August 17, 2026

Justice News

ਅਵਾਮ ਦੀ ਆਵਾਜ਼

ਸਾਨੀਆਂ ਸ਼ਰਮਾਂ ਬਣੀ ਲੁਧਿਆਣਾ ਦਿਹਾਤੀ ਮਹਿਲਾ ਮੋਰਚਾ ਦੀ ਜ਼ਿਲਾ ਅਧਿਅਕਸ਼

ਲੁਧਿਆਣਾ( ਗੁਰਦੀਪ ਸਿੰਘ)
ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਦੁਆਰਾ ਸਾਨੀਆਂ ਸ਼ਰਮਾਂ ਨੂੰ ਮਹਿਲਾ ਮੋਰਚਾ ਦਾ ਜ਼ਿਲਾ ਅਧਿਅਕਸ਼ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਜਿੰਮੇਵਾਰੀ ਦੇ ਲਈ ਉਹਨਾਂ ਨੇ ਪਾਰਟੀ ਹਾਈਕਮਾਂਡ ਪੰਜਾਬ ਅਧਿਅਕਸ਼ ਸੁਨੀਲ ਜਾਖੜ, ਮਹਿਲਾ ਮੋਰਚਾ ਅਧਿਅਕਸ਼ ਜੈ ਇੰਦਰ ਕੌਰ, ਮਹਾਂਸਚਿਵ ਪਰਮਿੰਦਰ ਸਿੰਘ ਬਰਾੜ ਅਤੇ ਜ਼ਿਲਾ ਅਧਿਅਕਸ਼ ਰਮਿੰਦਰ ਸਿੰਘ ਸੰਗੋਵਾਲ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਦਿੱਲਾਇਆ ਕਿ ਉਹ ਪਾਰਟੀ ਦੀ ਇਸ ਜਿੰਮੇਵਾਰੀ ਨੂੰ ਪੂਰੀ ਤਰ੍ਹਾਂ ਤੇ ਨਿਸ਼ਟਾ ਨਾਲ ਨਿਭਾਓਣਗੇ।ਸਾਨੀਆ ਸ਼ਰਮਾ ਨੇ ਕਿਹਾ ਕਿ ਮੈਂ ਪੂਰੀ ਸਮਰਥਾ ਨਾਲ ਪਾਰਟੀ ਦਾ ਪ੍ਰਚਾਰ ਕਰਾਂਗੀ।ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਹੀ ਮਹਿਲਾਵਾਂ ਦੇ ਹੱਕ ਦੀ ਗੱਲ ਕਰਦੀ ਰਹੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.