ਹਰਿਆਣਾ ਖ਼ਬਰਾਂ

ਰਾਜ ਪੱਧਰੀ ਕਮੇਟੀ ਮੀਟਿੰਗ ਵਿੱਚ ਪਾਣੀਪਤ ਦੇ ਬਹੋਲੀ ਦੀ ਵਿਕਾਸ ਯੋ੧ਨਾ ਨੂੰ ਮਿਲੀ ਮੰਜੂਰੀ

ਹਰਿਆਣਾ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਐਸਐਲਸੀ ਦੀ ਮੀਟਿੰਗ

ਚੰਡੀਗੜ੍ਹ

(ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਰਾਜ ਪੱਧਰੀ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਅਿੰਗ ਵਿੱਚ ਜਿਲ੍ਹਾ ਪਾਣੀਪਤ ਦੇ ਤਹਿਤ ਆਉਣ ਵਾਲੇ ਬਹੋਲੀ ਦੇ ਵਿਕਾਸ ਨਿਯੋਜਨ (ਡਿਵੇਲਪਮੈਂਟ ਪਲਾਨ) ‘ਤੇ ਵਿਚਾਰ-ਵਟਾਂਦਰਾਂ ਕਰ ਮੰਜੂਰੀ ਪ੍ਰਦਾਨ ਕੀਤੀ ਗਈ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਵਿੱਤ ਕਮਿਸ਼ਨਰ ਤੇ ਸਿਹਤ ਅੇਤ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਸ੍ਰੀ ਰਾਜਾ ਸ਼ੇਖਰ ਵੁੰਡਰੂ, ਸ੍ਰੀ ਏ ਕੇ ਸਿੰਘ, ਸ੍ਰੀ ਅਨੁਰਾਗ ਅਗਰਵਾਲ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਟਾਉਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਨਿਦੇਸ਼ਕ ਸ੍ਰੀ ਅਮਿਤ ਖੱਤਰੀ ਸਮੇਤ ਸਬੰਧਿਤ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਅਤੇ ਵਿਭਾਗ ਪ੍ਰਮੁੱਖ ਮੌਜੂਦ ਰਹੇ। ਡਿਪਟੀ ਕਮਿਸ਼ਨਰ ਪਾਣੀਪਤ ਅਤੇ ਕਰਨਾਲ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿੱਚ ਹਿੱਸਾ ਲਿਆ।

ਮੀਟਿੰਗ ਵਿੱਚ ਅਧਿਕਾਰੀਆਂ ਨੇ ਦਸਿਆ ਕਿ ਟਾਉਨ ਐਂਡ ਗ੍ਰਾਮ ਯੋਜਨਾ ਵਿਭਾਗ ਵੱਲੋਂ ਇਹ ਵਿਕਾਸ ਯੋਜਨਾ ਵਿਭਾਗ ਦੀ ਨਵੀਨਤਮ ਨੀਤੀਆਂ ਨੂੰ ਸ਼ਾਮਿਲ ਕਰਦੇ ਹੋਏ ਖੇਤਰ ਦੀ ਮੌਜੂਦਾ ਪਰਿਸਥਿਤੀਆਂ ਅਤੇ ਹੋਰ ਯੋਜਨਾ ਮਾਨਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀਆਂ ਹਨ।

ਮੀਟਿੰਗ ਵਿੱਚ ਅਧਿਕਾਰੀਆਂ ਨੇ ਦਸਿਆ ਕਿ ਯੋਜਨਾ ਨੂੰ ਪਾਣੀਪਤ ਆਇਲ ਰਿਫਾਇਨਰੀ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਵਿੱਚ ਹੋਣ ਵਾਲੀ ਸਹਾਇਕ ਗਤੀਵਿਧੀਆਂ ਨੂੰ ਵਿਨਿਯਮਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਿਹਾਇਸ਼ੀ, ਵਪਾਰਕ, ਪਬਲਿਕ ਅਤੇ ਨੀਮ ਪਬਲਿਕ , ਟ੍ਰਾਂਸਪੋਰਟਰ ਅਤੇ ਸੰਚਾਰ, ਪਬਲਿਕ ਉਪਯੋਗਤਾ ਅਤੇ ਖੁਲਿਆ ਖੇਤਰ ਵਰਗੇ ਸਹਾਇਕ ਭੂਮੀ ਵਰਤੋ ਪ੍ਰਸਤਾਵਿਤ ਕੀਤੇ ਗਏ ਹਨ, ਤਾਂ ਜੋ ਸਾਲ 2031 ਤੱਕ ਅੰਦਾਜਾ 65 ਹਜਾਰ ਦੀ ਆਬਾਦੀ ਦੀ ਜਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਹੁਣ ਆਮ ਜਨਤਾ ਨਾਲ ਇਸ ਸਬੰਧ ਵਿੱਚ ਇਤਰਾਜਾਂ ਅਤੇ ਸੁਝਾਅ ਮੰਗਣ ਲਈ ਵਿਭਾਗ ਵੱਲੋਂ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤੀ ਜਾਵੇਗੀ। ਪ੍ਰਕਾਸ਼ਨ ਦੀ ਮਿੱਤੀ ਤੋਂ 30 ਦਿਨਾਂ ਦੇ ਅੰਦਰ ਸੁਝਾਅ ਅਤੇ ਇਤਰਾਜ ਪੇਸ਼ ਕੀਤੇ ਜਾ ਸਕਦੇ ਹਨ। ਇਸ ਦੇ ਬਾਅਦ ਅੰਤਮ ਵਿਕਾਸ ਯੋਜਨਾ ਪ੍ਰਕਾਸ਼ਿਤ ਕੀਤੀ ਜਾਵੇਗੀ। ਜਿਸ ਨਾਲ ਨਗਰ ਅਤੇ ਨੇੜੇ ਦੇ ਖੇਤਰ ਦੇ ਨਿਯੋਜਕ ਵਿਕਾਸ ਨੂੰ ਕੰਟਰੋਲ ਅਤੇ ਪ੍ਰੋਤਸਾਹਿਤ ਕੀਤਾ ਜਾ ਸਕੇਗਾ।

ਮੁੱਖ ਮੰਤਰੀ ਬਜਟ ਐਲਾਨ ਹੋਏ ਪੂਰੇ, ਹਰਿਆਣਾ ਦੇ ਸਾਰੇ 22 ਜਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰ ਹੋਏ ਸ਼ੁਰੂ=ਮੁੱਖ ਮੰਤਰੀ ਨੇ ਸਾਰੇ ਜਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰ ਦਾ ਵਰਚੂਅਲ ਉਦਘਾਟਨ ਕੀਤਾ

ਚੰਡੀਗੜ੍ਹ

(ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਆਯੋਜਿਤ ਇੱਕ ਸਮਾਰੋਹ ਦੌਰਾਨ ਰਾਜ ਦੇ 17 ਜਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰ ਦਾ ਵਰਚੂਅਤ ਉਦਘਾਟਨ ਕੀਤਾ। ਇਹ ਸੈਂਟਰ ਪਹਿਲਾਂ ਹੀ ਪੰਜ ਜਿਲ੍ਹਿਆਂ ਵਿੱਚ ਲਾਂਚ ਕੀਤੇ ਜਾ ਚੁੱਕੇ ਸਨ ਅਤੇ ਇਸ ਤਰ੍ਹਾ ਅੱਜ ਤੋਂ ਰਾਜ ਦੇ ਸਾਰੇ 22 ਜਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰ ਚਾਲੂ ਹੋ ਗਏ ਹਨ।

ਮੁੱਖ ਮੰਤਰੀ ਨੇ ਵਿੱਤ ਸਾਲ 202-26 ਦੇ ਬਜਟ ਵਿੱਚ ਉਕਤ ਐਲਾਨ ਕੀਤੇ ਸਨ ਜੋ ਕਿ ਅੱਜ ਧਰਾਤਲ ‘ਤੇ ਪੂਰੀ ਤਰ੍ਹਾ ਉਤਾਰੇ ਗਏ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਵੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਮਾਰੋਹ ਵਿੱਚ ਸ਼ਾਮਿਲ ਹੋਈ।

ਮੁੱਖ ਮੰਤਰੀ ਵੱਲੋਂ ਅੱਜ 17 ਜਿਲ੍ਹਿਅ ਵਿੱਚ ਸ਼ੁਰੂ ਕੀਤੇ ਡੇ-ਕੇਅਰ ਕੈਂਸਰ ਸੈਂਟਰ ਸੂਬੇ ਦੇ ਲੋਕਾਂ ਨੂੰ ਸਰਲ ਸਿਹਤ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ। ਇੰਨ੍ਹਾਂ ਡੇ-ਕੇਅਰ ਕੈਂਸਰ ਸੈਂਟਰ ਦਾ ਉਦੇਸ਼ ਕੈਂਸਰ ਰੋਗੀਆਂ ਨੂੰ ਸੁਲਭ, ਕਿਫਾਇਤੀ ਅਤੇ ਉਨ੍ਹਾਂ ਦੇ ਘਰ ਦੇ ਨੇੜੇ ਉਪਚਾਰ ਉਪਲਬਧ ਕਰਾਉਣਾ ਹੈ।

ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੈਂਯਰ ਹਰਿਆਣਾ ਹੀ ਨਹੀਂ ਸਗੋ ਪੂਰੇ ਦੇਸ਼ ਵਿੱਚ ਇੱਕ ਗੰਭੀਰ ਪਬਲਿਕ ਸਿਹਤ ਚਨੌਤੀ ਬਣ ਕੇ ਉਭਰਿਆ ਹੈ। ਇਸ ਵੱਧਦੇ ਬੋਝ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਕੌਮੀ ਗੇਰ-ਸੰਚਾਰੀ ਰੋਗ ਨਿਵਾਰਣ ਅਤੇ ਕੰਟਰੋਲ ਪ੍ਰੋਗਰਾਮ ਤਹਿਤ ਰੋਕਥਾਮ, ਸਕੀ੍ਰਨਿੰਗ ਅਤੇ ਉਪਚਾਰ ਦੀ ਵਿਆਪਕ ਸੇਵਾਵਾਂ ਪ੍ਰਦਾਨ ਕਰ ਰਹੀ ਹੈ। 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਮੁੱਖ, ਸਤੱਨ ਅਤੇ ਗੰਰਭਾਸ਼ਅ ਗ੍ਰੀਵਾ ਕੈਂਸਰ ਨੂੰ ਨਿਸਮਤ ਜਾਂਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਨਵੇਂ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਮਰੀਜਾਂ ਨੂੰ ਕੀਮੋਥੇਰੇਪੀ, ਫਾਲੋ-ਅੱਪ ਉਪਚਾਰ, ਉਪਸ਼ਾਮਕ ਅਤੇ ਸਹਾਇਕ ਦੇਖਭਾਲ ਅਤੇ ਲੱਛਣ ਪ੍ਰਬੰਧਨ ਵਰਗੀ ਸਹੂਲਤਾਂ ਆਪਣੇ ਜਿਲ੍ਹਾ ਵਿੱਚ ਹੀ ਮਿਲ ਸਕਣਗੀਆਂ। ਇੱਥੇ ਸਮਰਪਿਤ ਕੇਂਸਰ ਓਪੀਡੀ, ਪੇਨ ਅਤੇ ਪੇਲਇਏਟਿਵ ਕੈਂਸਰ ਓਪੀਡੀ ਅਤੇ ਉਪਚਾਰ ਦੇ ਬਅਦ ਵਿਵਸਥਿਤ ਫਾਲੋ-ਅੱਪ ਦੀ ਸਹੂਲਤ ਫਰੀ ਉਪਲਬਧ ਹੋਵੇਗੀ।

ਇਹ ਕੇਂਦਰ ਹੱਬ ਐਂਡ ਸਪੋਕ ਮਾਡਲ ‘ਤੇ ਕੰਮ ਕਰਣਗੇ। ਪੀਜੀਆਈਐਮਐਸ ਰੋਹਤਕ, ਨੈਸ਼ਨਲ ਕੈਂਸਰ ਇੰਸਟੀਟਿਯੂਟ ਝੱਜਰ, ਸਰਵੋਦਯ ਹਸਪਤਾਲ ਫਰੀਦਾਬਾਦ ਅਤੇ ਅਟੱਲ ਕੈਂਸਰ ਕੇਅਰ ਸੈਂਟਰ, ਅੰਬਾਲਾ ਕੈਂਟ ਹੱਬ ਵਜੋ ਜਿਲ੍ਹਾ ਹਸਪਤਾਲਾਂ ਨੂੰ ਮਾਹਰ ਮਾਰਗਦਰਸ਼ਨ ਪ੍ਰਦਾਨ ਕਰਣਗੇ।

ਮੁੱਖ ਮੰਤਰੀ ਨੇ ਦਸਿਆ ਕਿ ਅੰਬਾਲਾ ਕੈਂਟ ਸਥਿਤ ਅਟੱਲ ਕੈਂਸਰ ਕੇਅਰ ਸੈਂਟਰ ਪਹਿਲਾਂ ਤੋਂ ਹੀ ਕੀਮੋਥੇਰੇਪੀ, ਰੇਡਿਓਥੈਰੇਪੀ, ਸਰਜਰੀ ਅਤੇ ਪੇਲਇਏਟਿਵ ਕੇਅਰ ਵਰਗੀ ਅੱਤਆਧੁਨਿਕ ਸਹੂਲਤਾਂ ਦੇ ਰਿਹਾ ਹੈ। ਸਾਲ 2025 ਵਿੱਚ ਇੱਥੇ ਹਜਾਰਾਂ ਮਰੀਜਾਂ ਨੂੰ ਉਪਚਾਰ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕੀਮੋਥੇਰੇਪੀ ਸੈਸ਼ਨ, ਮੈਮੋਗ੍ਰਾਫੀ, ਬ੍ਰੈਕੀਥੇਰੇਪੀ ਅਤੇ ਕੈਂਸਰ ਸਰਜਰੀ ਸ਼ਾਮਿਲ ਹਨ।

ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ ‘ਤੇ ਸੇਵਾਵਾਂ ਮਿਲਣ ਨਾਲ ਮਰੀਜਾਂ ਦੇ ਯਾਤਰਾ, ਠਹਿਰਣ ਅਤੇ ਹੋਰ ਖਰਚਿਆਂ ਵਿੱਚ ਕਮੀ ਆਵੇਗੀ, ਜਿਸ ਨਾਲ ਪ੍ਰਤੀ ਮਰੀਜ ਔਸਤਲ 3.3 ਲੱਖ ਰੁਪਏ ਤੱਕ ਦੀ ਬਚੱਤ ਸੰਭਵ ਹੈ। ਇਸ ਨਾਲ ਵੱਡੇ ਹਸਪਤਾਲਾਂ ‘ਤੇ ਬੋਝ ਵੀ ਘੱਟ ਹੋਵੇਗਾ ਅਤੇ ਉਹ ਮੁਸ਼ਕਲ ਮਾਮਲਿਆਂ ‘ਤੇ ਵੱਧ ਧਿਆਨ ਦੇ ਸਕਣਗੇ।

ਰਾਜ ਸਰਕਾਰ ਸਮਾਜਿਕ ਸਹਿਯੋਗ ਵੀ ਯਕੀਨੀ ਕਰ ਰਹੀ ਹੈ। ਹਰਿਆਣਾ ਰੋਡਵੇਜ ਦੀ ਬੱਸਾਂ ਵਿੱਚ ਕੈਂਸਰ ਮਰੀਜ ਅਤੇ ਇੱਕ ਸਹਾਇਕ ਨੂੰ ਮੁਫਤ ਯਾਤਰਾ ਸਹੂਲਤ ਦਿੱਤੀ ਜਾ ਰਹੀ ਹੈ। ਬੀਤੇ ਵਿੱਤ ਸਾਲ ਵਿੱਚ ਹਜਾਰਾਂ ਮਰੀਜਾਂ ਨੇ ਇਸ ਦਾ ਲਾਭ ਚੁੱਕਿਆ ਹੈ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਅੰਤੋਂਦੇਯ (ਸੇਵਾ) ਵਿਭਾਗ ਰਾਹੀ ਪੜਾਅ 3 ਅਤੇ 4 ਦੇ ਕੈਂਸਰ ਮਰੀਜਾਂ, ਜਿਨ੍ਹਾਂ ਦੀ ਪਰਿਵਾਰਕ ਆਮਦਨ 3 ਲੱਖ ਪ੍ਰਤੀ ਸਾਲ ਤੋਂ ਘੱਟ ਹੈ, ਨੂੰ 3000 ਪ੍ਰਤੀਮਹੀਨਾ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਹੁਣ ਤੱਕ ਹਜਾਰਾਂ ਮੀਰਜ ਇਸ ਯੋਜਨਾ ਨਾਲ ਲਾਭ ਮਿਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰਾਂ ਦੀ ਸਥਾਪਨਾ ਹਰਿਆਣਾ ਵਿੱਚ ਸਮਾਨ, ਸਮੇਂਬੱਧ ਅਤੇ ਮਰੀਜ, ਕੇਂਦ੍ਰਿਤ ਸਿਹਤ ਸੇਵਾਵਾਂ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਬਦਲਾਅਕਾਰੀ ਪਹਿਲ ਹੈ। ਰਾਜ ਸਰਕਾਰ ਕੈਂਸਰ ਦੇ ਬੋਝ ਨੂੰ ਘੱਟ ਕਰਨ ਅਤੇ ਬਿਹਤਰ ਸਿਹਤ ਨਤੀਜੇ ਯਕੀਨੀ ਕਰਨ ਦੇ ਲਈ ਪ੍ਰਤੀਬੱਧ ਹਨ।

