ਕਮਿਸ਼ਨਰੇਟ ਪੁਲਿਸ ਲੁਧਿਆਣਾ ਕਰਾਇਮ ਬ੍ਰਾਂਚ ਲੁਧਿਆਣਾ ਵੱਲੋਂ 510 ਗ੍ਰਾਮ ਹੈਰੋਇਨ/06 ਗ੍ਰਾਮ ਆਈਸ ਅਤੇ ਡਰੱਗ ਮਨੀ ਸਮੇਤ 04 ਦੋਸ਼ੀ ਕਾਬੂ।

ਲੁਧਿਆਣਾ
( ਵਿਜੇ ਭਾਂਬਰੀ )–
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵੱਪਨ ਸ਼ਰਮਾ ਆਈ.ਪੀ.ਐਸ ਜੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਸ੍ਰੀ ਹਰਪਾਲ ਸਿੰਘ ਪੀ.ਪੀ.ਐਸ ਡੀ.ਸੀ.ਪੀ (ਇੰਨਵੈਸਟੀਗੇਸ਼ਨ) ਲੁਧਿਆਣਾ, ਸ੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ ਏ.ਡੀ.ਸੀ.ਪੀ (ਇੰਨਵੈਸਟੀਗੇਸ਼ਨ) ਲੁਧਿਆਣਾ ਅਤੇ ਸ੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ ਏ.ਸੀ.ਪੀ ਡਿਟੈਕਟਿਵ-1 ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਨਵਦੀਪ ਸਿੰਘ ਇੰਚਾਰਜ ਕਰਾਇਮ ਬ੍ਰਾਂਚ ਲੁਧਿਆਣਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਨੇੜੇ ਗਿਨੇਸ਼ ਸਵੀਟ ਸ਼ਾਪ ਸ਼ਿਮਲਾਪੁਰੀ ਲੁਧਿਆਣਾ ਵਿਖੇ ਮੌਜੂਦ ਸੀ ਤਾਂ ASI ਰਾਜ ਕੁਮਾਰ 590/ਖੰਨਾ ਨੂੰ ਇਤਲਾਹ ਮਿਲੀ ਕਿ ਨਿਤਿਨ ਕੁਮਾਰ ਉਰਫ ਗੋਚਾ ਅਤੇ ਅਮਿਤ ਪੁੱਤਰ ਮਹਿੰਦਰ ਸਿੰਘ ਉਰਫ ਬੱਲੀ ਵਾਸੀ ਮਕਾਨ ਨੰਬਰ 1902/10-37 ਗਲੀ ਨੰਬਰ 17 ਮੁਹੱਲਾ ਗੋਬਿੰਦਸਰ ਨਿਊ ਸ਼ਿਮਲਾਪੁਰੀ ਥਾਣਾ ਡਾਬਾ ਲੁਧਿਆਣਾ ਅਤੇ ਦਵਿੰਦਰ ਸਿੰਘ ਉਰਫ ਰੰਮੀ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ B-29/1903 ਗਲੀ ਨੰਬਰ 16 ਨੇੜੇ ਬੱਸ ਸਟੈਂਡ ਮੁਹੱਲਾ ਗੋਬਿੰਦਸਰ ਨਿਊ ਸ਼ਿਮਲਾਪੁਰੀ ਅਤੇ ਹਰਿੰਦਰ ਸਿੰਘ ਉਰਫ ਹੈਪੀ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 2089 ਸਖਸ ਨਗਰ ਗਿੱਲ ਰੋਡ ਥਾਣਾ ਸਦਰ ਲੁਧਿਆਣਾ ਦੇ ਰਹਿਣ ਵਾਲੇ ਹਨ ਜੋ ਹੈਰੋਇਨ ਅਤੇ ਆਇਸ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਵੀ ਨਿਤਿਨ ਕੁਮਾਰ ਉਰਫ ਗੋਚਾ ਅਤੇ ਅਮਿਤ ਪੁੱਤਰ ਮਹਿੰਦਰ ਸਿੰਘ ਉਰਫ ਆਪਣੇ ਦੋਸਤ ਦਵਿੰਦਰ ਸਿੰਘ ਉਰਫ ਰੰਮੀ ਅਤੇ ਹਰਿੰਦਰ ਸਿੰਘ ਉਰਫ ਹੈਪੀ ਦੇ ਨਾਲ ਆਪਣੇ ਘਰ ਮਕਾਨ ਨੰਬਰ 1902/10-37 ਗਲੀ ਨੰਬਰ 17 ਮੁਹੱਲਾ ਗੋਬਿੰਦਸਰ ਨਿਊ ਸ਼ਿਮਲਾਪੁਰੀ ਥਾਣਾ ਡਾਬਾ ਲੁਧਿਆਣਾ ਵਿਖੇ ਬੈਠੇ ਹੋਏ ਹਨ ਜਿਹਨਾਂ ਪਾਸ ਕਾਫੀ ਮਾਤਰਾ ਵਿੱਚ ਹੈਰੋਇਨ ਅਤੇ ਆਇਸ ਹੈ ਜਿਸ ਦੇ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 70 ਮਿਤੀ 11/04/2026 ਅ/ਧ 21:61:85 Ndps Act ਵਾਧੂ ਜੁਰਮ 21 ਸੀ 21-61-85 Ndps Act ਥਾਣਾ ਡਾਬਾ ਲੁਧਿਆਣਾ ਦਰਜ ਕਰਕੇ ਦੋਸੀਆਂਨ ਨਿਤਿਨ ਕੁਮਾਰ ਉਰਫ ਗੋਚਾ ਅਤੇ ਅਮਿਤ ਪੁੱਤਰ ਮਹਿੰਦਰ ਸਿੰਘ ਉਰਫ ਆਪਣੇ ਦੋਸਤ ਦਵਿੰਦਰ ਸਿੰਘ ਉਰਫ ਰੰਮੀ ਅਤੇ ਹਰਿੰਦਰ ਸਿੰਘ ਉਰਫ ਹੈਪੀ ਨੂੰ 510 ਗ੍ਰਾਮ ਹੈਰੋਇਨ, 06 ਗ੍ਰਾਮ ਆਈਸ ਅਤੇ 02 ਇਲੈਕਟ੍ਰੋਨਿਕ ਕੰਡੇ ਸਮੇਤ 5000/- ਡਰੱਗ ਮਨੀ ਦੇ ਨਾਲ ਨਸ਼ੇ ਦਾ ਸੇਵਨ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ।ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਜਿਹਨਾ ਪਾਸੋ ਬਰਾਮਦ ਹੈਰੋਇਨ ਅਤੇ ਆਈਸ ਸਬੰਧੀ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin