ਹਲਕਾ ਰਾਜਾਸਾਂਸੀ ਵਿੱਚ ਬਹੁਗਿਣਤੀ ‘ਚ ਕਾਂਗਰਸ ਪੱਖੀ ਪੰਚਾਇਤਾਂ ਬਣੀਆਂ-ਕੱਕੜ

ਅੰਮਿ੍ਤਸਰ (ਰਣਜੀਤ ਸਿੰਘ ਮਸੌਣ) ਪੰਚਾਇਤ ਚੋਣਾਂ ਵਿੱਚ ਪੰਜਾਬ ਸਰਕਾਰ ਵੱਲੋਂ ਧੱਕੇਸ਼ਾਹੀ ਕਰਕੇ ਸਰਕਾਰ ਪੱਖੀ ਪੰਚਾਇਤਾਂ ਬਣਾਉਣ ਦਾ ਪੂਰਾ ਜੋਰ ਲਗਾਇਆ ਗਿਆ। ਕਾਂਗਰਸ ਪੱਖੀ ਪੰਚਾਇਤਾਂ ਬਨਾਉਂਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਹਰ ਤਰੀਕਾਂ ਵਰਤਿਆ ਗਿਆ। ਇਸਦੇ ਬਾਵਜ਼ੂਦ ਵੀ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਵੱਲੋਂ ਹਲਕਾ ਰਾਜਾਸਾਂਸੀ ਵਿੱਚ ਬਿਨਾਂ ਕਿਸੇ ਵਿੱਤਕਰੇ ਦੇ ਕਰਵਾਏ ਗਏ ਵਿਕਾਸ ਕਾਰਜਾਂ ਕਾਰਨ ਹਲਕਾ ਰਾਜਾਸਾਂਸੀ ਦੀ ਸੂਝਵਾਨ ਜਨਤਾ ਨੇ ਹਲਕੇ ਵਿੱਚ ਬਹੁਗਿਣਤੀ ਵਿੱਚ ਕਾਂਗਰਸ ਪੱਖੀ ਪੰਚਾਇਤਾਂ ਬਣਾਈਆਂ ਹਨ। ਜੋ ਕੰਮ ਹਲਕਾ ਰਾਜਾਸਾਂਸੀ ਵਿੱਚ ਵਿਧਾਇਕ ਸਰਕਾਰੀਆ ਨੇ ਕਰਵਾਏ ਹਨ ਉਹ ਅੱਜ ਤੱਕ ਨਾ ਕਿਸੇ ਕਰਵਾਏ ਅਤੇ ਨਾਂ ਕੋਈ ਕਰਵਾ ਸਕੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਜ਼ਿਲਾਂ ਕਾਂਗਰਸ ਕਮੇਟੀ ਦੇ ਅੰਮ੍ਰਿਤਸਰ ਦਿਹਾਤੀ ਦੇ ਮੁੱਖ ਬੁਲਾਰੇ ਅਮਨਦੀਪ ਸਿੰਘ ਕੱਕੜ ਨੇ ਇੱਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਮਾਨ ਸਰਕਾਰ ਦੇ ਆਗੂਆਂ ਨੇ ਆਪਣੀਂ ਸਰਕਾਰ ਦੇ ਕਾਰਜਕਾਲ ਵਿੱਚ ਅਜੇ ਹਲਕੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਵਿਧਾਇਕ ਸਰਕਾਰੀਆ ਵੱਲੋਂ ਬਣਾਈਆਂ ਸੜਕਾਂ ਦੀ ਇਸ ਸਰਕਾਰ ਨੇ ਮੁਰੰਮਤ ਤੱਕ ਨਹੀਂ ਕਰਵਾਈ। ਖੇਡ ਸਟੇਡੀਅਮਾਂ ਦਾ ਵੀ ਬੁਰਾ ਹਾਲ ਹੈ।ਕੱਕੜ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਹਲਕਾ ਰਾਜਾਸਾਂਸੀ ਵਿੱਚ ਜਨਤਾ ਨੇ ਵਿਧਾਇਕ ਸਰਕਾਰੀਆ ਦਾ ਹੀ ਸਾਥ ਦਿੱਤਾ ਸੀ।ਉਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਵੀ ਬਹੁਗਿਣਤੀ ਵਿੱਚ ਕਾਂਗਰਸ ਪੱਖੀ ਪੰਚਾਇਤਾਂ ਬਣਾਂਕੇ ਹਲਕੇ ਦੀ ਜਨਤਾ ਨੇ ਸਾਬਤ ਕਰ ਦਿੱਤਾ ਕਿ ਉਹ ਅੱਜ ਵੀ ਵਿਧਾਇਕ ਸਰਕਾਰੀਆ ਨਾਲ ਚੱਟਾਨ ਵਾਂਗ ਖੜੇ
ਕੱਕੜ ਨੇ ਕਿਹਾ ਕਿ ਆ ਰਹੀਆਂ ਨਗਰ ਨਿਗਮ, ਨਗਰ ਪਾਲਿਕਾਵਾਂ, ਜ਼ਿਲਾਂ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿੱਚ ਵੀ ਆਮ ਆਦਮੀਂ ਪਾਰਟੀ ਦੀ ਸਰਕਾਰ ਅਤੇ ਦੂਸਰੀਆਂ ਪਾਰਟੀਆਂ ਨੂੰ ਮੂੰਹ ਦੀ ਖਾਣੀਂ ਪਵੇਗੀ ਅਤੇ ਹਲਕੇ ਦੀ ਜਨਤਾ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਕੇ ਹਲਕਾ ਰਾਜਾਸਾਂਸੀ ਦੀ ਆਨ ਬਾਨ ਅਤੇ ਸ਼ਾਨ ਸਾਬਕਾ ਮੰਤਰੀ ਅਤੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਦੇ ਹੱਥ ਹੋਰ ਮਜ਼ਬੂਤ ਕਰੇਗੀ। ਇਸ ਵਕਤ ਉਹਨਾਂ ਨਾਲ ਕੁਲਦੀਪ ਸਿੰਘ ਛੀਨਾ ਜਨਰਲ ਸਕਤੱਰ ਪੰਜਾਬ, ਗੁਰਭੇਜ ਸਿੰਘ ਵਣੀਂਏਕੇ ਬਲਾਕ ਪ੍ਰਧਾਨ ਚੌਗਾਵਾਂ, ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ ਹਰਸਾ ਛੀਨਾਂ, ਜਸਪਾਲ ਸਿੰਘ ਭੱਟੀ ਪ੍ਰਧਾਨ ਰਾਜਾਸਾਂਸੀ, ਜਸਕਰਨ ਸਿੰਘ ਕੋਹਰੀ ਪ੍ਰਧਾਨ ਯੂਥ ਕਾਂਗਰਸ ਰਾਜਾਸਾਂਸੀ, ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲ, ਸੋਨਾ ਸਿੱਧੂ ਬਲੱਗਣ, ਅਜੇਬੀਰ ਸਿੰਘ ਲੋਪੋਕੇ ਮੀਤ ਪ੍ਰਧਾਨ, ਗੁਰਦੇਵ ਸਿੰਘ ਸ਼ੂਹਰਾ, ਸਰਪੰਚ ਗੁਰਸੇਵਕ ਸਿੰਘ ਗੈਵੀ ਪ੍ਰੀਤ ਨਗਰ, ਸ਼ਮਸ਼ੇਰ ਸਿੰਘ ਜਨਰਲ ਸਕਤੱਰ, ਬਿੱਟੂ ਕੱਕੜ ਵਾਈਸ ਚੇਅਰਮੈਨ ਵੇਰਕਾ, ਸੁਖਦੇਵ ਸਿੰਘ ਨੱਥੂਪੁਰ, ਸਾਹਬ ਸਿੰਘ ਪੱਧਰੀ, ਬਾਬਾ ਦਲਬੀਰ ਸਿੰਘ ਪੱਧਰੀ, ਬਲਜੀਤ ਸਿੰਘ ਪੰਡੋਰੀ, ਸ਼ਮਸ਼ੇਰ ਸਿੰਘ ਸਾਰੰਗੜਾ, ਸਰਪੰਚ ਦਲਜੀਤ ਸਿਘ ਸੋਹਲ ਠੱਠਾ, ਸੁੱਖਬੀਰ ਸਿੰਘ ਸ਼ਾਹ ਭਿੱਟੇਵੱਢ, ਲਖਬੀਰ ਸਿੰਘ ਕੋਹਾਲੀ, ਬਲਵਿੰਦਰ ਸਿੰਘ ਕੋਹਾਲੀ, ਡਾ.ਪ੍ਰਗਟ ਸਿੰਘ ਭੁੱਲਰ, ਦਿਲਬਾਗ ਸਿੰਘ ਮਿਆਦੀਆਂ, ਰਿੰਕੂ ਚੋਗਾਵਾਂ, ਕੁਲਦੀਪ ਸਿੰਘ ਔਲਖ, ਦਿਲਬਾਗ ਸਿੰਘ ਖਿਆਲਾ, ਅਮਰਜੀਤ ਸਿੰਘ ਨੇਪਾਲ, ਸਰਪੰਚ ਸੁਰਜੀਤ ਸਿੰਘ ਭਿੰਡੀ ਸੈਦਾਂ, ਨਿਸ਼ਾਨ ਸਿੰਘ ਮੰਝ, ਬਲਦੇਵ ਸਿੰਘ ਮੰਝ, ਗੁਰਮੇਜ ਸਿੰਘ ਕੋਟਲਾ, ਹਰਪੀ੍ਤ ਸਿੰਘ, ਗਿੰਦਰ ਸਿੰਘ ਲੋਪੋਕੇ, ਮਲੂਕ ਸਿੰਘ ਪੱਧਰੀ, ਬਾਬਾ ਸੀਤਲ ਸਿੰਘ ਪੱਧਰੀ, ਰੇਸ਼ਮ ਸਿੰਘ, ਕੰਵਲਜੀਤ ਸਿੰਘ, ਨਿੰਦਰ ਸਿੰਘ, ਗੁਰਜੰਟ ਸਿੰਘ, ਗੁਰਸਾਹਬ ਸਿੰਘ ਪੱਧਰੀ, ਬਲਜਿੰਦਰ ਸਿੰਘ, ਗੁਰਜੰਟ ਸਿੰਘ ਮੁੱਧ, ਗੁਰਮੀਤ ਸਿੰਘ ਡਾਲਾ, ਰਾਜੂ ਲਾਵੇਂ, ਸਰਪੰਚ ਬੱਬੂ ਕਾਵੇਂ, ਰੇਸ਼ਮ ਸਿੰਘ ਬੱਚੀਵਿੰਡ ਆਦਿ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin