ਖੰਨਾ ਵਿੱਚ ਬਸੰਤ ਪੰਚਮੀ ਖੁਸ਼ੀ ਅਤੇ ਸੁਰੱਖਿਆ ਨਾਲ ਮਨਾਈ ਗਈ, ਐਸ.ਐਸ.ਪੀ ਖੰਨਾ ਦੀ ਸਖ਼ਤ ਨਿਗਰਾਨੀ ਨਾਲ ਬਿਨਾਂ ਕਿਸੇ ਘਟਨਾ ਦੇ ਨਿਪਟੀ ਪਤੰਗਬਾਜ਼ੀ
ਖੰਨਾ, ਲੁਧਿਆਣਾ :(ਜਸਟਿਸ ਨਿਊਜ਼) ਅੱਜ ਖੰਨਾ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ, ਖੁਸ਼ੀ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਮਨਾਇਆ ਗਿਆ। 23 ਜਨਵਰੀ ਨੂੰ ਪੰਜਾਬ Read More