋਣਗੇ। ਇਸ ਤੋਂ ਇਲਾਵਾ,  ਵੋਟਰ ਆਪਣੇ ਉਮੀਦਵਾਰ ਦਾ ਪਿਛੋਕੜ ਦੇ ਬਾਰੇ ਜਾਣਕਾਰੀ ਲੈਣ ਲਈ ਕੇਵਾਈਸੀ ਐਪ ਡਾਊਨਲੋਡ ਕਰ ਸਕਦਾ ਹੈ।

          ਉਨ੍ਹਾਂ ਨੇ ਦਸਿਆ ਕਿ ਲੋਕਸਭਾ ਚੋਣ 2024 ਚੁਣਾਵ ਕਾ ਪਰਵ-ਦੇਸ਼ ਕਾ ਗਰਵ ਲਈ ਮੁੱਖ ਚੋਣ ਅਧਿਕਾਰੀ ਹਰਿਆਣਾ ਦਫਤਰ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਵਿਚ ਸੱਦਾ ਪੱਤਰ ਤਿਆਰ ਕੀਤਾ ਹੈ ਕਿ ਭੇਜ ਰਹੇ ਹੈ ਨਿਮੰਤਰਣ, ਮਤਦਾਤਾ ਤੁੰਮ੍ਹੇ ਬੁਲਾਨੇ ਕੋ, 25  ਕੋ ਭੂਲ ਨਾਲ ਜਾਣਾ ਵੋਟ ਡਾਲਣੇ ਆਣੇ ਕੋ।

          ਉਨ੍ਹਾਂ ਨੇ ਦਸਿਆ ਕਿ ਬੀਐਲਓ ਵੋਟਰ ਸਲਿਪ ਦੇ ਨਾਲ ਉਪਰੋਕਤ ਸੱਦਾ ਪੱਤਰ ਵੀ ਪਰਿਵਾਰ ਨੂੰ ਭੇਜੇਗਾ। ਸੱਦਾ ਪੱਤਰ ਦੇ ਪਿਛਲੀ ਹੋਰ ਕਿਸ ਤਰ੍ਹਾ ਚੋਣ ਕਰਨਾ ਹੈ, ਉਹ ਪੂਰੀ ਪ੍ਰਕ੍ਰਿਆ ਦਰਜ ਕੀਤੀ ਗਈ ਹੈ। ਚੋਣ ਪ੍ਰਕ੍ਰਿਆ ਵਿਚ ਪੰਜ ਪੜਾਅ ਹੁੰਦੇ ਹਨ। ਪਹਿਲਾਂ ਚੋਣ ਲਈ ਲਾਇਨ ਵਿਚ ਖੜਾ ਹੋਣਾ ਹੈ, ਉਸ ਦੇ ਬਾਅਦ ਚੋਣ ਅਧਿਕਾਰੀ ਚੋਣ ਸੂਚੀ ਵਿਚ ਵੋਟਰ ਦੇ ਨਾਂਅ ਅਤੇ ਉਸ ਦੇ ਪਹਿਚਾਣ ਦੇ ਦਸਤਾਵੇਜ ਦੀ ਜਾਣਕਾਰੀ ਲਵੇਗਾ। ਤੀਜਾ ਪੜਾਅ ਵਿਚ ਚੋਣ ਅਧਿਕਾਰੀ ਓਂਗਲੀ ‘ਤੇ ਸਿਆਹੀ ਲਗਾਏਗਾ। ਚੌਥੇ ਪੜਾਅ ਵਿਚ ਚੋਣ ਅਧਿਕਾਰੀ ਪਰਚੀ ਲਵੇਗਾ ਅਤੇ ਓਂਗਲੀ ‘ਤੇ ਸਿਆਹੀ ਲੱਗੇ ਹੋਣ ਦੀ ਪੁਸ਼ਟੀ ਕਰੇਗਾ। ਉਸ ਦੇ ਬਾਅਦ ਚੋਣ ਈਵੀਐਮ ‘ਤੇ ਜਾ ਕੇ ਆਪਣਾ ਵੋਟ ਪਾਵੇਗਾ।

ਚੰਡੀਗੜ੍ਹ, 14 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ 2024 ਵਿਚ ਵੋਟਰਾਂ ਨੂੰ ਵੋਟ ਪਾਉਣ ਦੇ ਪ੍ਰਤੀ ਵੱਧ ਤੋਂ ਵੱਧ ਜਾਗਰੁਕ ਕਰਨ ਲਈ ਹਰ ਜਿਲ੍ਹੇ ਵਿਚ ਜਿਲ੍ਹਾ ਚੋਣ ਆਈਕਨ ਬਣਾਏ ਗਏ ਹਨ ਅਤੇ ਉਨ੍ਹਾਂ ਦੇ ਕੱਟਆਊਟ ਦੇ ਨਾਲ ਸੈਲਫੀ ਪੁਆਇੰਟ ਬਣਾਏ ਗਏ ਹਨ। ਜਿੱਥੇ ਹੁਣ ਤੋਂ ਯੂਵਾ ਸੈਲਫੀ ਲੈ ਕੇ ਆਪਣੇ ਮਾਂਪਿਆਂ ਨੂੰ ਵੋਟ ਵਾਉਣ ਲਈ ਪ੍ਰੇਰਿਤ ਕਰ ਰਹੇ ਹਨ।

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਵੋਟਰਾਂ ਨੂੰ ਜਾਗਰੁਕ ਕਰਨ ਦੇ ਉਦੇਸ਼ ਨਾਲ ਸੈਲਫੀ ਸਟੈਂਡ ਰੱਖੇ ਗਏ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਵੋਟਰਾਂ ਨੂੰ ਜਾਗਰੁਕ ਕਰਨ ਲਈ ਵੱਖ-ਵੱਖ ਸਰੋਤਾਂ ਦੀ ਵਰਤੋ ਕੀਤੀ ਜਾ ਰਹੀ ਹੈ। ਲੋਕਸਭਾ ਆਮ ਚੋਣ-2024 ਵਿਚ ਸਵੀਪ ਦੀ ਤਮਾਮ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸਵੀਪ ਗਤੀਵਿਧੀਆਂ ਦੇ ਨਾਲ ਸਕੂਲ-ਕਾਲਜਾਂ ਦੇ ਨੌਜੁਆਨਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ। ਇੰਨ੍ਹਾਂ ਨੋਜੁਆਨਾਂ ਵੱਲੋਂ ਆਪਣੇ-ਆਪਣੇ ਕਾਲਜਾਂ ਅਤੇ ਸਕੂਲਾਂ ਦੇ ਮੰਚ ‘ਤੇ ਨੁਕੱੜ ਨਾਟਕ ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਲੋਕਾਂ ਵਿਚ 25 ਮਈ ਦੇ ਦਿਨ ਵੋਟ ਪਾਉਣ ਦੇ ਪ੍ਰਤੀ ਜਾਗਰੁਕ ਕੀਤਾ ਜਾ ਰਿਹਾ ਹੈ।

          ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਇਹ ਸੈਲਫੀ ਸਟੈਂਡ ਮੂਵੇਬਲ ਹਨ, ਇੰਨ੍ਹਾਂ ਨੁੰ ਜਰੂਰਤ ਅਤੇ ਪ੍ਰੋਗ੍ਰਾਮਾਂ ਅਨੁਸਾਰ ਦੂਜੀ ਥਾਂ ‘ਤੇ ਵੀ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਸੈਲਫੀ ਸਟੈਂਡ ‘ਤੇ ਵੋਟਰ ਹੈਲਪਲਾਇਨ ਨੰਬਰ 1950 ਦੀ ਵਰਤੋ ਕਰਨ, ਆਪਣੇ ਲਈ ਵੋਟ ਕਰਨ ਅਤੇ ਵੋਟ ਦੇ ਕੇ ਮਾਣ ਮਹਿਸੂਸ ਕਰਨ, ਚੋਣ ਦਾ ਪਰਵ ਦੇਸ਼ ਦਾ ਗਰਵ ਵਰਗੇ ਸਲੋਗਨਾਂ ਨਾਲ ਲੈਸ ਕਰ ਕੇ ਲੋਕਾਂ ਨੂੰ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਜਦੋਂ 25 ਮਈ ਦੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਦਾ ਸੰਦੇਸ਼ ਲੋਕਾਂ ਤਕ ਪਹੁੰਚੇਗਾ ਤਾਂਹੀ ਹਰਿਆਣਾ ਮੁੱਖ ਚੋਣ ਦਫਤਰ ਦਾ ਟੀਚਾ ਸਫਲ ਹੋਵੇਗਾ ਅਤੇ ਪਿਛਲੇ ਲੋਕਸਭਾ ਚੋਣ ਵਿਚ 70 ਫੀਸਦੀ ਚੋਣ ਤੋਂ ਵੱਧ ਇਸ ਲੋਕਸਭਾ ਚੋਣ 2024 ਵਿਚ 75 ਫੀਸਦੀ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇਗਾ।

