September 6, 2026

Justice News

ਅਵਾਮ ਦੀ ਆਵਾਜ਼

ਖਿਡਾਰਣ ਲੀਜਾ ਟਾਂਕ ਨੂੰ ਮੁੱਖ ਮੰਤਰੀ ਪੰਜਾਬ ਵੱਲੋ 2 ਲੱਖ ਰੁਪਏ ਚੈੱਕ ਨਾਲ ਕੀਤਾ ਸਨਮਾਨਿਤ ਇਸ ਉਪਲਬਧੀ ਨੂੰ ਹਾਸਲ ਕਰਕੇ ਲੀਜਾ ਟਾਂਕ ਨੇ ਮਾਲੇਰਕੋਟਲਾ ਦਾ ਨਾਂ ਕੀਤਾ ਰੋਸ਼ਨ

ਮਾਲੇਰਕੋਟਲਾ :::::::::::::::: ਪੰਜਾਬ ਸਰਕਾਰ ਵੱਲੋਂ ਲੀਜ਼ਾ ਟਾਂਕ ( ਬੈਡੀਅੰਟਨ ਪਲੈਅਡ) ਨੂੰ ਚੰਡੀਗੜ ਵਿਖੇ ਏਸ਼ੀਆਈ ਅਤੇ ਕੌਮੀ ਖੇਡਾਂ ਦੇ ਤਮਗਾ ਜੇਤੂਆਂ ਦੇ ਸਨਮਾਨ ਸਮਾਰੋਹ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਮਾਲੇਰਕੋਟਲਾ ਦੀ ਲੀਜਾ ਟਾਂਕ ਨੂੰ 2ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਲਬਧੀ ਨਾਲ ਲੀਜਾ ਟਾਂਕ ਨੇ ਜ਼ਿਲ੍ਹਾ ਮਾਲੇਰਕੋਟਲਾ ਦਾ ਨਾਂ ਰੌਸ਼ਨ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.