Haryana news

ਚੰਡੀਗੜ੍ਹ, 30 ਨਵੰਬਰ – ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਰਿਆਇਸ਼ੀ ਸੋਸਾਇਟੀਅ ਨੈ ਆਪਣਾ 80 ਫੀਸਦੀ ਪ੍ਰੋਪਰਟੀ ਟੈਕਸ ਨਿਗਮ ਨੂੰ ਜਮ੍ਹਾ ਕਰਾ ਦਿੱਤਾ ਹੈ। ਉਨ੍ਹਾਂ ਨੇ ਖੁਦ ੇਦ ਪੱਧਰ ‘ਤੇ ਵਿਕਾਸ ਕੰਮਾਂ ‘ਤੇ ਖਰਚ ਲਈ 10 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਸੋਸਾਇਟੀ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਊਹ ਪ੍ਰੋਪਰਟੀ ਟੈਕਸ ਜਰੂਰ ਭਰਨ। ਜਿਸ ਨਾਲ ਕਿ ਨਿਗਮ ਵੱਲੋਂ ਤੁਹਾਡੇ ਖੇਤਰ ਵਿਚ ਵਿਕਾਸੋ ਕੰਮਾਂ ਦੀ ਪ੍ਰਗਤੀ ਕੀਤੀ ਗਈ ਤੇ੧ੀ ਦਿੱਤੀ ਜਾਵੇ।

          ਉਦਯੋਗ ਅਤੇ ਵਪਾਰ ਮੰਤਰੀ ਅੱਜ ਗੁਰੂਗ੍ਰਾਮ ਵਿਚ ਦਵਾਰਾਕਾ ਐਕਸਪ੍ਰੈਸ ਵੇ ਸਥਿਤ ਸੈਂਟਰ 108 ਵਿਚ ਸ਼ੋਭਾਸਿਟੀ ਵਿਚ ਪ੍ਰਬੰਧਿਤ ਹੱਲ ਸ਼ਿਵਿਰ ਨੂੰ ਸੰਬੋਧਿਤ ਕਰਦ ਰਹੇ ਸਨ। ਉਨ੍ਹਾਂ ਨੇ ਸੋਸਾਇਟੀ ਵਾਸੀਆਂ ਨੂੰ ਭਰੋਸਾ ਕਰਦੇ ਹੋਏ ਕਿਹਾ ਕਿ ਹੁਣ ਤੋਂ ਤੁਹਾਡੇ ਖੇਤਰ ਵਿਚ ਜੋ ਵੀ ਵਿਕਾਸ ਕੰਮ ਕੀਤੇ ਜਾਣਗੇ ਉਸ ਵਿਚ ਤੁਹਾਡੇ ਸੁਝਾਆਂ ਨੂੰ ਪ੍ਰਮੁੱਖਤਾ ਨਾਲ ਅਹਿਮੀਅਤ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੀ 32 ਸੋਸਾਪੲਟੀਆਂ ਨਾਲ ਜੁੜੀ 20 ਪ੍ਰਮੁੱਖ ਸਮਸਿਆਵਾਂ ਦੀ ਜਨ ਸੁਣਵਾਈ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