ਪੁਲਿਸ ਮਹਾਨਿਦੇਸ਼ਕ ਸ਼ਤਰੁਜੀਤ ਕਪੂਰ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ

ਚੰਡੀਗੜ੍ਹ, 14 ਮਈ – ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਐਚਪੀਐਸਸੀ) ਨੇ ਰਾਜ ਦੇ ਸਾਰੇ 715 ਪੁਲਿਸ ਥਾਨਿਆਂ ਅਤੇ ਚੌਕੀਆਂ ਵਿਚ ਇਕ ਵਿਆਪਕ ਸੀਸੀਟੀਵੀ ਕੈਮਰਾ ਸਿਸਟਮ ਸਫਲਤਾਪੂਰਵਕ ਸਥਾਪਿਤ ਕਰ ਰਾਜ ਵਿਚ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਚੁਕਿਆ ਹੈ। ਇਸ ਵਿਚ 333 ਪੁਲਿਸ ਚੌਕੀਆਂ ਅਤੇ 382 ਪੁਲਿਸ ਸਟੇਸ਼ਨ ਸ਼ਾਮਿਲ ਹਨ, ਜਿਸ ਨਾਲ ਰਾਜ ਵਿਚ ਪਹਿਲਾਂ ਦੀ ਉਮੀਦ ਹੋਰ ਵੱਧ ਨਿਗਰਾਨੀ ਵਧੇਗੀ ਅਤੇ ਸੁਰੱਖਿਆ ਦਾ ਦਾਇਰਾ ਵਿਆਪਕ  ਹੋਵੇਗਾ।

          ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪ੍ਰਬੰਧਿਤ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਪੁਲਿਸ ਥਾਨਿਆਂ ਵਿਚ ਅੱਤਆਧੁਨਿਕ ਨਿਗਰਾਨੀ ਢਾਂਚਾ ਵਿਕਸਿਤ ਕਰਨ ਸਮੇਤ ਇਸ ਨਾਲ ਸਬੰਧਿਤ ਕਈ ਹੋਰ ਮਹਤੱਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ।

ਅੱਤਆਧੁਨਿਕ ਨਿਗਰਾਨੀ ਢਾਂਚਾ

          ਮੀਟਿੰਗ ਵਿਚ ਦਸਿਆ ਗਿਆ ਕਿ ਇਸ ਮਜਬੂਤ ਸੁਰੱਖਿਆ ਢਾਂਚੇ ਵਿਚ 2,953 ਸਥਿਰ ਬੁਲੇਟ ਕੈਮਰੇ ਅਤੇ 4,600 ਡੋਮ ਕੈਮਰੇ ਸ਼ਾਮਿਲ ਹਨ, ਜੋ ਪੂਰੇ ਹਰਿਆਣਾ ਵਿਚ ਵਿਆਪਕ ਨਿਗਰਾਨੀ ਕਵਰੇਜ ਪ੍ਰਦਾਨ ਕਰਦੇ ਹਨ। ਇਹ ਪ੍ਰਣਾਲੀ ਅੱਤਆਧੁਨਿਕ ਤਕਨੀਕੀ ਸਮਰੱਥਾਵਾਂ ਨਾਲ ਲੈਸ ਹਨ, ਜਿਸ ਵਿਚ ਦਸਤਾਵੇਜੀਕਰਣ ਅਤੇ ਜਾਂਚ ਵਿਚ ਸਹਿਯੋਗ ਲਈ 18 ਮਹੀਨੇ ਦੀ ਓਡਿਓ ਅਤੇ ਵੀਡੀਓ ਰਿਕਾਰਡਿੰਗ ਦੀ ਸਮਰੱਥਾ ਸ਼ਾਮਿਲ ਹੈ। ਪੁਲਿਸ ਥਾਨਿਆਂ ਦੇ ਲਈ ਸਮਰਪਿਤ ਸਰਵਰ ਸਟੋਰੇਜ ਹੱਲ ਅਤੇ ਪੁਲਿਸ ਚੌਕੀਆਂ  ਲਈ ਐਨਵੀਆਰ (ਨੈਟਵਰਕ ਵੀਡੀਓ ਰਿਕਾਰਡਰ) ਸਟੋਰੇਜ ਕੁਸ਼ਲਤਾ ਨਾਲ ਡੇਟਾ ਪ੍ਰਬੰਧਨ ਯਕੀਨੀ ਕਰਦੇ ਹਨ।

          ਪੰਚਕੂਲਾ ਵਿਚ ਈਆਰਐਸਐਸ-112 ਵਿਚ ਇਕ ਕੇਂਦਰੀ ਸਿਹਤ ਨਿਗਰਾਨੀ ਪ੍ਰਣਾਲੀ (ਸੀਐਚਐਮਐਸ) ਮੌਜੂਦਾ ਸਮੇਂ (ਰਿਅਲ ਟਾਇਮ) ਵਿਚ ਸਿਸਟਮ ਨਿਗਰਾਨੀ ਅਤੇ ਅਲਰਟ ਇਨੇਬਲ ਬਨਾਉਂਦਾ ਹੈ, ਜਿਸ ਤੋਂ ਉੱਚਤਮ ਕਾਰਜ ਸਮਰੱਥਾ ਯਕੀਨੀ ਹੁੰਦੀ ਹੈ। ਇਸ ਤੋਂ ਇਲਾਵਾ, 10 ਘੰਟੇ ਦੇ ਬੈਕਅੱਪ ਦੇ ਨਾਲ ਇਕ ਬਿਨ੍ਹਾਂ ਰੁਕਾਵਟ ਬਿਜਲੀ ਸਪਲਾਈ, ਬਿਜਲੀ ਆਊਟੇਜ ਦੌਰਾਨ ਵੀ ਲਗਾਤਾਰ ਨਿਗਰਾਨੀ ਸੰਚਾਲਨ ਦੀ ਗਾਰੰਟੀ ਦਿੰਦੀ ਹੈ। ਸਿਸਟਮ ਦੇ ਬਿਨ੍ਹਾਂ ਰੁਕਾਵਟ ਏਕੀਕਿਰਣ ਅਤੇ ਕਾਰਜ ਸਮਰੱਥਾ ਨੂੰ ਤਸਦੀਕ ਕਰਨ ਲਈ ਮੌਜੂਦਾ ਵਿਚ ਸਖਤ ਸਿਖਲਾਈ ਚੱਲ ਰਹੀ ਹੈ, ਜਿਸ ਦਾ ਪੂਰਾ ਸੰਚਾਲਨ (ਗੌ ਲਾਇਵ) 10 ਜੂਨ, 2024 ਦੇ ਲਈ ਨਿਰਧਾਰਿਤ ਹੈ।

ਪਰਿਯੋਜਨਾ ਪਿਛੋਕੜ ਅਤੇ ਲਾਗੂ ਕਰਨਾ

          ਇਹ ਪਰਿਯੋਜਨਾ ਦਸੰਬਰ-2020 ਵਿਚ ਸੁਪਰੀਮ ਕੋਰਟ ਦੇ ਇਕ ਨਿਰਦੇਸ਼ ਦੀ ਪਾਲਣਾ ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦਾ ਉਦੇਸ਼ ਪਬਲਿਕ ਸੁਰੱਖਿਆ ਨੂੰ ਪ੍ਰੋਤਸਾਹਨ ਦੇਣਾ ਅਤੇ ਪੁਲਿਸ ਪ੍ਰਭਾਵਸ਼ੀਲਤਾ ਨੂੰ ਵਧਾਉਣਾ ਸੀ। ਜਨਵਰੀ, 2022 ਵਿਚ ਸੂਬਾ ਸਰਕਾਰ ਦੀ ਮੰਜੂਰੀ  ਦੇ ਬਾਅਦ ਐਚਪੀਐਚਸੀ ਨੇ 106 ਕਰੋੜ ਰੁਪਏ ਦੀ ਪਰਿਯੋਜਨਾ ਸ਼ੁਰੂ ਕੀਤੀ ਜਿਸ ਵਿਚ ਭਾਰਤ ਸਰਕਾਰ ਦੇ ਪਬਲਿਕ ਇੰਟਰਪ੍ਰਾਈਸਿਸ ਮੈਸਰਸ ਬ੍ਰਾਂਡਕਾਸਟ ਇੰਜੀਨੀਅਰਿੰਗ ਕੰਸਲਟੇਂਟ ਇੰਡੀਆ ਪ੍ਰਾਈਵੇਟ ਲਿਮੀਟੇਡ ਨੂੰ ਇਕ ਪਾਰਦਰਸ਼ੀ ਈ-ਟੈਂਡਰ ਪ੍ਰਕ੍ਰਿਆ ਰਾਹੀਂ ਸਿਸਟਮ ਇੰਟੀਗ੍ਰੇਟੇਡ ਵਜੋ ਚੁਣਿਆ ਗਿਆ।

ਟੀਮ ਵਰਕ ਅਤੇ ਸਮਰਪਣ ਨਾਲ ਪਰਿਯੋਜਨਾ ਦੀ ਸਫਲਤਾ

          ਇਸ ਮਹਤੱਵਪੂਰਨ ਪਰਿਯੋਜਨਾ ਦਾ ਸਫਲ ਸਮਾਪਨ ਪ੍ਰਬੰਧ ਨਿਦੇਸ਼ਕ ਡਾ. ਆਰ ਸੀ ਮਿਸ਼ਰਾ, ਆਈਪੀਐਸ ਦੀ ਅਗਵਾਈ ਹੇਠ ਐਚਪੀਐਚਸੀ ਇੰਜੀਨੀਅਰਿੰਗ ਟੀਮ ਦੇ ਸਮਰਪਣ ਅਤੇ ਮਾਹਰਤਾ ਦਾ ਪ੍ਰਮਾਣ ਹੈ। ਸ੍ਰੀ ਅਮਿਤਾਭ ਢਿੱਲੋਂ , ਆਈਪੀਐਸ ਏਡੀਜੀਪੀ (ਪ੍ਰੋਵਿਜਨਿੰਗ) ਅਤੇ ਸ੍ਰੀ ਕਮਲ ਦੀਪ ਗੋਇਲ ਆਈਪੀਐਸ ਏਆਈਜੀ (ਪ੍ਰੋਵਿਜਨਿੰਗ) ਦੇ ਅਮੁੱਲ ਸਮਰਥਨ ਨੇ ਸਮੇਂ ‘ਤੇ ਸਥਾਪਨਾ, ਸਾਵਧਾਨੀਪਰਕ ਜਾਂਚ ਅਤੇ ਵਿਆਪਕ ਸੀਸੀਟੀਵੀ ਨੈਟਵਰਕ ਦੇ ਬਿਨ੍ਹਾਂ ਰੁਕਾਵਟ ਏਕੀਕਰਣ ਨੂੰ ਯਕੀਨੀ ਕੀਤਾ।