ਇਸ ਮੌਕੇ ‘ਤੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਡੇ-ਮੇਅਰ ਕੈਂਯਰ ਸੈਂਟਰ ਨੂੰ ਸਫਲਤਾਪੂਰਵਕ ਸ਼ੁਰੂ ਕਰਨ ਦੇ ਲਈ ਸਿਹਤ ਵਿਭਾਗ, ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਹਰਿਆਣਾ ਦੇ ਹਰੇਕ ਨਾਗਰਿਕ ਦੀ ਸਿਹਤ ਅਤੇ ਭਲਾਈ ਦੇ ਪ੍ਰਤੀ ਮੁੱਖ ਮੰਤਰੀ ਅਤੇ ਰਾਜ ਸਰਕਾਰ ਦੀ ਸੰਵੇਦਨਸ਼ੀਲਤਾ ਅਤੇ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਜੋਰ ਦਿੰਦੇ ਹੋਏ ਕਿਹਾ ਕਿ ਸਿਹਤ ਵਿਭਾਗ ਕੈਂਸਰ ਕੇਅਰ ਸੇਵਾਵਾਂ ਨੂੰ ਵਧਾਉਣ, ੧ਲਦੀ ਪਤਾ ਲਗਾਉਣ ਅਤੇ ਇਹ ਪੱਕਾ ਕਰਨ ਲਈ ਪੂਰੀ ਲਗਨ ਨਾਲ ਕੰਮ ਕਰ ਰਹੀ ਹੈ ਕਿ ਹਰ ਮਰੀਜ ਨੂੰ ਮਦਦ ਦੇ ਨਾਲ ਚੰਗਾ ਇਲਾਜ ਮਿਲੇ।

ਸ਼ਹਿਰੀ ਖੇਤਰਾਂ ਵਿੱਚ ਸਕੂਲ ਖੋਲਣ ਤਹਿਤ ਕੀਤਾ ਜਾਵੇਗਾ ਸਰਵੇ ਮੁੱਖ ਮੰਤਰੀਡ੍ਰਾਪ ਆਊਟ ਖਤਮ ਕਰ ਸਕੂਲੀ ਬੱਚਿਆਂ ਨੂੰ ਮੁੱਖ ਧਾਰਾ ਵਿੱਓ ਲਿਆਇਆ ਜਾਵੇ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰੀ ਖੇਤਰਾਂ ਵਿੱਚ ਵੱਧਦੀ ਹੋਈ ਆਬਾਦੀ ਤੇ ਖੇਤਰ ਦੇ ਮੱਦੇਨਜਰ ਬੱਚਿਆਂ ਦੀ ਸਿਖਿਆ ਮਹੁਇਆ ਕਰਵਾਉਣ ਲਈ ਸਕੂਲ ਖੋਲਣ ਤਹਿਤ ਸਰਵੇ ਕੀਤਾ ਜਾਵੇ ਤਾਂ ਜੋ ਸ਼ਹਿਰਾਂ ਵਿੱਚ ਬੱਚਿਆਂ ਨੂੰ ਲੰਬੀ ਦੂਰੀ ਤੈਅ ਕਰ ਕੇ ਸਕੂਲ ਨਾ ਜਾਣਾ ਪਵੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਰਾਜ ਪੱਧਰੀ ਦਿਸ਼ਾ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਵਿਕਾਸ ਅਤੇ ਪ ੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ, ਸਾਂਸਦ ਧਰਮਬੀਰ ਸਿੰਘ, ਨਵੀਨ ਜਿੰਦਲ ਸਮੇਤ ਕਈ ਵਿਧਾਇਕ ਵੀ ਮੌਜੂਦ ਰਹੇ। ਮੀਟਿੰਗ ਤੋਂ ਸਾਰੇ ਜਿਲ੍ਹਾ ਦੇ ਅਧਿਕਾਰੀ ਵੀ ਆਨਲਾਇਨ ਜੁੜੇ।

ਮੁੱਖ ਮੰਤਰੀ ਨੇ ਕਿਹਾ ਕਿ ਸਿਖਿਆ ਵਿਭਾਗ ਵੱਲੋਂ ਪਿਛਲੇ ਸਾਲ ਸਕੂਲ ਛੱਡ ਚੁੱਕੇ 34 ਹਜਾਰ ਬੱਚਿਆਂ ਵਿੱਚੋਂ 18796 ਬੱਚਿਆਂ ਨੂੰ 6 ਮਹੀਨੇ ਦੀ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ ਉਨ੍ਹਾਂ ਵਿੱਚੋਂ 15386 ਬੱਚਿਆਂ ਨੂੰ ਮੁੱਖਧਾਰਾ ਵਿੱਚ ਲਿਆਇਆ ਗਿਆ। ਇਸ ਤੋਂ ਇਲਾਵਾ ਸੈਕਟਰ 37 ਫਰੀਦਾਬਾਦ ਵਿੱਚ ਸਕੂਲ ਭਵਨ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਲਈ ਹਰ ਜਿਲ੍ਹਾ ਵਿੱਚ ਮਾਡਲ ਸੰਸਕ੍ਰਿਤੀ ਸਕੂਲ ਖੋਲੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਹਰ ਘਰ ਗ੍ਰਹਿਣੀ ਯੋਜਨਾ ਦਾ ਲਾਭ ਯੋਗ ਮਹਿਲਾਵਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਈ ਜਾਵੇ। ਇਸ ਤੋਂ ਇਲਾਵਾ ਵਿਸ਼ੇਸ਼ਕਰ ਢਾਣੀਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਲਈ ਬਿਜਲੀ ਸੁਲਭ ਕਰਵਾਉਣ ਲਈ ਲੋਕਾਂ ਨੂੰ ਸੋਲਰ ਸਬਡਿਸੀ ਸਕੀਮਾਂ ਦੇ ਪ੍ਰਤੀ ਜਾਗਰੁਕ ਕੀਤਾ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਟੀਬੀ ਮੁਕਤ ਅਤੇ ਏਨੀਮਿਆ ਮੁਕਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕੌਮੀ ਕ੍ਰਿਮੀ ਮੁਕਤ ਮੁਹਿੰਮ ਵਿੱਚ ਰਾਜ ਨੇ 98 ਫੀਸਦੀ ਕਵਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਨਿਯੂਰੋਪੈਥੀ ਸਹੂਲਤਾਂ ਵਧਾਈਆਂ ਜਾਣ ਤਾਂ ਜੋ ਨਾਗਰਿਕਾਂ ਨੂੰ ਬਿਤਹਰ ਸਿਹਤ ਲਾਭ ਮਿਲੇ। ਜਨਔਸ਼ਧੀ ਕੇਂਦਰ ਖੋਲਣ ‘ਤੇ ਜੋਰ ਦਿੱਤਾ ਜਾਵੇ ਤਾਂ ਜੋ ਨਾਗਰਿਕਾਂ ਨੂੰ ਸਹੀ ਮੁੱਲ ‘ਤੇ ਦਵਾਈਆਂ ਸੁਲਭ ਹੋ ਸਕਣੇ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸਮੀਖਿਆ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ 98726 ਮਕਾਨ ਬਨਾਉਣ ਦੇ ਟੀਚੇ ਅਨੁਸਾਰ 652 ਕਰੋੜ ਰੁਪਏ ਦੀ ਰਕਮ ਤੋਂ 76275 ਮਕਾਨ ਮੰਜੂਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 41491 ਪੂਰੇ ਹੋ ਚੁੱਕੇ ਹਨ ਅਤੇ ਬਾਕੀ ਨਿਰਮਾਣਧੀਨ ਹਨ। ਇਸੀ ਤਰ੍ਹਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਯੋਜਨਾ ਵਿੱਚ 67649 ਮਕਾਨ ਬਣਾਏ ਜਾਣਗੇ। ਇਸ ਵਿੱਚੋਂ 703 ਕਰੋੜ ਰੁਪਏ ਦੀ ਲਾਗਤ ਨਾਲ 33690 ਮਕਾਨ ਬਣਾਏ ਜਾ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਡਾ. ਬੀ ਆਰ ਅੰਬੇਦਕਰ ਆਵਾਸ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਸਹਾਇਤਾ ਰਕਮ ਲਈ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਬਿਨੈ ਪ੍ਰਕ੍ਰਿਆ ਜਲਦੀ ਪੂਰੀ ਕੀਤੀ ਜਾਵੇ ਤਾਂ ਜੋ ਯੋਗ ਲੋਕਾਂ ਨੂੰ ਅਗਲੇ ਮਹੀਨੇ ਰਕਮ ਮਹੁਇਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ, ਨੌਜੁਆਨਾਂ ਲਈ ਅੰਬਾਲਾ ਵਿੱਚ ਸਟੇਟ ਸੈਂਟਰਲ ਅਲਾਇਬ੍ਰੇਰੀ ਅਤੇ ਨਾਰਨੌਲ ਵਿੱਚ ਜਿਲ੍ਹਾ ਲਾਇਬੇ੍ਰਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਜਲ ਸ਼ਕਤੀ ਮੁਹਿੰਮ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਲਭਰਾਵ ਵਾਲੇ ਖੇਤਰਾਂ ਵਿੱਚ ਵਾਟਰ ਬਾਡੀ ਬਨਾਉਣ ਲਈ ਯੋਜਨਾ ਬਣਾਈ ਜਾਵੇ ਤਾਂ ਜੋ ਜਰੂਰਤ ਅਨੂਸਾਰ ਜਲ੍ਹ ਦੀ ਵਰਤੋ ਕੀਤੀ ਜਾ ਸਕੇ। ਇਸ ਦੇ ਲਈ ਪਿੰਡ ਪੰਚਾਇਤਾਂ ਤੋਂ ਪ੍ਰਸਤਾਵ ਮੰਗੇ ਜਾਣ। ਉਨ੍ਹਾਂ ਨੇ ਕਿਹਾ ਕਿ ਹਿਸਾਰ ਡੇ੍ਰਨ ਤੇ ਭਿਵਾਨੀ ਡੇ੍ਰਨ ਨੂੰ ਡੁੰਘਾ ਕਰ ਵਿਸਤਾਰੀਕਰਣ ਕੀਤਾ ਜਾਵੇਗਾ। ਇਸ ਦੀ ਪ੍ਰਕ੍ਰਿਆ ੧ਲਦੀ ਹੀ ਪੂਰੀ ਕਰ ਲਈ ਜਾਵੇਗੀ।

ਅੰਮ੍ਰਿਤ ਯੋਜਨ-2 ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ 27 ਜਲ੍ਹ ਅਤੇ 9 ਸੀਵਰੇਜ ਪਰਿਯੋਜਨਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਨੇ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਲਗਭਗ 59 ਵੱਡੇ ਪਿੰਡਾਂ ਵਿੱਚ ਮਹਾਗਾ੍ਰਮ ਯੋਜਨਾ ਤਹਿਤ ਸੀਵਰੇਜ ਅਤੇ ਨਵੀਂ ਨਗਰਪਾਲਿਕਾਵਾਂ ਵਿੱਚ ਵੀ ਸੀਵਰੇਜ ਅਤੇ ਪੇਯਜਲ ਯੋਜਨਾਂਵਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ 66 ਹਜਾਰ ਪਖਾਨੇ ਦਾ ਨਿਰਮਾਣ ਕੀਤਾ ਗਿਆ ਅਤੇ ਨਾਲ ਹੀ ਸ਼ਹਿਰੀ ਅਤੇ ਪਿੰਡਾਂ ਦੀ ਸਵੱਛਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ 257 ਖੇਡ ਸਟੇਡੀਅਮ ਦੇ ਨਵੀਨੀਕਰਣ ‘ਤੇ 314 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ ਅਤੇ ਗ੍ਰਾਮੀਣ ਖੇਤਰਾਂ ਵਿੱਚ 1025 ਵਿਯਾਮਸ਼ਾਲਾਵਾਂ ਅਤੇ ਇਨਡੋਰ ਜਿਮ ਬਣਾਏ ਗਏ ਹਨ। ਵਿਯਾਮਸ਼ਾਲਾਵਾਂ ਵਿੱਚ ਟ੍ਰੈਕ ਨਿਰਮਾਣ ਨੂੰ ਪ੍ਰਾਥਮਿਕਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਗ੍ਰਾਮੀਣ ਖੇਤਰਾਂ ਵਿੱਚ ਮਹਿਲਾਵਾਂ ਨੂੰ ਸੈਰ ਲਈ ਬਿਹਤਰ ਸਥਾਨ ਸੁਲਭ ਹੋ ਸਕੇ। ਮੀਅਿੰਗ ਵਿੱਚ ਹੋਰ ਵਿਭਾਗਾਂ ਦੀ ਵੀ ਵਿਸਤਾਰ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਵਿਨੀਤ ਗਰਗ, ਜੀ ਅਨੁਪਮਾ, ਅਨੁਰਾਗ ਅਗਰਵਾਲ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਮੇਗਾ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਖਤ ਨਿਗਰਾਨੀ ਕਰ ਸਮੇਂਬੱਧ ਪੂਰਾ ਕਰਨ ਕੰਮ  ਮੁੱਖ ਮੰਤਰੀ

ਸਟੇਟ ਪ੍ਰਗਤੀ ਡੈਸ਼ਬੋਰਡ ਦੀ ਮੀਟਿੰਗ ਵਿੱਚ 75 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੀ ਪਰਿਯੋਜਨਾਵਾਂ ਦੀ ਸਮੀਖਿਆ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਸਟੇਟ ਪ੍ਰਗਤੀ ਡੈਸ਼ਬੋਰਡ ਦੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਚੱਲ ਰਹੀ ਮੇਗਾ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਖਤ ਨਿਗਰਾਨੀ ਕੀਤੀ ਜਾਵੇ ਅਤੇ ਉਨ੍ਹਾਂ ਦੇ ਲਾਗੂ ਕਰਨ ਵਿੱਚ ਤੇਜੀ ਲਿਆਈ ਜਾਵੇ, ਤਾਂ ਜੋ ਸਾਰੀ ਪਰਿਯੋਜਨਾਵਾਂ ਨਿਰਧਾਰਿਤ ਸਮੇਂਸੀਮਾ ਅੰਦਰ ਪੂਰੀ ਹੋ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ 75 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੀ ਸਾਰੀ ਪ੍ਰਮੁੱਖ ਪਰਿਯੋਜਨਾਵਾਂ ਨੂੰ ਸਟੇਟ ਪ੍ਰਗਤੀ ਡੈਸ਼ਬੋਰਡ ‘ਤੇ ਜਰੂਰੀ ਰੂਪ ਨਾਲ ਅਪਲੋਡ ਕੀਤਾ ਜਾਵੇ, ਜਿਸ ਨਾਲ ਵੱਖ-ਵੱਖ ਪੱਧਰ ‘ਤੇ ਉਨ੍ਹਾਂ ਦੀ ਰਿਅਲ ਟਾਇਮ ਮਾਨੀਟਰਿੰਗ ਯਕੀਨੀ ਹੋ ਸਕੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗੁਣਵੱਤਾ ਅਤੇ ਨਿਰਮਾਣ ਕੰਮਾਂ ਨੂੰ ਸਮੇਂ ‘ਤੇ ਪੂਰਾ ਕਰਵਾਉਣ ਲਈ ਲਗਾਤਾਰ ਨਿਗਰਾਨੀ ਕੀਤੀ ਜਾਵੇ।

ਸ੍ਰੀ ਸੈਣੀ ਨੇ ਪਰਿਯੋਜਨਾਵਾਂ ਵਿੱਚ ਦੇਰੀ ‘ਤੇ ਸਖਤ ਐਕਸ਼ਨ ਲੈਂਦੇ ਹੋਏ ਕਿਹਾ ਕਿ ਜਿਨ੍ਹਾਂ ਏਜੰਸੀਆਂ ਨੂੰ ਨਿਰਮਾਣ ਕੰਮ ਅਲਾਟ ਕੀਤੇ ਗਏ ਹਨ ਉਲ੍ਹਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਏਜੰਸੀਆਂ ਦੀ ਵਜ੍ਹਾ ਨਾਲ ਨਿਰਮਾਣ ਕੰਮਾਂ ਵਿੱਚ ਦੇਰੀ ਹੋ ਰਹੀ ਹੈ, ਉਲ੍ਹਾਂ ਦੇ ਵਿਰੁੱਧ ਨਿਰਧਾਰਿਤ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।

ਮੀਟਿੰਗ ਵਿੱਚ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਅਤੇ ਸ਼ਹਿਰੀ ਸਥਾਨ ਨਿਗਮ ਵਿਭਾਗ ਨਾਲ ਸਬੰਧਿਤ ਅੱਠ ਮੇਗਾ ਪਰਿਯੋਜਨਾਵਾਂ ਦੀ ਵਿਸਤਾਰ ਸਮੀਖਿਆ ਕੀਤੀ ਗਈ। ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾ ਪਰਿਯੋਜਨਾਵਾਂ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਆਮ ਜਨਤਾ ਨੂੰ ਇੰਨ੍ਹਾਂ ਦਾ ਲਾਭ ਜਲਦੀ ਮਿਲ ਸਕੇ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਵਧੀਕ ਮੁੱਖ ਸਕਤਰ ਮਾਲ ਡਾ. ਸੁਮਿਤਾ ਮਿਸ਼ਰਾ, ਸ੍ਰੀ ਏ ਕੇ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਕਮਿਸ਼ਨਰ ਅਤੇ ਸਕੱਤਰ ਵਿੱਤ ਸ੍ਰੀ ਮੋਹਮਦ ਸ਼ਾਇਨ, ਮੁੱਖ ਪ੍ਰਸਾਸ਼ਕ ਐਚਐਸਵੀਪੀ ਸ੍ਰੀ ਚੰਦਰ ਸ਼ੇਖਰ ਖਰੇ, ਵਿਸ਼ੇਸ਼ ਸਕੱਤਰ (ਮਾਨੀਟਰਿੰਗ ਅਤੇ ਤਾਲਮੇਲ) ਡਾ. ਪ੍ਰਿਯੰਕਾ ਸੋਨੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਹਰਿਆਣਾ ਪਬਲਿਕ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਲਈ 2.39 ਕਰੋੜ ਰੁਪਏ ਦੇ ਮੈਡੀਕਲ ਸਮੱਗਰੀਆਂ ਦੀ ਖਰੀਦ ਨੂੰ ਦਿੱਤੀ ਮੰਜੂਰੀ

ਚੰਡੀਗੜ੍ਹ

( ਜਸਟਿਸ ਨਿਊਜ਼ )

ਹਰਿਆਣਾ ਸਰਕਾਰ ਨੇ 2.39 ਕਰੋੜ ਰੁਪਏ ਦੇ ਸੂਖਮ ਮੈਡੀਕਲ ਸਮੱਗਰੀ ਖਰੀਦਣ ਦੀ ਮੰਜੂਰੀ ਦੇ ਦਿੱਤੀ ਹੈ, ਜਿਸ ਵਿੱਚ 25 ਸਲਿਟ ਲੈਂਪ, 140 ਰੈਡੀਏਂਟ ਵਾਰਮਰ, 60 ਐਲਈਡੀ ਫੋਟੋਥੇਰੇਪੀ ਯੂਨਿਟ ਅਤੇ 1575 ਪਲਾਸਟਿਕ ਮੋਲਡੇਡ ਪੈਲੇਟ ਸ਼ਾਮਿਲ ਹਨ। ਇਸ ਨਾਲ ਰਾਜਭਰ ਵਿੱਚ ਮਰੀਜਾਂ ਦੀ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋਣਗੀਆ ਅਤੇ ਹੈਲਥਕੇਅਰ ਇੰਫ੍ਰਾਸਟਕਚਰ ਮਜਬੂਤ ਹੋਵੇਗਾ। ਇਹ ਸਮੱਗਰੀ ਸਿਵਲ ਹਸਪਤਾਲਾਂ ਅਤੇ ਨਵਜਾਤ ਸ਼ਿਸ਼ੂ ਦੇਖਭਾਲ ਇਕਾਈਆਂ (ਨਿਯੋਨੇਟਲ ਕੇਅਰ ਯੁਨਿਟ) ਵਿੱਚ ਸਪਲਾਈ ਕੀਤੇ ਜਾਣਗੇ, ਜਿਸ ਨਾਲ ਸਰਕਾਰੀ ਸਿਹਤ ਅਦਾਰਿਆਂ ਵਿੱਚ ਨਿਦਾਨ, ਉਪਚਾਰ ਅਤੇ ਭੰਡਾਰਣ ਦੀ ਸਹੂਲਤ ਵੱਧ ਹੋਵੇਗੀ।

ਇਹ ਫੈਸਲਾ ਹਰਿਆਣਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਦੀ ਅਗਵਾਈ ਹੇਠ ਵਿਸ਼ੇਸ਼ ਸਥਾਈ ਕੇ੍ਰਅ ਕਮੇਟੀ (ਹਾਇਰ) ਦੀ ਮੀਟਿੰਗ ਵਿੱਓ ਕੀਤਾ ਅਿਗਾ। ਇਹ ਖਰੀਦ ਦੋ ਸਾਲ ਦੇ ਰੇਟ ਕੰਟ੍ਰੈਕਟ ਦੇ ਤਹਿਤ ਕੀਤੀ ਜਾਵੇਗੀ, ਜਿਸ ਵਿੱਚ ਸਮੱਗਰੀਆਂ ਦੇ ਬਿਨ੍ਹਾ ਰੁਕਾਵਟ ਸੰਚਾਲਨ ਤਹਿਤ ਕੰਮ ਕਰਨ ਲਈ ਮੇਂਟੇਨਸ ਸਪੋਰਟ ਵੀ ਸ਼ਾਮਿਲ ਹਨ।

ਡਾ. ਮਿਸ਼ਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲਗਭਗ 74 ਲੱਖ ਰੁਪਏ ਦੀ ਲਾਗਤ 25 ਸਿਲਟ ਲੈਂਪ ਖਰੀਦੇ ਜਾਣਗੇ, ਜੋ ਸਿਵਲ ਹਸਪਤਾਲਾਂ ਦੇ ਨੇਤਰ ਰੋਗ ਵਿਭਾਗ ਵਿੱਚ ਸਥਾਪਿਤ ਕੀਤੇ ਜਾਣਗੇ ਤਾਂ ਜੋ ਇੰਨ੍ਹਾਂ ਸਮੱਗਰੀਆਂ ਰਾਹੀਂ ਨੇਤਰ ਸਬੰਧੀ ਰੋਗਾਂ ਨੂੰ ਸਮੇਂ ‘ਤੇ ਪਹਿਚਾਣ ਅਤੇ ਉਪਚਾਰ ਯਕੀਨੀ ਕੀਤਾ ਜਾ ਸਕੇ। ਨਵਜਾਤ ਸ਼ਿਸ਼ੂਆਂ ਦੀ ਦੇਖਭਾਲ ਲਈ ਲਗਭਗ 82 ਲੱਖ ਰੁਪਏ ਦੀ ਲਾਗਤ ਨਾਲ 140 ਰੇਂਡਇਏਂਟ ਵਾਰਮਰ ਖਰੀਦੇ ਜਾਣਗੇ, ਜੋ ਜਨਮ ਦੇ ਤੁਰੰਤ ਬਾਅਦ ਨਵਜਾਤ ਬੱਚਿਆਂ ਦੇ ਸ਼ਰੀਰ ਦਾ ਸਹੀ ਤਾਪਮਾਨ ਬਣਾਏ ਰੱਖਣ ਵਿੱਚ ਸਹਾਇਤ ਹੋਣਗੇ ਅਤੇ ਮੁਸ਼ਕਲਾਂ ਦੇ ਜੋਖਿਮ ਨੂੰ ਘੱਟ ਕਰਣਗੇ।

ਇਸ ਤੋਂ ਇਲਾਵਾ, 32 ਲੱਖ ਰੁਪਏ ਦੀ ਕੀਮਤ ਵਾਲੀ 60 ਐਲਈਡੀ ਫੋਟੋਥੇਰੇਪੀ ਯੂਨਿਟਸ ਦਾ ਇਸਤੇਮਾਲ ਨਵਜਾਤ ਪੀਲੀਆ (ਨਿਯੋਨੇਟਲ ਜਾਂਨਡਿਸ) ਦੇ ਇਲਾਜ ਲਈ ਕੀਤਾ ਜਾਵੇਗਾ, ਜੋ ਨਵਜਾਤ ਬੱਚਿਆਂ ਵਿੱਚ ਇੱਕ ਆਮ, ਪਰ ਗੰਭੀਰ ਬੀਮਾਰੀ ਹੋ ਸਕਦੀ ਹੈ।

ਲਾਜਿਸਟਿਕਸ ਅਤੇ ਭੰਡਾਰਣ ਸਮਰੱਥਾ ਨੂੰ ਬਿਹਤਰ ਬਨਾਉਣ ਲਈ, 51 ਲੱਖ ਰੁਪਏ ਦੀ ਕੀਮਤ ਵਾਲੇ 1575 ਪਲਾਸਟਿਕ ਮੋਲਡੇਟ ਪੈਲੇਟ ਐਚਐਮਅੇਯਸੀਐਲ ਵੇਅਰਹਾਊਸ ਨੂੰ ਉਪਲਬਧ ਕਰਵਾਏ ਜਾਣਗੇ। ਇਸ ਨਾਲ ਦਵਾਈਆਂ ਅਤੇ ਮੈਡੀਕਲ ਸਮੱਗਰੀ ਦੇ ਸੁਰੱਖਿਅਤ ਭੰਡਾਰਣ ਅਤੇ ਇੰਨਵੇਂਟਰੀ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ।

ਡਾ. ਮਿਸ਼ਰਾ ਨੇ ਕਿਹਾ ਕਿ ਇਹ ਪਹਿਲ ਹਰਿਆਣਾ ਦੇ ਪਬਲਿਕ ਸਿਹਤ ਤੰਤਰ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ, ਜਿਸ ਨਾਲ ਮਰੀਜਾਂ, ਵਿਸ਼ੇਸ਼ ਰੂਪ ਨਾਲ ਨਵਜਾਤ ਬੱਚਿਆਂ ਅਤੇ ਨੇਤਰ ਰੋਗੀਆਂ ਦਾ ਗੁਣਵੱਤਾਪੂਰਣ ਸਿਹਤ ਸੇਵਾਵਾਂ ਦਾ ਸਿੱਧਾ ਲਾਭ ਹੋਵੇਗਾ।

ਕਲਾ, ਸੰਸਕ੍ਰਿਤੀ ਅਤੇ ਪਰੰਪਰਾ ਦਾ ਸੰਗਮ ਬਣ ਕੇ ਉਭਰ ਰਿਹਾ ਸ਼ਿਲਪ ਮਹੋਤਸਵ

ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲੇ ਵਿੱਚ ਸੈਲਾਨੀ ਦਾ ਮਨ ਮੋਹ ਰਹੀ ਬਹੁਸਾਂਸਕ੍ਰਿਤਿਕ ਛਠਾ

ਚੰਡੀਗੜ੍ਹ

( ਜਸਟਿਸ ਨਿਊਜ਼  )

39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮਹੋਤਸਵ-2026 ਮੇਲੇ ਵਿੱਚ ਉਮੜੇ ਦੇਸ਼-ਵਿਦੇਸ਼ ਦੇ ਸੈਲਾਨੀ ਇੱਥੇ ਦੀ ਬਹੁਸਾਂਸਕ੍ਰਿਤਿਕ ਵਿਰਾਸਤ ਅਤੇ ਜੀਵੰਤ ਮਾਹੌਲ ਦਾ ਭਰਪੂਰ ਆਂਨੰਦ ਮਾਣ ਰਹੇ ਹਨ। ਮੇਲੇ ਵਿੱਚ ਆਏ ਲੋਕਾਂ ਦੇ ਚੇਹਰੇ ‘ਤੇ ਉਤਸਾਹ, ਜਿਗਿਆਸਾ ਅਤੇ ਖ਼ੁਸ਼ੀ ਸਾਫ਼ ਝਲਕ ਵਿਖਾਈ ਦੇ ਰਹੀ ਹੈ ਜਿਸ ਨੂੰ ਕੈਂਡਿਡ ਫੋਟੋਗ੍ਰਾਫਸ ਰਾਹੀਂ ਖੂਬਸੂਰਤੀ ਨਾਲ ਕੈਦ ਕੀਤਾ ਗਿਆ ਹੈ।

ਸਵੈ-ਨਿਰਭਰ ਸ਼ਿਲਪ ਮਹੋਤਸਵ ਵਿੱਚ ਵੱਖ ਵੱਖ ਰਾਜਿਆਂ ਅਤੇ ਦੇਸ਼ਾਂ ਦੀ ਪਾਰੰਪਰਿਕ ਕਲਾਵਾਂ, ਦਸਤਕਾਰੀ, ਲੋਕ ਸੰਗੀਤ,

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin