ਪੰਜਾਬ ਦੀ ਬੇਹਤਰੀ ਲਈ ਪੰਥਕ ਸੰਸਥਾਵਾਂ ਇਕੱਠੀਆਂ ਹੋਣ

January 4, 2024 Balvir Singh 0

ਮੂਲ ਨਾਨਕਸ਼ਾਹੀ ਕੈਲੰਡਰ ਤੇ ਸਹਿਮਤੀ ਪੰਥ ਵਿੱਚ ਦੂਰੀਆਂ ਘਟ ਸਕਦੀਆਂ ਹਨ – ਰਾਜਿੰਦਰ ਸਿੰਘ ਪੁਰੇਵਾਲ ਡਰਬੀ (ਪੰਜਾਬ ਟਾਈਮਜ਼) – ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਤੇ Read More

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਐਟਰੋਸਿਟੀ ਐਕਟ ਤਹਿਤ ਗਠਿਤ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ

January 4, 2024 Balvir Singh 0

ਮੋਗਾ:—– ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਐਟਰੋਸਿਟੀ ਐਕਟ-1989 ਤਹਿਤ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ।  ਕਮੇਟੀ ਦੀ ਮਹੱਤਤਾ ਦਾ Read More

ਸੇਵਾ ਕੇਂਦਰਾਂ ਦੇ ਸਮੇਂ ‘ਚ ਕੀਤੀ ਗਈ ਤਬਦੀਲੀ

January 4, 2024 Balvir Singh 0

ਲੁਧਿਆਣਾ::::::- ਸਹਾਇਕ ਕਮਿਸ਼ਨਰ (ਜਨਰਲ) ਲੁਧਿਆਣਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਪੈ ਰਹੀ ਸੰਘਣੀ ਧੁੰਦ ਦੇ ਮੱਦੇਨਜ਼ਰ, ਆਮ ਲੋਕਾਂ ਦੀ ਸਹੂਲਤ ਨੂੰ ਧਿਆਨ Read More

ਦ੍ਰਿੜ ਸੰਕਲਪ ਅਤੇ ਹੋਸਲੇ ਨਾਲ ਹਰ ਮੰਜਿਲ ਪਾ ਸਕਦੇ ਹਾਂ— ਪ੍ਰਿਅੰਕਾ (ਪੀ.ਸੀ.ਐਸ. ਜੁਡੀਸ਼ੀਅਲ) ਭੀਖੀ,04 ਜਨਵਰੀ ( ਕਮਲ ਜਿੰਦਲ) ਨਵੇਂ ਸਾਲ ਦੀ ਆਮਦ ਤੇ ਸ. ਹ. ਸ. ਸਮਾਉ ਵਿਖੇ ਵਿਦਿਆਰਥੀਆ ਨੂੰ ਪ੍ਰੇਰਨਾ ਅਤੇ ਭਵਿੱਖ ਸਬੰਧੀ ਕੈਰੀਅਰ ਚੋਣ ਕਰਨ ਲਈ ਵਿਸ਼ੇਸ਼ ਉਪਰਾਲਾਂ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਵਜੋਂ ਮਹਿਮਾਨ ਮੈਡਮ ਪ੍ਰਿਅੰਕਾ ਪੀ.ਸੀ.ਐਸ.( ਜੁ ) ਸਕੂਲ ਪਹੁੰਚੇ । ਸਕੂਲ ਪਹੁੰਚਣ ਤੇ ਸਕੂਲ ਬੈਂਡ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਮੁੱਖੀ ਸ. ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ। ਇਸ ਪਿਛੋਂ ਵਿਦਿਆਰਥੀਆਂ ਦੇ ਰੁਬਰੂ ਹੁੰਦੇ ਹੋਏ ਮੈਡਮ ਪ੍ਰਿਅੰਕਾ ਨੇ ਆਪਣੀ ਵਿੱਦਿਅਕ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਦ੍ਰਿੜ ਸੰਕਲਪ ਸ਼ਕਤੀ ਨਾਲ ਅਸੀ ਹਰ ਮੰਜਿਲ ਪਾ ਸਕਦੇ ਹਾਂ। ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਪੀ. ਸੀ. ਐਸ.( ਜੁ ) ਅਫਸਰ ਬਣਨ ਤੱਕ ਦੇ ਸਫਰ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਝੀ ਕੀਤੀ।ਫਿਰ ਵਿਦਿਆਰਥੀਆ ਨਾਲ ਸਵਾਲ ਜਵਾਬ ਰਾਹੀ ਉਨ੍ਹਾਂ ਦੇ ਕੈਰੀਅਰ ਚੋਣ ਸਬੰਧੀ ਪ੍ਰਸ਼ਨਾ ਨੂੰ ਹੱਲ ਕੀਤਾ ਗਿਆ। ਉਨ੍ਹਾਂ ਤੋ ਪ੍ਰੇਰਨਾ ਲੈਂਦੇ ਹੋਏ ਕਈ ਵਿਦਿਆਰਥੀਆਂ ਨੇ ਭਵਿੱਖ ਵਿੱਚ ਉਨ੍ਹਾਂ ਵਾਂਗ ਹੀ ਉੱਚ ਪੱਧਰੀ ਕੈਰੀਅਰ ਚੁਨਣ ਦੀ ਇੱਛਾ ਜਾਹਰ ਕੀਤੀ। ਇਸ ਮੌਕੇ ਮੰਚ ਸੰਚਾਲਨ ਸੁਖਵਿੰਦਰ ਸਿੰਘ ਸ.ਸ. ਮਾਸਟਰ ਨੇ ਕੀਤਾ । ਅਖੀਰ ਵਿੱਚ ਸਕੂਲ ਮੁਖੀ ਸ. ਹਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਤਰਸੇਮ ਚੰਦ, ਰਣ ਸਿੰਘ, ਕਾਲਾ ਸਿੰਘ ਚੈਅਰਮੈਨ, ਕ੍ਰਿਸ਼ਨ ਲਾਲ , ਨਮਿਸਤੋਂ ਦੇਵੀ , ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਡੀ.ਪੀ.ਈ,ਰਮਨ, ਬਲਪ੍ਰੀਤ ਕੌਰ ,ਪਰਮਿੰਦਰ ਰਾਣੀ, ਨੀਲਮ ਕੁਮਾਰੀ, ਨੀਰਜ ਗੁਪਤਾ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ,ਰਾਜਵੰਸ਼ ਕੌਰ,ਮਨਪ੍ਰੀਤ ਕੌਰ,ਜਤਿੰਦਰ ਗੋਇਲ ,ਮਨਦੀਪ ਕੁਮਾਰ ਅਤੇ ਸਮੁਹ ਈਟੀਟੀ ਵਿੱਦਿਆਰਥੀ ਹਾਜਰ ਸੀ।

