“ਰੱਖੜੀ” ਭੇਜਣ ਲਈ ਚੰਡੀਗੜ੍ਹ ਡਾਕ ਮੰਡਲ ਵੱਲੋਂ ਵਿਸ਼ੇਸ਼ ਪ੍ਰਬੰਧ



ਚੰਡੀਗੜ੍ਹ,

(ਜਸਟਿਸ ਨਿਊਜ਼ )

 

ਸਾਲ 2026 ਵਿੱਚ ਰੱਖੜੀ (ਰੱਕਸ਼ਾ ਬੰਧਨ) ਦਾ ਪਵਿੱਤਰ ਤਿਉਹਾਰ 28 ਅਗਸਤ 2026 ਨੂੰ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਚੰਡੀਗੜ੍ਹ ਡਾਕ ਮੰਡਲ ਵੱਲੋਂ ਆਮ ਜਨਤਾ ਨੂੰ ਬਿਹਤਰ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਰੱਖੜੀਆਂ ਅਤੇ ਸਬੰਧਤ ਤੋਹਫਿਆਂ ਦੀ ਬੁਕਿੰਗ ਅਤੇ ਡਿਲੀਵਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੇ ਭੈਣਾਂ ਆਪਣੇ ਪਿਆਰ ਅਤੇ ਸਨੇਹ ਦਾ ਸੰਦੇਸ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਆਪਣੇ ਭਰਾਵਾਂ ਤੱਕ ਸਮੇਂ ਸਿਰ ਪਹੁੰਚਾ ਸਕਣ।

ਰੱਖੜੀ ਦੀ ਬੁਕਿੰਗ ਭਾਰਤ ਦੇ ਹਰ ਹਿੱਸੇ ਅਤੇ ਵਿਦੇਸ਼ਾਂ ਲਈ ਕੀਤੀ ਜਾ ਰਹੀ ਹੈ। ਗਾਹਕਾਂ ਦੀ ਸਹੂਲਤ ਲਈ ਚੰਡੀਗੜ੍ਹ ਜੀ.ਪੀ.ਓ., ਸੈਕਟਰ-17 ਵਿਖੇ ਰਾਤ 8:00 ਵਜੇ ਤੱਕ ਅਤੇ ਮੁੱਖ ਡਾਕਘਰ ਰੂਪਨਗਰ (ਰੋਪੜ) ਵਿਖੇ ਸ਼ਾਮ 7:00 ਵਜੇ ਤੱਕ ਡਾਕ ਅਤੇ ਪਾਰਸਲ ਬੁਕਿੰਗ ਕਾਉਂਟਰ ਖੁੱਲ੍ਹੇ ਰਹਿਣਗੇ।

ਆਉਣ ਵਾਲੇ ਰੱਖੜੀ ਦੇ ਮੱਦੇਨਜ਼ਰ ਆਮ ਜਨਤਾ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਡਾਕ ਵਿਭਾਗ ਨੇ 15.07.2026 ਤੋਂ 28.08.2026 ਤੱਕ ਆਉਣ ਵਾਲੇ ਸਾਰੇ ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਦੌਰਾਨ ਚੁਣੇ ਹੋਏ ਡਾਕਘਰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ।

ਇਸ ਮਿਆਦ ਦੌਰਾਨ ਹੇਠ ਲਿਖੇ ਡਾਕਘਰ ਖੁੱਲ੍ਹੇ ਰਹਿਣਗੇ:

  • ਚੰਡੀਗੜ੍ਹ ਜੀ.ਪੀ.ਓ
  • ਮੁੱਖ ਡਾਕਘਰ ਰੂਪਨਗਰ (ਰੋਪੜ)
  • ਸੈਕਟਰ-55 ਸਬ ਡਾਕਘਰ
  • ਮਨੀਮਾਜਰਾ ਸਬ ਡਾਕਘਰ
  • ਸੈਕਟਰ-19 ਡਾਕਘਰ
  • ਜ਼ੀਰਕਪੁਰ ਸਬ ਡਾਕਘਰ
  • ਖਰੜ ਸਬ ਡਾਕਘਰ

ਇਸ ਦੌਰਾਨ ਇਨ੍ਹਾਂ ਡਾਕਘਰਾਂ ਵਿੱਚ ਡਾਕ ਬੁਕਿੰਗ ਕਾਉਂਟਰ ਅਤੇ ਆਧਾਰ ਕਾਉਂਟਰ ਵੀ ਚਾਲੂ ਰਹਿਣਗੇ। ਇਨ੍ਹਾਂ ਕਾਉਂਟਰਾਂ ‘ਤੇ ਦੇਸ਼ਾਂ ਅਤੇ ਵਿਦੇਸ਼ਾਂ ਲਈ ਡਾਕ ਅਤੇ ਪਾਰਸਲਾਂ ਦੀ ਬੁਕਿੰਗ, ਨਵਾਂ ਆਧਾਰ ਨਾਮਾਂਕਣ ਅਤੇ ਆਧਾਰ ਅਪਡੇਸ਼ਨ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ।

