ਲੁਧਿਆਣਾ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ, 05 ਬੁੱਲਟ ਮੋਟਰਸਾਈਕਲ ਅਤੇ 06 ਮੋਟਰ ਸਾਈਕਲ ਬਰਾਮਦ।

ਲੁਧਿਆਣਾ
( ਵਿਜੇ ਭਾਂਬਰੀ )–
ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ IPS ਅਤੇ ਸ੍ਰੀ ਰੁਪਿੰਦਰ ਸਿੰਘ IPS ਅਡੀਸ਼ਨਲ ਕਮਿਸ਼ਨਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸ੍ਰੀ ਸਮੀਰ ਵਰਮਾ PPS, ADCP Zone-1 ਲੁਧਿਆਣਾ ਅਤੇ ਸ੍ਰੀ ਕਿਕਰ ਸਿੰਘ ਭੁੱਲਰ PPS, ACP/North ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ INSP/SHO ਹਰਸ਼ਵੀਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ, 05 ਬੁੱਲਟ ਮੋਟਰਸਾਈਕਲ ਅਤੇ 06 ਮੋਟਰ ਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਇੰਸ: ਹਰਜੋਤ ਸਿੰਘ ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਸ:ਬ ਜਿੰਦਰ ਲਾਲ ਸਿਧੂ ਇੰਚਾਰਜ ਚੌਕੀ ਐਲਡੀਕੇ ਲੁਧਿਆਣਾ, ਸ:ਬ: ਜਤਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀ ਦੇ ਬਾ ਸਵਾਰੀ ਪ੍ਰਾਈਵੇਟ ਵਹੀਕਲ ਬ੍ਰਾਏ ਇਲਾਕਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਨੇੜੇ ਮਲਹੋਤਰਾ ਪੈਲੇਸ ਹੁਸੈਨਪੁਰਾ ਕੱਟ ਲੁਧਿਆਣਾ ਮੋਜੂਦ ਸੀ ਤਾਂ ਮਨ ਸ:ਬ: ਪਾਸ ਮੁੱਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ (1) ਕ੍ਰਿਸ਼ਨ ਕੁਮਾਰ ਉਰਫ ਢਿੱਲੋਂ ਪੁੱਤਰ ਜਿੰਦਰ ਕੁਮਾਰ ਵਾਸੀ ਮਕਾਨ ਨੰਬਰ- 220,ਗਲੀ ਨੰਬਰ-01,ਸ਼ਹੀਦ ਭਗਤ ਸਿੰਘ ਨਗਰ ਸਰੂਪ ਨਗਰ,ਸਲੇਮ ਟਾਬਰੀ ਲੁਧਿਆਣਾ (2) ਵਿਕਾਸ ਕੁਮਾਰ ਉਰਫ ਵਿੱਕੀ ਪੁੱਤਰ ਸੰਤੋਸ਼ ਕੁਮਾਰ ਵਾਸੀ ਗਲੀ ਨੰਬਰ-02,ਕਿਰਾਏਦਾਰ ਤੋਖਾ ਦਾ ਮਕਾਨ ਅਸ਼ੋਕ ਨਗਰ ਸਲੇਮ ਟਾਬਰੀ ਲੁਧਿਆਣਾ (3) ਲਵਿਸ਼ ਅੱਗਰਵਾਲ ਪੁੱਤਰ ਰਿਤੇਸ਼ ਕੁਮਾਰ ਵਾਸੀ ਮਕਾਨ ਨੰਬਰ-7327,ਗਲੀ ਨੰਬਰ-07,ਨਿਓ ਸੁਭਾਸ਼ ਨਗਰ ਬਸਤੀ ਜੋਧੇਵਾਲ ਲੁਧਿਆਣਾ ਜੋ ਤਿੰਨੇ ਮੋਟਰਸਾਇਕਲ ਚੋਰੀ ਕਰਕੇ ਚੋਰੀ ਸ਼ੁਦਾ ਮੋਟਰਸਾਇਕਲ ਅੱਗੇ ਵੇਚਦੇ ਹਨ।
