ਬਲਾਚੌਰ
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਦੇ ਖੇਡ ਮੈਦਾਨ ਅੰਦਰ ਪੰਜਾਬ ਪੱਧਰੀ ਇਕ ਰੋਜ਼ਾ ਅਥਲੈਟਿਕ ਮੀਟ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਆਏ ਅਥਲੀਟਾਂ ਨੇ ਆਪਣੀ ਕਾਰਜਗਾਰੀ ਬਖੂਬੀ ਦਿਖਾਉਂਦਿਆਂ ਨਕਦ ਇਨਾਮੀ ਰਾਸ਼ੀ ਮੈਡਲ ਅਤੇ ਜਿਪਰ ਸੂਟ ਇਨਾਮ ਵਜੋਂ ਪ੍ਰਾਪਤ ਕੀਤੇ ਇਸ ਇੱਕ ਰੋਜਾਂ ਅਥਲੈਟਿਕ ਮੀਟ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਨਾਮ ਤਕਸੀਮ ਕੀਤੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ, ਚੇਅਰਮੈਨ ਜਿਲ੍ਹਾਂ ਪਰਿਸ਼ਦ ਸਤਨਾਮ ਜਲਾਲਪੁਰ ਜਿਲ੍ਹਾਂ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਅਤੇ ਜਿਲ੍ਹਾਂ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਡਾਕਟਰ ਉਜਾਗਰ ਸਿੰਘ ਸੂਰੀ ਡਾਕਟਰ ਭੁਪਿੰਦਰ ਸਿੰਘ ਸੂਰੀ ਅਤੇ ਡਾਕਟਰ ਅਮਨਦੀਪ ਕੌਰ ਹੋਰਾਂ ਨੇ ਸੰਯੁਕਤ ਰੂਪ ਵਿੱਚ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਅਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਨੂੰ ਇਨਾਮ ਤਕਸੀਮ ਕੀਤੇ ਅਥਲੈਟਿਕ ਇਵੈਂਟ ਲੜਕੀਆਂ ਦੀ 100 ਮੀਟਰ ਦੌੜ ਵਿੱਚ ਸ਼ਰਨਦੀਪ ਨੇ ਪਹਿਲਾਂ ਵੰਦਨਾਂ ਨੇ ਦੂਜਾ ਅਤੇ ਲਵਪ੍ਰੀਤ ਗਹੂੰਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ 200 ਮੀਟਰ ਦੌੜ ਮੁਕਾਬਲੇ ਵਿੱਚ ਉਮਰ 10 ਤੋਂ 14 ਸਾਲ ਜਪਜੋਤ ਕੌਰ ਨੇ ਪਹਿਲਾਂ ਪਾਲਕ ਨੇ ਦੂਜਾ ਅਤੇ ਇਨਾਕਸਾ ਨੇ ਤੀਜਾ ਸਥਾਨ ਹਾਸਲ ਕੀਤਾ 10 ਤੋਂ 14 ਸਾਲ ਉਮਰ ਗੁੱਟ 400 ਮੀਟਰ ਦੌੜ ਮੁਕਾਬਲੇ ਵਿੱਚ ਜਪਜੋਤ ਸੂਰੀ ਲੋਹਟ ਨਿਵਾਸੀ ਨੇ ਪਹਿਲਾਂ ਪਲਕ ਸੜੋਆ ਨਿਵਾਸੀ ਨੇ ਦੂਜਾ ਅਤੇ ਸੜੋਆ ਨਿਵਾਸੀ ਇਨਾਕਸੀ ਨੇ ਤੀਜਾ ਸਥਾਨ ਹਾਸਲ ਕੀਤਾ 14 ਤੋਂ 17 ਸਾਲ ਉਮਰ ਗੁੱਟ 400 ਮੀਟਰ ਦੌੜ ਮੁਕਾਬਲੇ ਵਿੱਚ ਬੰਗਾ ਨਿਵਾਸੀ ਤਮੰਨਾ ਨੇ ਪਹਿਲਾਂ ਗਊ ਨਿਵਾਸੀ ਨਵਨੀਤ ਨੇ ਦੂਜਾ ਅਤੇ ਕਪੂਰਥਲਾ ਨਿਵਾਸੀ ਪ੍ਰਭਜੋਤ ਨੇ ਤੀਜਾ ਸਥਾਨ ਹਾਸਲ ਕੀਤਾ 14 ਤੋਂ 17 ਸਾਲਾਂ ਲੜਕੀਆਂ ਦੀ 600 ਮੀਟਰ ਦੌੜ ਮੁਕਾਬਲੇ ਵਿੱਚ ਬੰਗਾ ਨਿਵਾਸੀ ਤਮੰਨਾ ਨੇ ਪਹਿਲਾਂ ਗਹੂੰਣ ਨਿਵਾਸੀ ਨਿਸ਼ੂ ਕੁਮਾਰੀ ਨੇ ਦੂਜਾ ਅਤੇ ਕਪੂਰਥਲਾ ਨਿਵਾਸੀ ਪ੍ਰਭਜੋਤ ਨੇ ਤੀਜਾ ਸਥਾਨ ਹਾਸਲ ਕੀਤਾ 800 ਮੀਟਰ ਦੌਰ ਮੁਕਾਬਲਾ ਉਮਰ ਗੁੱਟ 17 ਤੋਂ 20 ਸਾਲ ਵਿੱਚ ਸੜੋਆ ਨਿਵਾਸੀ ਪਲਕ ਨੇ ਪਹਿਲਾਂ ਇਨਾਕਸੀ ਸੰਦੋਆ ਨੇ ਦੂਜਾ ਅਤੇ ਬਲਾਚੌਰ ਨਿਵਾਸੀ ਮੁਸਕਾਨ ਖੋਲੀ ਨੇ ਤੀਜਾ ਸਥਾਨ ਹਾਸਲ ਕੀਤਾ ਹਾਈ ਜੰਪ ਲੜਕੀਆਂ ਦੇ ਮੁਕਾਬਲੇ ਵਿੱਚ ਗਹੁਣ ਨਿਵਾਸੀ ਨਿਵਾਸੀ ਜਪਜੋਤ ਸੂਰੀ ਨੇ ਪਹਿਲਾਂ ਕੁਲਜੀਤ ਸੈਣੀ ਨੇ ਦੂਜਾ ਅਤੇ ਮੁਸਕਾਨ ਕੋਹਲੀ ਨੇ ਤੀਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਲੜਕਿਆਂ ਦੀ 200 ਮੀਟਰ ਦੌੜ ਉਮਰ ਗੁੱਟ ਅੱਠ ਤੋਂ 10 ਸਾਲ ਵਿੱਚ ਕਰਪੂਥਲਾ ਦੇ ਬਲਰਾਜ ਸਿੰਘ ਨੇ ਪਹਿਲਾਂ ਰੱਤੇਵਾਲ ਦੇ ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਗੂਣ ਵਾਸੀ ਧਨਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ 200 ਮੀਟਰ ਦੌੜ ਉਮਰ 10 ਤੋਂ 14 ਸਾਲ ਮੁਕਾਬਲੇ ਵਿੱਚ ਦੇਵ ਵਿਸ਼ਵਜੀਤ ਨੰਗਲ ਡੈਮ ਨੇ ਪਹਿਲਾਂ ਮੋਗਾ ਨਿਵਾਸੀ ਗੁਰੇਕ ਨੇ ਦੂਜਾ ਅਤੇ ਬੰਗਾ ਨਿਵਾਸੀ ਅੰਸ਼ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ 400 ਮੀਟਰ ਦੌੜ ਉਮਰ ਗੁਟ 10 ਤੋਂ 14 ਸਾਲ ਮੁਕਾਬਲੇ ਵਿੱਚ ਗੁਰੇਕ ਸਿੰਘ ਨੇ ਪਹਿਲਾ ਅੰਸ਼ ਕੁਮਾਰ ਨੇ ਦੂਜਾ ਅਤੇ ਦਕਸ਼ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ 600 ਮੀਟਰ ਦੌੜ ਮੁਕਾਬਲਾ ਉਮਰ ਗੁਠ 14 ਤੋਂ ਸਾਲਾ 17 ਸਾਲਾਂ ਵਿੱਚ ਬੰਗਾ ਦੇ ਦਿਨੇਸ਼ ਨੇ ਪਹਿਲਾਂ ਮੋਗਾ ਦੇ ਲਵਪ੍ਰੀਤ ਸਿੰਘ ਨੇ ਦੂਜਾ ਅਤੇ ਬੰਗਾ ਨਿਵਾਸੀ ਅੰਕਿਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ 800 ਮੀਟਰ ਦੌੜ ਮੁਕਾਬਲਾ ਉਮਰ ਗੁਟ 14 ਤੋਂ 17 ਸਾਲਾ ਵਿੱਚ ਬੰਗਾ ਦੇ ਦਿਨੇਸ਼ ਨੇ ਪਹਿਲਾਂ ਜਗਜੀਤ ਸਿੰਘ ਨੇ ਦੂਜਾ ਅਤੇ ਜੋਹਨ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ 10 ਮੀਟਰ ਦੌੜ ਮੁਕਾਬਲਾ ਉਮਰ ਗੁਟ 17 ਤੋਂ 20 ਸਾਲ ‘ਚ ਬੰਗਾ ਦੇ ਕਾਰਨ ਕੁਮਾਰ ਨੇ ਪਹਿਲਾਂ ਜਲੰਧਰ ਬਾਸੀ ਤਰਨ ਨੇ ਦੂਜਾ ਅਤੇ ਗੀਤਪੁਰ ਵਾਸੀ ਅਨੁਰਾਗ ਨੇ ਤੀਜਾ ਸਥਾਨ ਹਾਸਲ ਕੀਤਾ ਹਾਈ ਜੰਪ ਉਮਰ 17 ਤੋਂ 20 ਸਾਲ ਚ ਗੁਰਪ੍ਰੀਤ ਸਿੰਘ ਮੋਗਾ ਨੇ ਪਹਿਲਾਂ ਦੇਵ ਵਿਸ਼ਵਜੀਤ ਸਿੰਘ ਨੰਗਲ ਡੈਮ ਨੇ ਦੂਜਾ ਅਤੇ ਸਮਰਦੀਪ ਨੇ ਤੀਜਾ ਸਥਾਨ ਹਾਸਲ ਕੀਤਾ ਜਿੱਥੇ ਇਹਨਾਂ ਟਰੈਕ ਅਤੇ ਫੀਲਡ ਈਵੈਂਟ ਵਿੱਚ ਖਿਡਾਰੀਆਂ ਨੇ ਆਪਣੀ ਬਿਹਤਰੀਨ ਪੇਸ਼ਕਾਰੀ ਦਿਖਾਈ ਉੱਥੇ ਉੱਗੇ ਸਮਾਜ ਸੇਵੀ ਇਲਾਕੇ ਦੇ ਗਰੀਬਾਂ ਮਸੀਹਾ ਦੇ ਨਾ ਨਾਲ ਜਾਣੇ ਜਾਂਦੇ ਡਾ:ਉਜਾਗਰ ਸਿੰਘ ਸੂਰੀ ਨੇ ਇਸ ਇੱਕ ਰੋਜਾਂ ਅਥਲੈਟਿਕ ਮੀਟ ਨੂੰ ਬਾਖੂਬੀ ਕਾਮਯਾਬੀ ਕਰਨ ਲਈ ਮਾਲੀ ਮਦਦ ਦੇ ਕੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ । ਇਸ ਮੌਕੇ ਡਾਕਟਰ ਉਜਾਗਰ ਸਿੰਘ ਸੂਰੀ ਦੇ ਪਰਿਵਾਰ ਵੱਲੋਂ ਉਬਰ ਦੀ ਅਥਲੀਟ ਜਪਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੂੰ ਵਿਸ਼ੇਸ਼ ਰੂਪ ਵਿੱਚ ਉਹਨਾਂ ਦੀਆਂ ਕੌਮੀ ਪੱਧਰ ਤੱਕ ਦੀਆਂ ਪ੍ਰਾਪਤੀਆਂ ਦਰਸਾਉਂਦੇ ਹੋਏ ਇੱਕ ਚਿੱਤਰ ਨੂੰ ਬਣਵਾ ਕੇ ਭੇਂਟ ਕੀਤਾ ਗਿਆ । ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਗਹੂੰਣ ਪਿੰਡ ਦੀ ਪੰਚਾਇਤ ਨੂੰ ਇੱਕ ਲੱਖ ਰੁਪਏ ਠ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ।
Leave a Reply