          ਉਨ੍ਹਾਂ ਨੇ ਕਿਹਾ ਕਿ ਬਾਦਸ਼ਾਹਪੁਰ ਵਿਧਾਨਸਭਾ ਹਰਿਆਣਾ ਦੀ ਸੱਭ ਤੋੋਂ ਵੱਡੀ ਵਿਧਾਨਸਭਾ ਹੈ। ਅਜਿਹੇ ਵਿਚ ਹਰੇਕ ਸੋਸਾਇਟੀ ਵਿਚ ਉਨ੍ਹਾਂ ਦਾ ਪਹੁੰਚਣ ਸੰਭਵਨ ਨਹੀਂ ਹੈ ਪਰ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਨਾ ਹਮੇਸ਼ਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ। ਉਨ੍ਹਾਂ ਨੇ ਕਿਹਾ ਕਿ ਖੇਤਰ ਵਿਚ ਸੋਸਾਇਟੀ ਦੀ ਗਿਣਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਅੱਜ ਦੇ ਪ੍ਰਬੰਧਨ ਦੀ ਤਰ੍ਹਾ ਇਕ ਨਿਰਧਾਰਿਤ ਸਥਾਨ ‘ਤੇ ਹੱਲ ਸ਼ਿਵਿਰ ਲਗਾ ਕੇ ਸਬੰਧਿਤ ਖੇਤਰ ਦੇ ਨੇੜੇ ਦੀ ਸਾਰੀ ਸੋਸਾਇਟੀਅ ਵਿਚ ਉਨ੍ਹਾਂ ਦਾ ਪਹੁੰਚਣਾ ਸੰਭਵ ਨਹੀਂ ਹੈ ਪਰ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਨਾ ਹਮੇਸ਼ਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ। ਉਨ੍ਹਾਂ ਨੇ ਕਿਹਾ ਕਿ ਖੇਤਰ ਵਿਚ ਸੋਸਾਇਟੀ ਦੀ ਗਿਣਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਫੈਸਲਾ ਕੀਤਾ ਕਿ ਅੱਜ ਦੇ ਪ੍ਰਬੰਧ ਦੀ ਤਰ੍ਹਾ ਇਕ ਨਿਰਧਾਰਿਤ ਸਥਾਨ ‘ਤੇ ਸਮਾਧਾਨ ਸ਼ਿਵਿਰ ਲਗਾ ਕੇ ਸਬੰਧਿਤ ਖੇਤਰ ਦੇ ਨੇੜੇ ਦੀ ਸਾਰੀ ਸੋਸਾਇਟੀ ਨੂੰ ਉੱਥੇ ਸੱਦਾ ਦਿੱਤਾ ਜਾਵੇਗਾ। ਕੈਂਪ ਵਿਚ ਜਿਲ੍ਹਾ ਪ੍ਰਸਾਸ਼ਨ ਤੇ ਨਗਰ ਨਿਗਮ ਤੇ ਅਥਾਰਿਟੀ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਹੀ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਣਗੇ। ਜੋ ਸਮਸਿਆਵਾਂ ਮੌਕੇ ‘ਤੇ ਨਹੀਂ ਸੁਲਝੀਆਂ ਊਨ੍ਹਾਂ ਦੇ ਲਈ ਉਸੀ ਲਮ੍ਹਾ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਹੱਲ ਦੀ ਸਮੇਂ ਸੀਮਾ ਵੀ ਦੱਸੀ ਜਾਵੇਗੀ। ਮੰਤਰੀ ਨੇ ਕਿਹਾ ਕਿ ਮੁੱ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹਰਿਆਣਾ ਵਿਚ ਆਮਜਨਤਾ ਦੀ ਸਰਕਾਰ ਬਣੀ ਹੈ। ਜੋ ਅੰਤੋਂਦੇਯ ਦੇ ਟੀਚੇ ਦੇ ਨਾਲ ਲਗਾਤਆਪਸੀ ਸਮਸਿਆਵਾਂ ਦੇ ਹੱਲ ਈ ਯਤਨਸ਼ੀਲ ਹੈ। ਜਿਵੇਂ ਵਿਕਾਸ ਦਾ ਪਹਿਆ ਘੁਮੇਗਾ ਸਮਸਿਆਵਾਂ ਵੀ ਆਉਣਗੀਆਂ ਪਰ ਉਨ੍ਹਾਂ ਦਾ ਹੱਲ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਰਹੇਗਾ।