ਬੀਐਲਓ ਵੋਟਰ ਸਲਿਪ ਦੇ ਨਾਲ ਪਰਿਵਾਰ ਨੂੰ ਸੌਂਪਣਗੇ ਸੱਦਾ ਪੱਤਰ

ਚੰਡੀਗੜ੍ਹ, 14 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ 25 ਮਈ ਨੁੰ ਹੋਣ ਵਾਲੇ ਲੋਕਸਭਾ ਚੋਣ ਵਿਚ ਹਰਿਆਣਾ ਵਿਚ ਵੋਟਰਾਂ ਦੀ ਕੁੱਲ ਗਿਣਤੀ 2 ਕਰੋੜ 1 ਲੱਖ 87 ਹਜਾਰ 911 ਹਨ, ਜਿਸ ਵਿਚ 1 ਕਰੋੜ 6 ਲੱਖ 52 ਹਜਾਰ 345 ਪੁਰਸ਼, 94 ਲੱਖ 23 ਹਜਾਰ 956 ਮੀਿਲਹ ਵੋਟਰ ਸ਼ਾਮਿਲ ਹਨ। ਇਸ ਤੋਂ ਇਲਾਵਾ, 467 ਟ੍ਰਾਂਸਜੇਂਡਰ ਵੋਟਰ ਹਨ, ਜੋ ਚੋਣ ਦਾ ਪਰਵ-ਦੇਸ਼ ਦਾ ਗਰਵ  ਦੇ ਮਹਾਪਰਵ ਵਿਚ ਆਪਣੇ ਵੋਟ ਦੀ ਵਰਤੋ ਕਰਣਗੇ।

          ਮੁੱਖ ਚੋਣ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ ਹੁੰਦਾ ਹੈ। ਕਦੀ-ਕਦੀ ਉਮੀਦਵਾਰ ਦੀ ਜਿੱਤ ਦਾ ਕਾਰਨ ਵੀ ਇਕ ਵੋਟ ਬਣ ਜਾਂਦੀ ਹੈ। ਇਸ ਲਈ ਹਰੇਕ ਵੋਟਰ ਨੁੰ ਆਪਣੀ ਵੋਟ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ। ਵੋਟਰ ਦੇ ਬਿਨ੍ਹਾ ਲੋਕਤੰਤਰ ਦਾ ਪਰਵ ਅਧੂਰਾ ਹੈ। ਚੋਣ ਕਮਿਸ਼ਨ ਦਾ ਕੰਮ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕ੍ਰਿਆ ਪੂਰੀ ਕਰਵਾਉਣਾ ਹੈ। ਅਸਲੀ ਕੰਮ ਤਾਂ ਵੋਟਰਾਂ ਨੂੰ ਹੀ ਆਪਣੀ ਵੋਟ ਪਾ ਕੇ ਕਰਨਾ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਦੇ 19 ਹਜਾਰ 812 ਸਥਾਈ ਚੋਣ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ, 219 ਅਸਥਾਈ ਚੋਣ ਕੇਂਦਰ ਵੀ ਬਣਾਏ ਗਏ ਹਨ। ਸਾਰ ਚੋਣ ਕੇਂਦਰਾਂ ਵਿਚ ਹੀਟ ਵੇਵ ਨੂੰ ਦੇਖਦੇ ਹੋਏ ਵੱਧ ਪ੍ਰਬੰਧ ਕੀਤੇ ਜਾਣਗੇ। ਵੋਟਰਾਂ ਦਾ ਸਵਾਗਤ ਵਿਆਹ ਸਮਾਰੋਹ ਦੀ ਤਰ੍ਹਾ ਕੀਤਾ ਜਾਵੇਗਾ, ਇੰਨ੍ਹਾਂ ਦਾ ਸਵਾਗਤ ਬੀਐਲਓ ਕਰਣਗੇ। ਡਿਪਟੀ ਕਮਿਸ਼ਨਰ ਤੇ ਜਿਲ੍ਹਾ ਚੋਣ ਅਧਿਕਾਰੀ ਬਿਨੈਕਾਰ ਹੋਣਗੇ ਜਦੋਂ ਕਿ ਪ੍ਰੀਸਾਈਡਿੰਗ ਅਧਿਕਾਰੀ ਤੇ ਸਮੂਚੀ ਚੋਣ ਪਾਰਟੀ ਮੈਂਬਰ ਦਰਸ਼ਨ ਅਭਿਲਾਸ਼ੀ ਹੋਣਗੇ। ਇਸ ਤੋਂ ਇਲਾਵਾ,  ਵੋਟਰ ਆਪਣੇ ਉਮੀਦਵਾਰ ਦਾ ਪਿਛੋਕੜ ਦੇ ਬਾਰੇ ਜਾਣਕਾਰੀ ਲੈਣ ਲਈ ਕੇਵਾਈਸੀ ਐਪ ਡਾਊਨਲੋਡ ਕਰ ਸਕਦਾ ਹੈ।

