ਰਜਿਸਟ੍ਰੇਸ਼ਨ 23 ਜਨਵਰੀ ਤੋਂ, ਯਾਤਰਾ 02 ਫਰਵਰੀ ਤੋਂ *ਰਜਿਸਟ੍ਰੇਸ਼ਨ ਸਬੰਧੀ ਫਾਰਮ ਬੂਥ ਪੱਧਰ ਉੱਤੇ ਭਰਵਾਏ ਜਾਣਗੇ=*ਡਰਾਅ ਸਿਸਟਮ ਰਾਹੀਂ ਹੋਵੇਗੀ ਲਾਭਪਾਤਰੀਆਂ ਦੀ ਚੋਣ, ਪੂਰਨ ਪਾਰਦਰਸ਼ੀ ਹੋਵੇਗੀ ਚੋਣ ਪ੍ਰਕਿਰਿਆ-ਡਿਪਟੀ ਕਮਿਸ਼ਨਰ
ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ ) ਪੰਜਾਬ ਦੇ ਮੁੱਖ ਮੰਤਰੀ, ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ Read More