ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਚੋਹਲਾ ਸਾਹਿਬ ਗੋਲੀਕਾਂਡ ਦੇ ਦੋਸ਼ੀ ਨਾ ਫੜੇ ਜਾਣ ‘ਤੇ ਦੁਕਾਨਦਾਰਾਂ ਨੇ ਥਾਣੇ ਦੇ ਬਾਹਰ ਲਗਾਇਆ ਧਰਨਾ
ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ, ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਟੈਲੀਕਾਮ ਦੀ ਦੁਕਾਨ ਕਰਦੇ ਇੱਕ ਦੁਕਾਨਦਾਰ ਨੂੰ ਦਿਨ-ਦਿਹਾੜੇ Read More