January 4, 2024 Balvir Singh 0

ਦ੍ਰਿੜ ਸੰਕਲਪ ਅਤੇ ਹੋਸਲੇ ਨਾਲ ਹਰ ਮੰਜਿਲ ਪਾ ਸਕਦੇ ਹਾਂ— ਪ੍ਰਿਅੰਕਾ (ਪੀ.ਸੀ.ਐਸ. ਜੁਡੀਸ਼ੀਅਲ) ਭੀਖੀ,04 ਜਨਵਰੀ ( ਕਮਲ ਜਿੰਦਲ) ਨਵੇਂ ਸਾਲ ਦੀ ਆਮਦ ਤੇ ਸ. ਹ. Read More

ਟ੍ਰੈਫਿਕ ਪੁਲਿਸ ਵੱਲੋਂ ਡਰਾਈਵਰ ਭਰਾਵਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ 

January 4, 2024 Balvir Singh 0

 ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਜੈ ਦੁਰਗੇ ਟੂਰਿਸਟ ਸੁਸਾਇਟੀ ਟੈਕਸੀ ਯੂਨੀਅਨ ਅਤੇ ਮਿੰਨੀ ਟਰੱਕ ਯੂਨੀਅਨ ਵਿਖੇ ਡਰਾਈਵਰ ਭਰਾਵਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ, Read More

ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 93 ‘ਚ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ

January 4, 2024 Balvir Singh 0

ਲੁਧਿਆਣਾ::::: – ਹਲਕੇ ਦੇ ਵਸਨੀਕਾਂ ਨੂੰ ਸੁਚਾਰੂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਧਾਇਕ ਮਦਨ ਲਾਲ ਬੱਗਾ ਵਲੋਂ ਬੀਤੇ ਦਿਨੀਂ ਵਿਧਾਨ ਸਭਾ ਹਲਕਾ ਉੱਤਰੀ Read More

ਇੰਤਕਾਲਾਂ ਦੇ ਲੰਬਿਤ ਪਏ ਮਾਮਲੇ ਨਿਪਟਾਉਣ ਲਈ 6 ਜਨਵਰੀ ਨੂੰ ਵਿਸ਼ੇਸ਼ ਕੈਂਪ ਲੱਗਣਗੇ

January 4, 2024 Balvir Singh 0

  ਮੋਗਾ:—- ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਇੰਤਕਾਲਾਂ ਦੇ ਮਾਮਲੇ ਲੰਮੇ ਸਮੇਂ ਤੋਂ ਲੰਬਿਤ ਪਏ ਹਨ। ਪੰਜਾਬ Read More

ਗੋਲਬਾਗ ਪਾਰਕ ‘ਚ ਫ਼ੂਡ ਸਟਰੀਟ ਬਨਾਉਣ ਲਈ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਇਲਾਕੇ ਦਾ ਦੌਰਾ

January 3, 2024 Balvir Singh 0

ਅੰਮ੍ਰਿਤਸਰ:——– ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਜਿੰਨਾਂ ਕੋਲ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਦਾ ਵੀ ਅਹੁੱਦਾ ਹੈ, ਉਹਨਾਂ ਵੱਲੋਂ ਅੱਜ ਕਾਰਪੋਰੇਸ਼ਨ ਦੇ ਵਕਾਰੀ ਪ੍ਰੋਜੈਕਟ ਵੇਖਣ Read More

6 ਜਨਵਰੀ ਤੋਂ ਬੁਢਲਾਡਾ ਡੀ ਐਸ ਪੀ ਦਫਤਰ ਦਾ ਅਣਮਿੱਥੇ ਸਮੇਂ ਦੇ ਘਿਰਾਓ ‘ਚ ਲੁਧਿਆਣਾ ਜ਼ਿਲ੍ਹਾ 8 ਜਨਵਰੀ ਨੂੰ ਹੋਵੇਗਾ ਸ਼ਾਮਲ  

January 3, 2024 Balvir Singh 0

 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਕਮੇਟੀ ਮੀਟਿੰਗ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ Read More

1 558 559 560 561 562 588
hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin