ਜੈਯਵੰਤ ਸਿੰਘ ਗਰੇਵਾਲ ਪੋਲੈਂਡ ਸਾਫਟ ਟੈਨਿਸ ਅੰਤਰਰਾਸ਼ਟਰੀ ਪ੍ਰਤੀਯੋਗਤਾ ‘ਚ ਬਣਿਆ ਚੈਂਪੀਅਨ – ਮਾਪਿਆਂ, ਪੰਜਾਬ ਸੂਬੇ ਤੇ ਦੇਸ਼ ਦਾ ਨਾਮ ਕੀਤਾ ਰੌਸ਼ਨ
ਲੁਧਿਆਣਾ ( ਜਸਟਿਸ ਨਿਊਜ਼ )- ਪੰਜਾਬ ਦੇ ਉਭਰਦੇ ਖਿਡਾਰੀ ਜੈਯਵੰਤ ਸਿੰਘ ਗਰੇਵਾਲ ਨੇ ਪੌਲੈਂਡ ਸਾਫਟ ਟੈਨਿਸ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿੱਚ ਚੈਂਪੀਅਨ ਬਣਕੇ ਆਪਣੇ ਮਾਪਿਆਂ, ਪਿੰਡ ਅਯਾਲੀ, Read More