11 ਤੋਂ 13 ਦਸੰਬਰ ਤੱਕ ਮਾਲੇਰਕੋਟਲਾ ਵਿਖੇ ਹੋਵੇਗਾ “ਸੂਫ਼ੀ ਫੈਸਟੀਵਲ” – ਡਿਪਟੀ ਕਮਿਸ਼ਨਰ– ਰੰਗਲੇ ਪੰਜਾਬ ਦੀ ਝਲਕ ਦਿਖਾਵੇਗਾ ਸੂਫ਼ੀ ਫੈਸਟੀਵਲ, ਨਾਮਵਰ ਕਲਾਕਾਰ ਕਰਨਗੇ ਆਪਣੇ ਫਨ ਦੀ ਪੇਸ਼ਕਾਰੀ
ਮਾਲੇਰਕੋਟਲਾ –(ਸ਼ਹਿਬਾਜ਼ ਚੌਧਰੀ) ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਸੂਫ਼ੀ ਫੈਸਟੀਵਲ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. Read More