August 17, 2026

Justice News

ਅਵਾਮ ਦੀ ਆਵਾਜ਼

ਸਗਨਦੀਪ ਕੋਰ ਨੇ ਸੱਤਵੀ ਕਲਾਸ ਦੇ 700 ਵਿਚੋ 685 ਨੰਬਰ ਲਏ

ਭਵਾਨੀਗੜ    (ਮਨਦੀਪ ਕੌਰ ਮਾਝੀ) ਭਵਾਨੀਗੜ੍ਹ ਦੇ ਨੇੜੇ ਭਾਈ ਗੰਡਾ ਸਿੰਘ ਪਬਲਿਕ ਸਕੂਲ ਆਲੋਅਰਖ਼ ਦੀ ਸੱਤਵੀ ਕਲਾਸ ਵਿੱਚ ਪੜ੍ਹਦੀ ਵਿਦਿਆਰਥਣ ਸਗਨਦੀਪ ਕੋਰ ਪੁੱਤਰੀ ਬਲਜੀਤ ਸਿੰਘ ਨੇ 700 ਵਿੱਚੋਂ 685 ਨੰਬਰ ਲੈ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਪਿੰਡ ਮਾਝੀ ਦੀ ਜੰਮ ਪਲ ਸਗਨਦੀਪ ਕੌਰ ਹੈ

Leave a Reply

Your email address will not be published. Required fields are marked *

Copyright © All rights reserved. | Newsphere by AF themes.