ਭਾਰਤ ਭਰ ਦੇ 23 ਏਮਜ਼ ਵਿੱਚ 2,244 ਫੈਕਲਟੀ ਅਤੇ 16,542 ਗੈਰ-ਫੈਕਲਟੀ ਅਸਾਮੀਆਂ ਖਾਲੀ ਹਨ, ਨੱਡਾ ਨੇ ਰਾਜ ਸਭਾ ਵਿੱਚ ਅਰੋੜਾ ਨੂੰ ਜਵਾਬ ਦਿੱਤਾ
ਲੁਧਿਆਣਾ////////////// ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਤੋਂ ਇਲਾਵਾ, ਸਰਕਾਰ ਨੇ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ (ਪੀਐਮਐਸਐਸਵਾਈ) ਅਧੀਨ 22 ਨਵੇਂ ਏਮਜ਼ ਸਥਾਪਤ Read More