ਲੁਧਿਆਣਾ ( ਜਸਟਿਸ ਨਿਊਜ਼)
ਜਨਤਾਂ ਦਲ ਯੂਨਾਇਟੇਡ ਪੰਜਾਬ ਇਕਾਈ ਨੇ ਬਿਹਾਰ ਚੋਣਾਂ ਜਿੱਤਣ ਦੀ ਖੁਸ਼ੀ ਵਿੱਚ ਲੱਡੂ ਵੰਡੇ,ਯੂਥ ਵਿੰਗ ਦੇ ਉੱਪ ਪ੍ਰਧਾਨ ਸ੍ਰੀ ਰਾਹੁਲ ਘਈ ਨੇ ਅਤੇ ਉਹਨਾਂ ਦੀ ਪੂਰੀ ਟੀਮ ਨੇ ਬਿਹਾਰ ਚੋਣਾਂ ਜਿੱਤਣ ਤੇ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਜਲਦੀ ਹੀ ਇੱਕ ਡੇਲੀ ਗੇਟ ਪੰਜਾਬ ਪ੍ਰਧਾਨ ਸ੍ਰੀ ਬੈਨੀਪਾਲ ਦੀ ਅਗਵਾਈ ਹੇਠ ਸ੍ਰੀ ਨਤੀਸ਼ ਕੁਮਾਰ ਜੀ ਨੂੰ ਵਧਾਈ ਦੇਣ ਲਈ ਜਾਵੇਂਗਾ। ਅਤੇ ਨਾਲ ਹੀ ਉਹਨਾਂ ਨੂੰ ਬੇਨਤੀ ਕਰੇਗਾ ਕਿ ਬਿਹਾਰ ਵਿੱਚ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਣ ਤੋ ਬਾਅਦ ਇੱਕ ਗੇੜਾ ਪੰਜਾਬ ਵਿੱਚ ਵੀ ਲਾਉਣ ਤਾ ਜੋ ਪੰਜਾਬ ਵਿੱਚ ਆ ਰਹੀਆਂ 2027 ਦੀਆਂ ਚੋਣਾਂ ਵਿੱਚ ਵੀ ਪਾਰਟੀ ਦੀ ਜਿੱਤ ਦਾ ਖਾਤਾ ਖੋਲ੍ਹ ਸਕੀਏ।
Leave a Reply