ਹਰਿਆਣਾ ਖ਼ਬਰਾਂ
41ਵੀਂ ਰਾਜ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਵਿੱਚ 8 ਚੈਂਪੀਅਨਾਂ ਦੇ ਪਸ਼ੂਪਾਲਕਾਂ ਨੂੰ ਮਿਲਿਆ 20 ਲੱਖ ਦਾ ਪੁਰਸਕਾਰ=298 ਜੇਤੂਆਂ ਨੂੰ ਸਰਕਾਰ ਵੱਲੋਂ ਦਿੱਤੀ ਗਈ 50 ਲੱਖ 20 ਹਜਾਰ 600 ਰੁਪਏ ਦੀ ਇਨਾਮ ਰਕਮ ਚੰਡੀਗੜ੍ਹ ( ਜਸਟਿਸ ਨਿਊਜ਼ ) 41ਵੀਂ ਰਾਜ ਪੱਧਰੀ ਪ੍ਰਦਰਸ਼ਨੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਨਸਲ ਮੇਲ ਤੇ ਫੀਮੇਲ ਚੈਂਪੀਅਨਸ਼ਿਪ ਵਿੱਚ 8 Read More