ਵਿਧਾਇਕ ਬੱਗਾ ਵਲੋਂ ਗੀਤਾ ਕਲੋਨੀ ‘ਚ ਨਵੀਆਂ ਸੜ੍ਹਕਾਂ ਦੇ ਨਿਰਮਾਣ ਕਾਰਜ਼ਾਂ ਦਾ ਆਗਾਜ਼ ਪ੍ਰੋਜੈਕਟ ਤਹਿਤ ਕਰੀਬ 57 ਲੱਖ ਰੁਪਏ ਕੀਤੇ ਜਾਣਗੇ ਖਰਚ
ਲੁਧਿਆਣਾ ( ਜਸਟਿਸ ਨਿਊਜ਼) – ਇਲਾਕੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ Read More