ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ/ਕਾਲਜਾਂ ਦੀਆਂ ਕੰਟੀਨਾਂ, ਰੇਹੜੀਆਂ, ਹੋਟਲਾਂ/ਰੈਸਟੋਰੈਟਾ, ਮਿਠਾਈਆਂ/ਬੇਕਰੀ ਨਿਰਮਾਤਾਵਾਂ ਅਤੇ ਦੁੱਧ ਸਪਲਾਇਰਾਂ ਤੋਂ ਫੂਡ ਸੈਂਪਲ ਲੈਣ ਦੇ ਹੁਕਮ ਜਾਰੀ
ਲੁਧਿਆਣਾ ( ਗੁਰਵਿੰਦਰ ਸਿੱਧੂ )ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੂੰ ਸਕੂਲਾਂ ਅਤੇ ਕਾਲਜਾਂ ਦੀਆਂ ਕੰਟੀਨਾਂ ਵਿੱਚ ਫੂਡ ਸੈਂਪਲਿੰਗ ਕਰਨ Read More