ਚੋਣ ਖਰਚਾ ਆਬਜ਼ਰਵਰ ਨੇ ਐਸ.ਐਸ.ਟੀ, ਐਫ.ਐਸ.ਟੀ, ਇਨਫੋਰਸਮੈਂਟ ਏਜੰਸੀਆਂ ਨਾਲ ਮੀਟਿੰਗ ਕੀਤੀ, ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਲੁਧਿਆਣਾ( ਜਸਟਿਸ ਨਿਊਜ਼) ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਖਰਚਾ ਆਬਜ਼ਰਵਰ ਸ਼੍ਰੀ ਇੰਦਾਨਾ ਅਸ਼ੋਕ ਕੁਮਾਰ ਆਈ.ਆਰ.ਐਸ ਨੇ ਸੋਮਵਾਰ ਨੂੰ ਸਾਰੇ ਫਲਾਇੰਗ ਸਕੁਐਡ, ਸਟੈਟਿਕ ਨਿਗਰਾਨੀ, ਵੀਡੀਓ ਨਿਗਰਾਨੀ, Read More