          ਉਨ੍ਹਾਂ ਨੇ ਦਸਿਆ ਕਿ ਲੋਕਸਭਾ ਚੋਣ 2024 ਚੁਣਾਵ ਕਾ ਪਰਵ-ਦੇਸ਼ ਕਾ ਗਰਵ ਲਈ ਮੁੱਖ ਚੋਣ ਅਧਿਕਾਰੀ ਹਰਿਆਣਾ ਦਫਤਰ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਵਿਚ ਸੱਦਾ ਪੱਤਰ ਤਿਆਰ ਕੀਤਾ ਹੈ ਕਿ ਭੇਜ ਰਹੇ ਹੈ ਨਿਮੰਤਰਣ, ਮਤਦਾਤਾ ਤੁੰਮ੍ਹੇ ਬੁਲਾਨੇ ਕੋ, 25  ਕੋ ਭੂਲ ਨਾਲ ਜਾਣਾ ਵੋਟ ਡਾਲਣੇ ਆਣੇ ਕੋ।

          ਉਨ੍ਹਾਂ ਨੇ ਦਸਿਆ ਕਿ ਬੀਐਲਓ ਵੋਟਰ ਸਲਿਪ ਦੇ ਨਾਲ ਉਪਰੋਕਤ ਸੱਦਾ ਪੱਤਰ ਵੀ ਪਰਿਵਾਰ ਨੂੰ ਭੇਜੇਗਾ। ਸੱਦਾ ਪੱਤਰ ਦੇ ਪਿਛਲੀ ਹੋਰ ਕਿਸ ਤਰ੍ਹਾ ਚੋਣ ਕਰਨਾ ਹੈ, ਉਹ ਪੂਰੀ ਪ੍ਰਕ੍ਰਿਆ ਦਰਜ ਕੀਤੀ ਗਈ ਹੈ। ਚੋਣ ਪ੍ਰਕ੍ਰਿਆ ਵਿਚ ਪੰਜ ਪੜਾਅ ਹੁੰਦੇ ਹਨ। ਪਹਿਲਾਂ ਚੋਣ ਲਈ ਲਾਇਨ ਵਿਚ ਖੜਾ ਹੋਣਾ ਹੈ, ਉਸ ਦੇ ਬਾਅਦ ਚੋਣ ਅਧਿਕਾਰੀ ਚੋਣ ਸੂਚੀ ਵਿਚ ਵੋਟਰ ਦੇ ਨਾਂਅ ਅਤੇ ਉਸ ਦੇ ਪਹਿਚਾਣ ਦੇ ਦਸਤਾਵੇਜ ਦੀ ਜਾਣਕਾਰੀ ਲਵੇਗਾ। ਤੀਜਾ ਪੜਾਅ ਵਿਚ ਚੋਣ ਅਧਿਕਾਰੀ ਓਂਗਲੀ ‘ਤੇ ਸਿਆਹੀ ਲਗਾਏਗਾ। ਚੌਥੇ ਪੜਾਅ ਵਿਚ ਚੋਣ ਅਧਿਕਾਰੀ ਪਰਚੀ ਲਵੇਗਾ ਅਤੇ ਓਂਗਲੀ ‘ਤੇ ਸਿਆਹੀ ਲੱਗੇ ਹੋਣ ਦੀ ਪੁਸ਼ਟੀ ਕਰੇਗਾ। ਉਸ ਦੇ ਬਾਅਦ ਚੋਣ ਈਵੀਐਮ ‘ਤੇ ਜਾ ਕੇ ਆਪਣਾ ਵੋਟ ਪਾਵੇਗਾ।

Leave a Reply

Your email address will not be published.


*