ਨਵਾਂਸ਼ਹਿਰ ::::::::::::::::::
ਸਰਬੱਤ ਦੇ ਭਲੇ ਦੀ ਅਰਦਾਸ ਅਤੇ ਚੜ੍ਹਦੀ ਕਲਾ ਦੇ ਲਈ ਇੱਕ ਸਮਾਗਮ ਸਮੂਹ ਵਕੀਲ ਭਾਈਚਾਰਾ ਬਾਰ ਐਸੋਸੀਏਸ਼ਨ ਰੋਪੜ ਦੇ ਸਮੁਹ ਅਹੁਦੇਦਾਰ ਅਤੇ ਮੈਬਰ ਸਾਹਿਬਾਨ ਦੇ ਸਹਿਯੋਗ ਦੇ ਨਾਲ ਵਿਸ਼ੇਸ਼ ਸਮਾਗਮ ਰੋਪੜ ਦੀ ਕੋਟ ਕਮਪਲੈਕਸ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਾਠ ਦੇ ਭੋਗ ਤੋਂ ਬਾਅਦ ਧਾਰਮਿਕ ਰਿਤੀ ਰਵਾਜਾ ਨਾਲ ਪੂਜਨ ਅਤੇ ਲੰਗਰ ਲਗਵਾਇਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਕੋਟ ਕੰਪਲੈਕਸ ਦੇ ਸਮੂਹ ਮੈਂਬਰ ਸਾਹਿਬਾਨ ਜਿਸ ਵਿੱਚ ਵਕੀਲ ਭਾਈਚਾਰਾ ਅਹੁਦੇਦਾਰ ਮੈਬਰਾ ਦੇ ਸਹਿਯੋਗ ਨਾਲ ਚੜ੍ਹਦੀ ਕਲਾ ਦੀ ਅਰਦਾਸ ਨੂੰ ਮੁੱਖ ਰੱਖਦੇ ਹੋਏ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਰੋਪੜ ਦੇ ਪ੍ਰਧਾਨ ਮਨਦੀਪ ਮੋਦਗਿੱਲ ਨੇ ਦੱਸਿਆ ਕਿ ਸਾਝੇ ਤੋਰ ਤੇ ਧਾਰਮਿਕ ਉਪਰਾਲੇ ਦਾ ਇਹ ਫੇਸਲਾ ਸਾਰੇ ਲੋਕਾਂ ਦੀ ਫਰਿਆਦ ਅੱਲਾ ਰਾਮ ਵਾਹਿਗੁਰੂ ਈਸ਼ਵਰ ਦੇ ਦਰਗਾਹ ਵਿੱਚ ਜਾਂਦੀ ਹੈ ਜੋ ਕਿ ਆਪਸੀ ਭਾਈਚਾਰੇ ਦਾ ਸਾਂਝੀ ਵਾਰਤਾ ਦਾ ਸੰਦੇਸ਼ ਹੈ ਧਰਮਾਂ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਵਿਅਕਤੀਗਤ ਰੂਪ ਵਿੱਚ ਸਮਾਜ ਵਿੱਚ ਵਿਚਰਨਾ ਹੀ ਇੱਕ ਚੰਗੇ ਮਨੁੱਖ ਦਾ ਪੇਸ਼ਾ ਹੈ ਹੋਣਾ ਕਿਹਾ ਕਿ ਰਾਮ ਮੰਦਿਰ ਅਯੋਧਿਆ ਦੇ ਉਸਾਰੀ ਦਿਵਸ ਵਜੋਂ ਜੋ ਮੰਦਰ ਦੇ ਪ੍ਰਮਾਣ ਪ੍ਰਤਿਸ਼ਟਾ ਅਯੋਧਿਆ ਵਿੱਚ ਹੋਰ ਰਹੀ ਹੈ ਉਸ ਦੀ ਖੁਸ਼ੀ ਅਤੇ ਸਵਾਗਤ ਪੂਰੇ ਵਿਸ਼ਵ ਵਿੱਚ ਸ਼ਰਧਾ ਤੇ ਸਤਿਕਾਰ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਰੋਪੜ ਦੇ ਬਾਰ ਐਸੋਏਸ਼ਨ ਦੇ ਸਮੂਹ ਮੈਂਬਰਾਂ ਦੀ ਸਹਿਯੋਗ ਅਤੇ ਸਹਿਮਤੀ ਨਾਲ ਸ੍ਰੀ ਰਾਮ ਮੰਦਿਰ ਦਾ ਵਧਾਈ ਸਮਾਗਮ ਸੋ ਕੱਲ ਮਿਤੀ 22 ਜਨਵਰੀ ਦਿਨ ਸੋਮਵਾਰ ਨੂੰ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਅਰਦਾਸ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਅਤੇ ਸਮੁੱਚੇ ਜਗਤ ਦੇ ਕਾਰਜ ਸਿੱਧ ਹੋਣ ਤੇ ਮੁੱਖ ਉਦੇਸ਼ ਨਾਲ ਸਾਝੇ ਤੋਰ ਤੇ ਸਲਾਹ ਅਤੇ ਸਹਿਮਤੀ ਨਾਲ ਇਹ ਸਮਾਗਮ ਉਲੀਕਿਆ ਗਿਆ ਜਿਸ ਵਿੱਚ ਦੁਪਹਿਰ ਨੂੰ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ ਇਸ ਮੌਕੇ
ਪ੍ਰਧਾਨ ਮਨਦੀਪ ਮੋਦਗਿਲ ਰਾਜੀਵ ਸਰਮਾ ਘਨੋਲੀ ਵਿਕਰਮ ਭਨੋਟ ਅੇਗਜੀਕੁਇਟਿਵ ਮੈਬਰ ਸੰਦੀਪ ਕਪਲਾ ਹਰਮਿੰਦਰ ਸਿੰਘ ਹੇਮੰਤ ਚੋਧਰੀ ਰਾਜੇਸ ਸਰਮਾ ਦਵਿੰਦਰ ਗੋਰਲਾ ਅੇਰ.ਅੇਨ.ਮੋਦਗਿਲ ਤੋ ਇਲਾਵਾ ਹੋਰ ਮੈਬਰ ਤੇ ਅਹੁਦੇਦਾਰ
ਹਾਜਰ ਸਨ ਉਹਨਾ ਸਾਝੇ ਤੋਰ ਤੇ ਅਪੀਲ ਕੀਤੀ ਕਿ ਇਸ ਧਾਰਮਕ ਸਮਾਗਮ ਵਿਚ ਹਰ ਵਰਗ ਨੁੰ ਸਦਾ ਪੱਤਰ ਹੈ ਜੀ ਤੇ ਦੁਪਹਿਰ ਨੁੰ ਲੰਗਰ ਅਤੁੱਟ ਵਰਤੇਗਾ
Leave a Reply