          ਰਾਓ ਨਰਬੀਰ ਸਿੰਘ ਨੇ ਪ੍ਰੋਪਰਟੀ ਆਈਡੀ ਦੀ ਸਮਸਿਆ ‘ਤੇ ਕਿਹਾ ਕਿ ਸਰਕਾਰ ਨੇ ਇਸ ਵਿਸ਼ਾ ਵਿਚ ਜਾਣਕਾਰੀ ਲੈਂਦੇ ਹੋਏ ਪ੍ਰੋਪਰਟੀ ਆਈਡੀ ਬਨਾਉਣ ਦੀ ਪ੍ਰਕ੍ਰਿਆ ਦਾ ਸਰਲੀਕਰਣ ਕੀਤਾ ਹੈ। ਜਦੋਂ ਕੋਈ ਵੀ ਵਿਅਕਤੀ ਆਪਣੀ ਪ੍ਰੋਪਰਟੀ ਦੇ ਸਲੈਫ ਸਰਟੀਫਾਇਡ ਕਾਗਜਾਂ ਦੇ ਨਾਲ ਆਪਣੀ ਪ੍ਰੋਪਰਟੀ ਆਈਡੀ ਬਣਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਯੋਗ ਲੋਕ ਪ੍ਰੋਪਰਟੀ ਆਈਡੀ ਬਣਾ ਕੇ ਆਪਣਾ ਪ੍ਰੋਪਰਟੀ ਟੈਕਸ ਜਰੂਰ ਭਰਨ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਕਰਪਸ਼ਨ ਫਰੀ ਕਰੇਗਾ ਉਨ੍ਹਾਂ ਦਾ ਪਹਿਲਾ ਟੀਚਾ ਹੈ। ਮੰਤਰੀ ਨੇ ਕਿਹਾ ਕਿ ਉਹ ਯਤਨਸ਼ੀਲ ਹੈ ਕਿ ਗੁਰੂਗ੍ਰਾਮ ਵਿਚ ਸਾਰੇ ਆਮਜਨਤ ਦੀ ਸਮਸਿਆਵਾਂ ਦੇ ਹੱਲ ਲਈ ਏਕੜ ਖਿੜਕੀ ਦੀ ਵਿਵਸਥਾ ਬਣੇ। ਵਾਤਾਵਰਣ ਮੰਤਰੀ ਨੇ ਇੰਸ ਦੌਰਾਨ ਮੌਜੂਦ ਜਨਸਮੂਹ ਨੂੰ ਗੁਰੂਗ੍ਰਾਮ ਨੂੰ ਪਾਲੀਥੀਨ ਕਰਨ ਦੀ ਅਪੀਲ ਕੀਤੀ। ਗੁਰੂਗ੍ਰਾਮ ਐਨਸੀਆਰ ਦੀ ਪ੍ਰਮੁੱਖ ਜਿਲ੍ਹਾ ਹੈ ਅਜਿਹੇ ਵਿ ੧ੇਕਰ ਅਸੀਂ ਕੋਈ ਸਾਰਥਕ ਪਹਿਲ ਕਰਾਂਗੇ ਤਾਂ ਹੋਰ ਜਿਲ੍ਹਾ ਵੀ ਉਨ੍ਹਾਂ ਦਾ ਅਨੁਸਰਣ ਕਰਣਗੇ।

          ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ ਲੋਕਾਂ ਨੁੰ ਆਪਣੀ ਸਮਸਿਆਵਾਂ ਦੇ ਹੱਲ ਈ ਚੰਡੀਗੜ੍ਹ ਆਉਣ ਦੀ ਜਰੂਰਤ ਨਹੀਂ ਹੈ। ਗੁਰੂਗ੍ਰਾਮ ਦੇ ਲੋਕਾ ਦੀ ਸਮਸਿਆਵਾਂ ਦਾ ਗੁਰੂਗ੍ਰਾਮ ਵਿਚ ਹੀ ਹੱਲ ਕੀਤਾ ਜਾਵੇਗਾ। ਇਸ ਦੇ ਲਈ ਗੁਰੂਗ੍ਰਾਮ ਵਿਚ ਉਨ੍ਹਾਂ ਦੇ ਦਫਤਰ ਵਿਚ ਮਿਲ ਸਕਦੇ ਹਨ। ਇਸ ਵਿਚ ਸਮੇਂ, ਧਨ ਤੇ ਫਿਯੂਲ ਦੀ ਬਚੱਤ ਹੋਵੇਗੀ ਤਾਂ ਜੋ ਵਤਾਵਰਣ ਲਈ ਵੀ  ਲਾਭਕਾਰੀ ਹੋਵੇਗੀਾ।

ਵਿਸ਼ਵ ਚਨੌਤੀਆਂ ਦਾ ਸਮਾਹਣਾ ਕਰਨ ਵਿਚ ਭਾਰਤ ਮਜਬੂਤ  ਓਮ ਬਿਰਲਾ

ਚੰਡੀਗੜ੍ਹ, 30 ਨਵੰਬਰ – ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਨੈ ਨੌਜੁਆਨ ਸ਼ਕਤੀ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਿਖਿਆ, ਦਿਸ਼ਾ ਦੇ ਬਾਅਦ ਤੁਸੀਂ ਜੀਵਨ ਵਿਚਨਵੇਂ ਕੈਰਿਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਅਜਿਹੇ ਵਿਚ ਆਪਣੀ ਭਾਰਤੀ ਸਭਿਆਚਾਰ ਦੀ ਵਿਰਾਸਤ ਨੂੰ ਆਘਾਰ ਮਨਦੇ ਹੋਏ ਦੇਸ਼ ਦੇ ਸਭਿਅ ਨਾਗਰਿਕ ਵਜੋ ਵਿਕਸਿਤ ਭਾਂਰਤ ਬਨਾਉਣ ਦਾ ਸੰਕਲਪ ਲੈਂਦੇ ਹੋਏ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਦੇਣ। ਵਿਸ਼ਵ ਚਨੌਤੀਆਂ ਦਾ ਹੱਲ ਕਰਨ ਦੀ ਦਿਸ਼ਾ ਵਿਚ ਭਾਰਤ ਅੱਜ ਵੱਡੀ ਸ਼ਕਤੀ ਵਜੋ ਉਪਰ ਕੇ ਸਾਹਣਣੇ ਆਇਆ ਹੈ।

          ਲੋਕਸਭਾ ਸਪੀਕਰ ਅੱਜ ਜਿਲ੍ਹਾ ਫਰੀਦਾਬਾਦ ਸਥਿਤ ਮਨੁੱਖ ਰਚਨਾ ਯੂਨੀਵਰਸਿਟੀ ਦੇ 10ਵੇਂ ਕੰਨਵੋਮੇਸ਼ਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਸਮਾਰੋਹ ਵਿਚ ਹਰਿਆਣਾ ਸਰਕਾਰ ਵਿਚ ਮਾਲ ਅਤੇ ਸ਼ਹਿਰੀ ਸਥਾਨਕ ਮੰਤਰੀ ਸ੍ਰੀ ਵਿਪੁਲ ਗੋਇਲ ਵਿਸ਼ੇਸ਼ ਮਹਿਮਾਨ ਰਹੇ।

          ਦੀਪ ਪ੍ਰਜਵਲੱਤ ਦੇ ਨਾਲ ਮਸਾਰੋਹ ਦੀ ਸ਼ੁਰੂਆਤ ਹੋਈ। ਯੂਨੀਵਰਸਿਟੀ ਦੇ ਸੰਸਥਾਪਕ ਸੁਰਗਵਾਸੀ ਡਾ. ਉ ਪੀ ਭੱਲਾਂ ਨੂੰ ਨਮਮ ਕੀਤਾ ਗਿਆ। ਸਮਾਰੋਹ ਵਿਚ ਗਰੈਜੂਏੲ, ਪੋਸਟ ਗਰੈਜੂਏਟ ਤੇ ਪੀਐਚਡੀ ਦੀ ਕਰੀਬ 1500 ਤੋਂ ਵੱਧ ਡਿਗਰੀ ਪ੍ਰਦਾਨ ਕੀਤੀ ਗਈ। ਨਾਲ ਹੀ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਕੰਮ ਕਰਨ ਵਾਲੇ ਪ੍ਰਤਿਭਾਵਾਨ ਵਿਅਿਾਰਥੀਆਂ ਨੁੰ ਸਨਮਾਨਿਤ ਵੀ ਕੀਤਾ ਗਿਆ।

ਲੋਕਤਾਂਤਰਿਕ ਪ੍ਰਣਾਲੀ ਬਣ ਰਹੀ ਦੁਨੀਆ ਲਈ ਅਨੁਕਰਣੀ  ਓਮ ਬਿਰਲਾ

          ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿਚ ਭਾਰਤ ਦੀ ਅਮੁੱਲ ਪਹਿਚਾਣ ਹੈ। ਸ਼ਾਸਨ ਚਲਾਉਣ ਦੀ ਵਧੀਆ ਪੱਦਤੀ ਭਾਰਤ ਦੀ ਹੈ ਅਤੇ ਇਹੀ ਕਾਰਨ ਹੈ ਕਿ ਭਾਰਤ ਦੀ ਤਰ੍ਹਾ ਲੋਕਤਾਂਤਰਿਕ ਪ੍ਰਕ੍ਰਿਆ ਦੀ ਦੁਨੀਆ ਦੇ ਹੋਰ ਦੇਸ਼ ਭਾਰਤ ਦਾ ਅਨੁਸਰਕਣ ਕਰ ਰਹੇ ਹਨ। ਲੋਕਤੰਤਰ ਦੀ ਮਜਬੂਤ ਤਾਕਤ ਹੀ ਹੈ ਕਿ ਸਾਡਾ ਭਾਰਤ 21ਵੀਂ ਸਦੀ ਵਿਚ ਹਰ ਖੇਤਰ ਵਿਚਅਨਵੇਂ ਮੁਕਾਮ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਨੇ ਮਾਣ ਮਹਿਸੂਸ ਹੁੰਦੇ ਹੋਏ ਕਿਹਾ ਕਿ ਦੁਨੀਆ ਵਿਚ ਸਿਖਿਆ, ਮੈੜੀਕਲ, ਆਈਟੀ, ਆਟੋਮੋਬਾਇਲ ਸਮੇਤ ਹਰ ਖੇਤਰ ਵਿਚ ਭਾਂਰਤੀਆਂ ਦੇ ਆਤਮਵਿਸ਼ਵਾਸ , ਕੰਮ ਕਰਨ ਦੇ ਜਨੂਨ, ਸਰਕਾਰ ਦੇ ਨਾਲ ਹੀ ਵਿਸ਼ਵ ਸਮਰੱਥਾ ਤੇ ਬਦਲਾਅ ਕਰਨ ਦਾ ਜਜਬਾ ਹੋਣ ਨਾਲ ਅਸੀਂ ਸੱਭ ਤੋਂ ਉੱਪਰ ਹਨ। ਉਨ੍ਹਾਂ ਨੇ ਦਸਿਆ ਕਿ ਲੋਕਮਤ ਤੇ ਲੋਕਜਨਮਤ ਦੇ ਨਾਲ ਅਸੀਂ ਦੇਸ਼ ਨੂੰ ਅੱਗੇ ਵਧਾ ਰਹੇ ਹਨ ਨਾਲ ਹੀ ਵਿਵਿਧਤਾ ਵਿਚ ਏਕਤਾ ਦਾ ਸੰਦੇਸ਼ ਦਿੰਦੇ ਹੋਏ ਵਿਕਸਿਤ ਭਾਂਰਤ ਨੂੰ ਹੋਰ ਸਾਰਥਕ ਕਦਮ ਵਧਾਉਣ ਵਿਚ ਹਰ ਭਾਰਤਵਾਸੀ ਆਪਣੀ ਜਿਮੇਵਾਰੀ ਨਿਭਾ ਰਿਹਾ ਹੈ।

          ਲੋਕਸਭਾ ਸਪੀਕਰ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਸਾਡੇ ਕੋਲ ਕਾਫੀ ਸਰੋਤ ਹਨ ਅਤੇ ਉਹ ਆਪਣੇ ਨਵੀਂ ਉਰਜਾ ਸ਼ਕਤੀ ਦੇ ਸਕਾਰਾਤਮਕ ਦ੍ਰਿਸ਼ਟੀਕੋਣ ਦੇ ਨਾਲ ਜੀਵਨ ਵਿਚ ਰਾਸ਼ਟਰ ਹਿੱਤ ਦੇ ਸੋਚ ਨਾਲ ਅੱਗੇ ਵੱਧਣ। ਉਨ੍ਹਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਦੇ ਅੰਗੀਕ੍ਰਿਤ ਕਰਨ ਦੇ 75ਅ  ਸਾਲ ਨੂੰ ਮਹਤੱਵਪੂਰਨ ਢੰਗ ਨਾਲ ਮਨਾ ਰਹੇ ਹਨ। ਉਨ੍ਹਾਂ ਨੇ ਡਿਗਰੀ ਧਾਰਕਾਂ ਨੁੰ ਪੂਰੇ ਉਤਸਹ ਦੇ ਨਾਲ ਜੀਵਨ ਵਿਚ ਅੱਗੇ ਵੱਧਣ ਲਈ ਪੇ੍ਰਰਿਤ ਕੀਤਾ। ਨਾਲ ਹੀ ਉਨ੍ਹਾਂ ਨੇ ਮਨੁੱਧਖ ਰਚਨਾ ਯੁਨੀਵਰਸਿਟੀ ਪ੍ਰਬੰਧਨ ਨੂੰ ਵੀ 27 ਸਾਲ ਤੋਂ ਸਿਖਿਆ ਦੇਖੇਤਰ ਵਿਚ ਭਾਗੀਦਾਰੀ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਗਲੋਬਲ ਚੇਂਜ ਮਾਸਟਰ ਤਿਆਰ ਕਰ ਰਿਹਾ ਹਰਿਆਣਾ  ਵਿਪੁਲ ਗੋਇਲ