ਜਿਹਨਾ ਨੇ ਰਲਕੇ ਚੰਡੀਗੜ ਅਤੇ ਹੋਰ ਥਾਵਾਂ ਤੇ ਬੁੱਲਟ ਤੇ ਹੋਰ ਕਈ ਮੋਟਰਸਾਇਕਲ ਚੋਰੀ ਕੀਤੇ ਹਨ। ਜੋ ਇਹਨਾ ਨੇ ਇਹ ਚੋਰੀ ਸ਼ੁਦਾ ਬੁੱਲਟ ਮੋਟਰਸਾਇਕਲ ਆਪਣੇ ਗਾਹਕਾਂ ਨੂੰ ਵੇਚਣ ਵਾਸਤੇ ਪਿੰਡ ਕਾਦੀਆ ਸ਼ਾਇਦ ਤੇ ਜਲੰਧਰ ਬਾਈਪਾਸ ਵੱਲ ਨੂੰ ਜਾ ਰਹੇ ਹਨ। ਜਿਸਤੇ ਮਨ ਸ:ਬ: ਨੇ ਨੇੜੇ ਕਾਦੀਆ ਕੱਟ ਨਾਕਾ ਬੰਦੀ ਕੀਤੀ ਜਿਸ ਦੋਰਾਨ ਪਿੰਡ ਕਾਦੀਆ ਸ਼ਾਇਦ ਤੇ ਇਹ ਤਿੰਨੇ ਜਾਣੇ ਚੋਰੀ ਸ਼ੁਦਾ ਬੁੱਲਟ ਮੋਟਰ ਸਾਇਕਲ ਤੇ ਵੱਖੇ ਵੱਖ ਸਵਾਰ ਸਨ ਜਿਹਨਾ ਨੂੰ ਪੁਲਿਸ ਪਾਰਟੀ ਵੱਲੋਂ ਸਮੇਤ ਚੋਰੀ ਸ਼ੁਦਾ ਬੁੱਲਟ ਮੋਟਰਸਾਇਕਲਾਂ ਦੇ ਕਾਬੂ ਕੀਤਾ। ਜਿਹਨਾ ਨੇ ਆਪਣਾ ਨਾਮ (1) ਕ੍ਰਿਸ਼ਨ ਕੁਮਾਰ ਉਰਫ ਢਿੱਲੋਂ ਪੁੱਤਰ ਜਿੰਦਰ ਕੁਮਾਰ ਵਾਸੀ ਮਕਾਨ ਨੰਬਰ-220,ਗਲੀ ਨੰਬਰ-01,ਸ਼ਹੀਦ ਭਗਤ ਸਿੰਘ ਨਗਰ ਸਰੂਪ ਨਗਰ,ਸਲੇਮ ਟਾਬਰੀ ਲੁਧਿਆਣਾ (2) ਵਿਕਾਸ ਕੁਮਾਰ ਉਰਫ ਵਿੱਕੀ ਪੁੱਤਰ ਸੰਤੋਸ਼ ਕੁਮਾਰ ਵਾਸੀ ਗਲੀ ਨੰਬਰ- 02,ਕਿਰਾਏਦਾਰ ਤੋਖਾ ਦਾ ਮਕਾਨ ਅਸ਼ੋਕ ਨਗਰ ਸਲੇਮ ਟਾਬਰੀ ਲੁਧਿਆਣਾ (3) ਲਵਿਸ਼ ਅੱਗਰਵਾਲ ਪੁੱਤਰ ਰਿਤੇਸ਼ ਕੁਮਾਰ ਵਾਸੀ ਮਕਾਨ ਨੰਬਰ-7327,ਗਲੀ ਨੰਬਰ-07,ਨਿਓ ਸੁਭਾਸ਼ ਨਗਰ ਬਸਤੀ ਜੋਧੇਵਾਲ ਲੁਧਿਆਣਾ ਦਸਿਆ ਅਤੇ ਬੁੱਲਟ ਮੋਟਰਸਾਇਕਲ ਸਬੰਧੀ ਮੌਕੇ ਤੇ ਕੋਈ ਕਾਗਜਾਤ ਨਹੀਂ ਪੇਸ਼ ਕੀਤੇ। ਜਿਸਤੇ ਮੁੱਕਦਮਾ ਨੰਬਰ-70 ਮਿਤੀ 29.04.2026 ਅ/ਧ 303(2), 3(5) ਬੀ ਐਨ ਐਸ ਵਾਧਾ ਜੁਰਮ 317(2) ਬੀ ਐਨ ਐਸ ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ। ਜਿਹਨਾ ਨੂੰ ਮੁੱਕਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਦੋਸ਼ੀਆ ਦੀ ਨਿਸ਼ਾਨਦੇਹੀ ਤੇ 02 ਬੁੱਲਟ ਅਤੇ 06 ਮੋਟਰਸਾਇਕਲ ਹੋਰ ਬ੍ਰਾਮਦ ਕੀਤੇ ਗਏ। ਦੋਸ਼ੀਆ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਰਾਨੇ ਪੁਲਿਸ ਰਿਮਾਂਡ ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਪਤਾ ਕੀਤਾ ਜਾਵੇਗਾ ਕਿ ਦੋਸ਼ੀਆ ਉਕਤਾਨ ਨੇ ਹੋਰ ਕਿੰਨੇ ਮੋਟਰਸਾਇਕਲ ਚੋਰੀ ਕੀਤੇ ਹਨ ਅਤੇ ਸ਼ਹਿਰ ਵਿੱਚ ਕਿਸ ਕਿਸ ਨੂੰ ਵੇਚੇ ਹਨ। ਤਿੰਨੋ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin