ਭਾਰਤ ਦੇ ਕਿਰਤ ਸੁਧਾਰਾਂ ਵਿੱਚ ਇੱਕ ਨਵਾਂ ਅਧਿਆਇ-29 ਪੁਰਾਣੇ ਕਾਨੂੰਨਾਂ ਤੋਂ ਲੈ ਕੇ 4 ਆਧੁਨਿਕ ਕਿਰਤ ਕੋਡਾਂ ਤੱਕ—ਵਿਸ਼ਵ ਮਿਆਰਾਂ,ਮਜ਼ਦੂਰ ਹਿੱਤਾਂ ਅਤੇ ਉਦਯੋਗ ਪ੍ਰਤੀਯੋਗਤਾ ਵੱਲ ਇੱਕ ਇਤਿਹਾਸਕ ਕਦਮ ਹੈ।
10 ਮਜ਼ਦੂਰ ਯੂਨੀਅਨਾਂ ਦੇ ਇੱਕ ਸਾਂਝੇ ਪਲੇਟਫਾਰਮ ਨੇ ਇਸ ਕਦਮ ਨੂੰ ਮਜ਼ਦੂਰ ਵਿਰੋਧੀ ਦੱਸਿਆ ਹੈ,ਇਹ ਕਹਿੰਦੇ ਹੋਏ ਕਿ ਇਹ ਮਾਲਕਾਂ ਨੂੰ ਸਸ਼ਕਤ ਬਣਾਏਗਾ ਅਤੇ ਮਜ਼ਦੂਰਾਂ Read More