ਯੂਕੇ ਦੇ ਸਿੱਖਾਂ ਨੇ ਸਰਕਾਰ ਤੋਂ “ਨਫ਼ਰਤ ਭਰੇ ਵਿਰੋਧ ਪ੍ਰਦਰਸ਼ਨਾਂ” ਨਾਲ ਨਜਿੱਠਣ ਅਤੇ ਸੀਮਤ ਕਰਨ ਲਈ ਨਵੇਂ ਕਾਨੂੰਨਾਂ ਅਤੇ ਸਜ਼ਾਵਾਂ ਦੀ ਕੀਤੀ ਮੰਗ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) ਸਿੱਖ ਫੈਡਰੇਸ਼ਨ (ਯੂ.ਕੇ.) ਨੇ ਜਨਤਕ ਵਿਵਸਥਾ ਅਤੇ ਨਫ਼ਰਤ ਅਪਰਾਧ ਕਾਨੂੰਨ ਦੀ ਸੁਤੰਤਰ ਸਮੀਖਿਆ ਲਈ ਗ੍ਰਹਿ ਦਫ਼ਤਰ ਨੂੰ ਵਿਸਤ੍ਰਿਤ ਸਬੂਤ ਸੌਂਪੇ Read More