ਕੀ ਬੈਂਕ ਨਿੱਜੀਕਰਨ ਦੀ ਪ੍ਰਕਿਰਿਆ ਸੱਚਮੁੱਚ ਸ਼ੁਰੂ ਹੋ ਗਈ ਹੈ? – ਵਿੱਤ ਮੰਤਰੀ ਦੇ ਬਿਆਨ,ਸੰਕੇਤ ਅਤੇ ਸੱਚਬੈਂਕ ਰਾਸ਼ਟਰੀਕਰਨ ਤੋਂ ਨਿੱਜੀਕਰਨ ਤੱਕ ਦੀ ਬਹਿਸ ਦਾ ਸਹੀ ਵਿਸ਼ਲੇਸ਼ਣ।
ਬੈਂਕਿੰਗ ਖੇਤਰ ਵਿੱਚ ਸੁਧਾਰ ਹੁਣ ਸਿਰਫ਼ ਮਾਲਕੀ ਤਬਦੀਲੀ ਦਾ ਮਾਮਲਾ ਨਹੀਂ ਰਿਹਾ,ਸਗੋਂ ਪ੍ਰਦਰਸ਼ਨ, ਪਾਰਦਰਸ਼ਤਾ,ਤਕਨਾਲੋਜੀ ਅਤੇ ਜਵਾਬਦੇਹੀ ਦਾ ਇੱਕ ਵਿਆਪਕ ਪ੍ਰੋਗਰਾਮ ਬਣ ਗਿਆ ਹੈ। ਭਾਰਤੀ ਬੈਂਕਿੰਗ Read More