IIT ਰੋਪੜ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ

ਰੋਪੜ(  ਜਸਟਿਸ ਨਿਊਜ਼  )

ਭਾਰਤੀ ਪ੍ਰੌਦਯੋਗਿਕੀ ਸੰਸਥਾਨ ਰੋਪੜ (IIT Ropar) ਨੇ 1 ਅਕਤੂਬਰ 2025 ਨੂੰ ਆਪਣੇ ਨਵੇਂ ਅਤੇ ਵਾਪਸੀ ਕਰ ਰਹੇ ਅੰਤਰਰਾਸ਼ਟਰੀ ਮਾਸਟਰਜ਼ ਅਤੇ ਪੀਐਚਡੀ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸਵਾਗਤ ਸਮਾਰੋਹ ਆਯੋਜਿਤ ਕੀਤਾ। ਇਹ ਸਮਾਰੋਹ ਸੰਸਥਾਨ ਦੇ ਗਲੋਬਲ ਵਿਜ਼ਨ ਵੱਲ ਇੱਕ ਮਹੱਤਵਪੂਰਨ ਕਦਮ ਸੀ, ਜਿਸ ਵਿੱਚ ਏਸ਼ੀਆ ਅਤੇ ਅਫਰੀਕਾ ਦੇ ਲਗਭਗ ਦਰਜਨ ਦੋਸ਼ਾਂ ਤੋਂ ਵਿਦਿਆਰਥੀ ਸ਼ਾਮਿਲ ਹੋਏ।

ਇਸ ਸਮਾਰੋਹ ਦੀ ਅਗਵਾਈ ਪ੍ਰੋ. ਰਾਜੀਵ ਆਹੁਜਾ, ਡਾਇਰੈਕਟਰ, IIT ਰੋਪੜ ਨੇ ਕੀਤੀ। ਉਨ੍ਹਾਂ ਨੇ ਆਪਣੇ 30 ਸਾਲਾਂ ਦੇ ਸਵੀਡਨ ਅਕਾਦਮਿਕ ਅਨੁਭਵ ਨੂੰ ਸਾਂਝਾ ਕਰਦਿਆਂ ਕਿਹਾ: “ਅੰਤਰਰਾਸ਼ਟਰੀਕਰਨ ਹੁਣ ਚੋਣ ਨਹੀਂ, ਨਵੀਨਤਾ ਲਈ ਲਾਜ਼ਮੀ ਹੈ।

ਵਿਦਿਆਰਥੀਆਂ ਨੇ ਆਪਣੇ ਦੇਸ਼ਾਂ ਦੀ ਸੱਭਿਆਚਾਰਕ ਪ੍ਰਸਤੁਤੀ ਰਾਹੀਂ ਇਕਤਾ ਅਤੇ ਵਿਭਿੰਨਤਾ ਦਾ ਰੰਗੀਨ ਪ੍ਰਦਰਸ਼ਨ ਕੀਤਾ। Talwan Experience Education Program (TEEP) ने दग्धमी वत चुवे विचिभावधीभ टू बी मठभठिड बीडा विभग ਪ੍ਰੋ. ਰੋਹਿਤ ਸ਼ਰਮਾ, ਡੀਨ, ਅੰਤਰਰਾਸ਼ਟਰੀ ਸੰਬੰਧ, ਨੇ IIT ਰੋਪੜ ਦੀ ਵਧ ਰਹੀ ਗਲੋਬਲ ਸਾਂਝ, ਐਕਸਚੇਂਜ ਪ੍ਰੋਗਰਾਮ ਅਤੇ ਨਵੀਂ ਪਹਲਾਂ ਬਾਰੇ ਜਾਣਕਾਰੀ ਦਿੱਤੀ। ਕਈ ਡੀਨ, ਵਿਭਾਗ ਮੁਖੀ ਅਤੇ ਗਾਈਡਾਂ ਦੀ ਹਾਜ਼ਰੀ ਨੇ ਦਰਸਾਇਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਮਾਵੇਸ਼ ਸੰਸਥਾਨ ਦੀ ਪ੍ਰਾਥਮਿਕਤਾ ਹੈ। ਵਿਦਿਆਰਥੀਆਂ ਨੇ ਇਸ ਗਰਮਜੋਸ਼ੀ ਭਰੇ ਸਵਾਗਤ ਲਈ ਧੰਨਵਾਦ ਕੀਤਾ। ਨਾਈਜੀਰੀਆ ਤੋਂ ਇੱਕ ਪੀਐਚਡੀ ਵਿਦਿਆਰਥੀ ਨੇ ਕਿਹਾ, “ਇਹ ਸਮਾਰੋਹ ਸਾਨੂੰ ਇਹ ਮਹਿਸੂਸ ਕਰਾਉਂਦਾ ਹੈ ਕਿ ਅਸੀਂ ਸਿਰਫ ਵਿਦਿਆਰਥੀ ਨਹੀਂ, IIT ਰੋਪੜ ਪਰਿਵਾਰ ਦਾ ਹਿੱਸਾ ਹਾਂ।”

ਇਹ ਸਮਾਰੋਹ NEP 2020 ਦੀ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ, ਜੇ ਭਾਰਤੀ ਉੱਚ ਸਿੱਖਿਆ ਨੂੰ ਜ਼ਿਆਦਾ ਅੰਤਰਰਾਸ਼ਟਰੀ ਬਣਾਉਣ ਦੀ ਪਹਲ ਕਰਦਾ ਹੈ IIT ਰੋਪੜ ਨੇ ਹਾਲ ਹੀ ਵਿੱਚ ਯੂਰਪ, ਅਮਰੀਕਾ, ਦੱਖਣ-ਪੂਰਬੀ ਏਬੀਆ ਅਤੇ ਅਫਰੀਕਾ ਦੇ ਪ੍ਰਮੁੱਖ ਯੂਨੀਵਰਸਿਟੀਆਂ ਨਾਲ ਕਈ MoUs ‘ਤੇ ਹਸਤਾਖਰ ਕੀਤੇ ਹਨ।

ਇਹ ਸਵਾਗਤ ਸਮਾਰੋਹ ਸਿਰਫ ਸ਼ੁਰੂਆਤ ਸੀ-ਇੱਕ ਐਸਾ ਸੰਸਥਾਨ ਜੋ ਦੁਨੀਆ ਨੂੰ ਗਲੇ ਲਗਾਉਣ ਲਈ ਤਿਆਰ ਹੈ, ਅਤੇ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ ਮਹਿਮਾਨ ਨਹੀਂ, ਪਰ ਸਮੁਦਾਇ ਦੇ ਕੀਮਤੀ ਮੈਂਬਰ ਹਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin