August 17, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਸਰਕਾਰ ਨੇ ਮੰਜੂਰੀ ਨੁੰ ਸੁਚਾਰੂ ਕੀਤਾ, ਹੁਣ 7 ਦਿਨਾਂ ਵਿਚ ਪੇਯਜਲ ਅਤੇ ਸੀਵਰੇਜ ਕਨੈਕਸ਼ਨ

ਚੰਡੀਗੜ੍ਹ, ;;;;;;;;;;;;- ਹਰਿਆਣਾ ਸਰਕਾਰ ਨੇ ਸੂਬੇ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿਚ ਪੇਯਜਲ ਸਪਲਾਈ ਕਨੈਕਸ਼ਨ ਅਤੇ ਸੀਵਰੇਜ ਕਨੈਕਸ਼ਨ ਦੀ ਮੰਜੂਰੀ ਦੀ ਸਮੇਂ-ਸੀਮਾ 12 ਦਿਨ ਤੋਂ ਵਧਾ ਕੇ 7 ਦਿਨ ਕਰ ਦਿੱਤੀ ਹੈ।

          ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਸਮੇਂ-ਸੀਮਾ ਹਰਿਆਣਾ ਸੇਵਾ ਦਾ ਅਧਿਕਾ ਦੇ ਤਹਿਤ ਨਿਰਧਾਰਿਤ ਕੀਤੀ ਗਈ ਹੈ।

          ਉਨ੍ਹਾਂ ਨੇ ਦਸਿਆ ਕਿ ਨਵੇਂ ਪੇਯਜਲ ਸਪਲਾਈ ਕਨੈਕਸ਼ਨ ਅਤੇ ਸੀਵਰੇਜ ਕਨੈਕਸ਼ਨ ਦੀ ਮੰਜੂਰੀ ਲਈ ਸਬੰਧਿਤ ਸਬ-ਡਿਵੀਜਨ ਇੰਜੀਨੀਅਰ ਨੂੰ ਨਾਮਜਦ ਅਧਿਕਾਰੀ ਅਤੇ ਸਬੰਧਿਤ ਕਾਰਜਕਾਰੀ ਇੰਜੀਨੀਅਰ ਨੂੰ ਪਹਿਲਾਂ ਸ਼ਿਕਾਇਤ ਹੱਲ ਅਧਿਕਾਰੀ ਨਾਮਜਦ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਬੰਧਿਤ ਸੁਪਰਡੈਂਟ ਇੰਜੀਨੀਅਰ ਨੂੰ ਦੂਜਾ ਸ਼ਿਕਾਇਤ ਹੱਲ ਅਧਿਕਾਰੀ ਨਾਮਜਦ ਕੀਤਾ ਗਿਆ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.