ਭਰਤੀ ਡਾਕ ਵੱਲੋਂ ਰੱਖੜੀਆਂ ਅਤੇ ਤੋਹਫਿਆਂ ਦੀ ਪੈਕਿੰਗ ਲਈ ਵਾਟਰ-ਰੋਧਕ (Water Resistant) ਵਿਸ਼ੇਸ਼ ਲਿਫ਼ਾਫੇ਼ ਅਤੇ ਬਾਕਸ ਵੀ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਦੀ ਕੀਮਤ 15 ਰੁਪਏ, 20 ਰੁਪਏ ਅਤੇ 50 ਰੁਪਏ ਹੈ। ਇਹ ਵਿਸ਼ੇਸ਼ ਰੱਖੜੀ ਲਿਫਾਫੇ ਯੂ.ਟੀ. ਚੰਡੀਗੜ੍ਹ, ਮੋਹਾਲੀ ਅਤੇ ਰੂਪਨਗਰ (ਰੋਪੜ) ਜ਼ਿਲ੍ਹਿਆਂ ਦੇ ਸਾਰੇ ਡਾਕਘਰਾਂ ਵਿੱਚ ਉਪਲਬਧ ਹਨ।

ਗਾਹਕ “ਰੱਖੜੀ ਬਾਈ ਸਪੀਡ ਪੋਸਟਾਂ” ਦੀ ਸੁਵਿਧਾ ਦਾ ਵੀ ਲਾਭ ਲੈ ਸਕਦੇ ਹਨ, ਜਿਸ ਨਾਲ ਰੱਖੜੀਆਂ ਦੀ ਤੇਜ ਅਤੇ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਈ ਜਾਵੇਗੀ। ਰੱਖੜੀ ਡਾਕ ਦੀ ਵਿਸ਼ੇਸ਼ ਡਿਲੀਵਰੀ ਲਈ 26 ਅਗਸਤ 2026 ਅਤੇ 27 ਅਗਸਤ 2026 ਨੂੰ ਸਾਰੇ ਡਿਲੀਵਰੀ ਡਾਕਘਰਾਂ ਵਿੱਚ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਡਾਕ ਮੰਡਲ ਵੱਲੋਂ 28 ਅਗਸਤ 2026 (ਰੱਖੜੀ ਵਾਲੇ ਦਿਨ) ਵੀ ਰੱਖੜੀ ਡਾਕ ਦੀ ਡਿਲੀਵਰੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਹ ਵੀ ਜ਼ਿਕਰਯੋਗ ਹੈ ਕਿ ਗਾਹਕ ਇੰਟਰਨੈਸ਼ਨਲ ਟ੍ਰੈਕਡ ਪੈਕਟ ਸਰਵਿਸ (ITPS) ਰਾਹੀਂ ਬਹੁਤ ਹੀ ਵਾਜ਼ਬ ਅਤੇ ਕਿਫਾਇਤੀ ਦਰਾਂ ‘ਤੇ ਵਿਦੇਸ਼ਾਂ ਵਿੱਚ ਵੀ ਰੱਖੜੀਆਂ ਭੇਜ ਸਕਦੇ ਹਨ।

ਡਾਕ ਵਿਭਾਗ ਭੈਣਾਂ ਦੇ ਪਿਆਰ ਅਤੇ ਸਨੇਹ ਨੂੰ ਉਨ੍ਹਾਂ ਦੇ ਭਰਾਵਾਂ ਤੱਕ ਸੁਰੱਖਿਅਤ, ਭਰੋਸੇਯੋਗ ਅਤੇ ਸਮੇਂ ਸਿਰ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਰਾ ਵੀ ਆਪਣੇ ਧੰਨਵਾਦ ਅਤੇ ਸੂਚਕਾਮਨਾਵਾਂ ਪੋਸਟ ਕਾਰਡ ਰਾਹੀਂ ਆਪਣੀਆਂ ਭੈਣਾਂ ਨੂੰ ਭੇਜ ਸਕਦੇ ਹਨ, ਜੋ ਕਿ ਸਾਰੇ ਡਾਕਘਰਾਂ ਵਿੱਚ ਉਪਲਬਧ ਹਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link 1xbet 1xbet az 1xbet azerbaycan hi88 188bet 777PUB mega888 1xbet 1xbet plinko Tigrinho Interwin