August 17, 2026

Justice News

ਅਵਾਮ ਦੀ ਆਵਾਜ਼

ਕੌਮੀ ਘੱਟ ਗਿਣਤੀ ਸੈਲ ਦੇ ਚੇਅਰਮੈਨ ਸ੍ਰੀ ਮੁਹੰਮਦ ਗੁਲਾਬ ਨੂੰ ਦਿੱਤੀ ਈਦ ਦੀ ਵਧਾਈ।

ਲੁਧਿਆਣਾ (ਰਾਹੁਲ ਘਈ) ਕੌਮੀ ਘੱਟ ਗਿਣਤੀ ਸੈਲ ਕਾਂਗਰਸ ਦੇ ਚੇਅਰਮੈਨ ਅਤੇ ਤਤਕਾਲ ਪ੍ਰਭਾਵੀ ਛੱਤੀਸਗੜ੍ਹ ਸ਼੍ਰੀ ਮੁੰਹਮਦ ਗੁਲਾਬ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਜਸਟਿਸ ਨਿਊਜ਼ ਅਖ਼ਬਾਰ ਅਤੇ ਯੂਟਿਊਬ ਚੈਨਲ ਦੇ ਮੁੱਖ ਸੰਪਾਦਕ ਸ਼੍ਰੀ ਬਲਵੀਰ ਸਿੰਘ ਸਿੱਧੂ ਨੇ ਆਪਣੀ ਟੀਮ ਸ੍ਰੀ ਰਾਹੁਲ ਘਈ, ਨਿਤਿਨ ਸ਼ਰਮਾ ਅਤੇ ਆਰ, ਕੇ, ਘਈ ਨਾਲ ਸ੍ਰੀ ਮੁਹੰਮਦ ਗੁਲਾਬ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ।

Leave a Reply

Your email address will not be published. Required fields are marked *

Copyright © All rights reserved. | Newsphere by AF themes.