          ਸਮਾਰੋਹ ਵਿਚ ਹਰਿਆਣਾ ਸਰਕਾਰ ਵਿ ਮਾਲ ਅਤੇ ਸ਼ਹਿਰੀ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਲੋਕਸਭਾ ਸਪੀਕਰ ਦਾ ਜਿਲ੍ਹਾ ਫਰੀਦਾਬਾਦ ਵਿਚ ਪਹੁੰਚਣ ‘ਤੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਧਰਤੀ ‘ਤੇ ਬਿਹਤਰ ਵਿਦਿਅਕ ਮਾਹੌਲ ਤੇ ਬੁਨਿਆਦੀ ਢਾਂਚਾ ਵਿਕਾਸ ਦੇ ਨਾਲ ਨੌਜੁਆਨ ਸ਼ਕਤੀ ਨੁੰ ਸੰਸਕਾਰਵਾਨ ਬਨਾਉਂਦੇ ਹੋਏ ਗਲੋਬਲ ਚੇਂਜ ਮਾਸਟਰ ਤਿਆਰ ਕਰਨ ਵਿਚ ਹਰਿਆਣਾ ਸਰਕਾਰ ਆਪਣੀ ਸਰਗਰਮ ਭੁਕਿਮਾ ਨਿਭਾ ਰਹੀ ਹੈ। ਉਨ੍ਹਾਂ ਨੇ ਸਮਾਰੋਹ ਵਿਚ ਡਿਗਰੀ ਧਾਰਕ ਨੌਜੁਆਨਾਂ ਨੁੰ ਉਨ੍ਹਾਂ ਦੇ ਉਜਵਲ ਭਵਿੱਖ ਦੀ ਸ਼ੁਭਕਾਨਮਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਇਹ ਮਾਣ ਦਾ ਲੰਮ੍ਹਾ ਹੈ ਜਿਸ ਵਿਚ ਤੁਸੀਂ ਜੀਵਨ ਦੇ ਨਵੇਂ ਪਾਇਦਾਨ ‘ਤੇ ਕਦਮ ਰੱਖ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਅੱਜ ਵਿਸ਼ਵ ਵਿਚ ਹਰ ਮੰਨੇ ਪ੍ਰਮਨੇ ਕੰਪਨੀ ਵਿਚ ਭਾਰਤਵਾਸੀ ਉੱਚ ਅਹੁਦਿਆਂ ‘ਤੇ ਹਨ। ਅਜਿਹੇ ਵਿਚ ਭਾਰਤ ਪੂਰੀ ਦੁਨੀਆ ਦਾ ਕੇਂਦਰ ਬਿੰਦੂ ਬਣ ਚੁੱਕਾ ਹੈ ਅਤੇ ਸਾਡੀ ਯੁਵਾ ਪੀੜੀ ਦਾ ਇਹੀ ਜਜਬਾ ਤੇ ਉਨ੍ਹਾਂ ਦੀ ਸਕਾਰਾਤਮਕ ਵਿਚਾਰਧਾਰ ਵਿਕਸਿਤ ਭਾਰਤ ਦੀ ਦਿਸ਼ਾ ਵਿਚ ਵੱਧਦੇ ਕਦਮ ਦਾ ਪ੍ਰਮਾਣ ਹਨ।

Leave a Reply

Your email address will not be published.


*