Haryana News

ਚੰਡੀਗੜ੍ਹ,::::::::::::::::: – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਆਡਵਾਣੀ ਨਾਲ ਨਵੀਂ ਦਿੱਲੀ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੱਭ ਤੋਂ ਉੱਚੇ ਸਨਮਾਨ ਭਾਰਤ ਰਤਨ ਮਿਲਣ ‘ਤੇ ਵਧਾਈ ਦਿੱਤੀ| ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸ੍ਰੀ ਆਡਵਾਣੀ ਨੂੰ ਹਰਿਆਣਾ ਵਿਚ ਚਲਾਈ ਜਾ ਰਹੀ ਯੋਜਨਾਵਾਂ ਤੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ 9 ਸਾਲਾਂ ਦੀ ਉਪਲੱਬਧੀਆਂ ‘ਤੇ ਆਧਾਰਿਤ ਕਿਤਾਬ ਵੀ ਦਿੱਤੀ| ਸ੍ਰੀ ਲਾਲ ਕ੍ਰਿਸ਼ਣ ਅਡਵਾਣੀ ਨੇ ਹਰਿਆਣਾ ਵਿਚ ਕੀਤੇ ਜਾ ਰਹੇ ਕੰਮਾਂ ‘ਤੇ ਖੁਸ਼ੀ ਜਤਾਈ|

            ਮੁੱਖ ਮੰਤਰੀ ਮਨੋਹਰ ਲਾਲ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਣ ਆਡਵਾਣੀ ਨੂੰ ਭਾਰਤ ਰਤਨ ਦੇਣ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਪੁੱਜੇ ਸਨ ਅਤੇ ਇਸ ਮੌਕੇ ‘ਤੇ ਦੋਵਾਂ ਨੇਤਾਵਾਂ ਵਿਚਾਰਕਾਰ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਵਟਾਂਦਰਾ ਹੋਇਆ|

            ਮੁਲਾਕਾਤ ਤੋਂ ਬਾਅਦ ਮੀਡਿਆ ਨਾਲ ਗਲਬਾਤ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਲਾਲ ਕ੍ਰਿਸ਼ਣ ਆਡਵਾਣੀ ਹਮੇਸ਼ਾ ਅੱਗੇ ਵੱਧਾਉਣ ਦਾ ਹੌਸਲਾ ਦਿੰਦੇ ਹਨ, ਸਾਰੀਆਂ ਨੂੰ ਨਾਲ ਲੈਕੇ ਅੱਗੇ ਵੱਧਦੇ ਰਹੇ ਹਨ| ਉਨ੍ਹਾਂ ਨਾਲ ਮਿਲਣ ਵਿਚ ਖਾਸ ਪਿਆਰ ਦਾ ਅਹਿਸਾਸ ਹੁੰਦਾ ਹੈ| ਉਨ੍ਹਾਂ ਨੂੰ 3 ਫਰਵਰੀ ਨੂੰ ਜਦੋਂ ਭਾਰਤ ਰਤਨ ਦੇਣ ਦਾ ਐਲਾਨ ਹੋਇਆ, ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ|  ਮੈਂ ਉਸ ਸਮੇਂ ਫੈਸਲਾ ਕੀਤਾ ਕਿ ਜਦੋਂ ਦਿੱਲੀ ਆਵਾਂਗਾ ਤਾਂ ਉਨ੍ਹਾਂ ਨਾਲ ਮੁਲਾਕਾਤ ਜ਼ਰੂਰ ਕਰਾਂਗਾ| ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਰਤ ਰਤਨ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ|

            ਉਨ੍ਹਾਂ ਕਿਹਾ ਕਿ ਦੇਸ਼ ਵੀ ਵੱਡੀ ਹਤਸੀਆਂ ਵਿਚ ਆਡਵਾਣੀ ਜੀ ਦੇ ਨਾਲ-ਨਾਲ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ, ਭਾਵੇਂ ਕਪੂਰੀ ਠਾਕੁਰ ਜੀ, ਸ੍ਰੀ ਨਰਸਿਮਹਾ ਰਾਓ, ਚੌਧਰੀ ਚਰਣ ਸਿੰਘ, ਭਾਵੇਂ ਡਾ. ਸਵਾਮੀਨਾਥਨ ਜੀ ਹੋਣ, ਹਰੇਕ ਮਹਾਪੁਰਖ ਦੀ ਆਪਣੀ ਵਿਸ਼ਸ਼ਤਾਇਆਂ ਹਨ, ਦੇਸ਼ ਨਿਰਮਾਣ ਵਿਚ ਉਨ੍ਹਾਂ ਦਾ ਜੋ ਯੋਗਦਾਨ ਰਿਹਾ ਹੈ, ਉਨ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਪਛਾਣ ਕੀਤੀ ਗਈ ਅਤੇ ਪਛਾਣ ਕਰਨ ਤੋਂ ਬਾਅਦ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ| ਉਨ੍ਹਾਂ ਕਿਹਾ ਕਿ ਇਕ ਮਹੀਨੇ ਵਿਚ ਭਾਰਤ ਸਰਕਾਰ ਨੇ ਪੰਜ ਖਾਸ ਲੋਕਾਂ ਨੂੰ ਭਾਰਤ ਰਤਨ ਦਿੱਤਾ ਹੈ, ਇਹ ਬਹੁਤ ਸ਼ਲਾਘਾਯੋਗ ਕਦਮ ਹੈ|

            ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਵਿਅਕਤੀ ਦੀ ਆਪਣੀ ਖਾਸਿਅਤ ਹੁੰਦੀ ਹੈ| ਇਹ ਗੱਲ ਸਾਫ ਤੌਰ ‘ਤੇ ਧਿਆਨ ਵਿਚ ਆਉਂਦੀ ਹੈ ਕਿ ਇਹ ਸੱਭ ਕਿਸੇ ਵੀ ਵਿਅਕਤੀ ਦੇ ਦੇਸ਼ ਪ੍ਰਤੀ ਜੋ ਯੋਗਦਾਨ ਹੁੰਦਾ ਹੈ, ਉਸ ਦੀ ਪਛਾਣ ਕਰਕੇ ਸਨਮਾਨਿਤ ਕਰਨ ਦਾ ਮਾਮਲਾ ਹੈ| ਇਹ ਸਿਆਸਤ ਤੋਂ ਉੱਪਰ ਉੱਠ ਕੇ ਫੈਸਲਾ ਕੀਤਾ ਗਿਆ ਹੈ| ਮੈਂ ਬਹੁਤ ਖੁਸ਼ ਹਾਂ ਅਤੇ ਇਸ ਲਈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਧੰਨਵਾਦ ਕਰਦਾ ਹਾਂ| ਇਸ ਨਾਲ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਣਾ ਮਿਲਦੀ ਹੈ ਕਿ ਚੰਗਾ ਕੰਮ ਕਰਨ ਨਾਲ ਸਨਮਾਨ ਜ਼ਰੂਰ ਮਿਲੇਗਾ|

            ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਖਾਸ ਕਰਕੇ ਕਿਸਾਨਾਂ ਦੇ 13 ਫਰਵਰੀ ਦੇ ਦਿੱਲੀ ਕੂਚ ਨੂੰ ਲੈਕੇ ਸਾਰੀਆਂ ਵਿਵਸਥਾਵਾਂ ਠੀਕ ਰਹਿਣ, ਸ਼ਾਂਤੀ ਬਣੀ ਰਹੇ, ਇਸ ਤਰ੍ਹਾਂ ਦੀ ਸਾਰੀਆਂ ਗੱਲਾਂ ਹੋਇਆ ਹਨ| ਮੁੱਖ ਮੰਤਰੀ ਨੇ ਦਿੱਲੀ ਦੌਰੇ ਨੂੰ ਲੈਕੇ ਪੁੱਛੇ ਸੁਆਲ ਦੇ ਜਵਾਬ ‘ਤੇ ਕਿਹਾ ਕਿ ਦਿੱਲੀ ਹਰਿਆਣਾ ਦਾ ਲਗਭਗ ਕੇਂਦਰ ਹੈ| ਹਰਿਆਣਾ ਦੇ ਕੰਮਾਂ ਲਈ ਦਿੱਲੀ ਆਉਂਦੇ ਰਹਿੰਦੇ ਹਨ| ਸੁਭਾਵਿਕ ਹੈ ਕਿ ਸਾਡੇ ਨੇਤਾਵਾਂ ਤੇ ਮੰਨੇ-ਪ੍ਰਮੰਨੇ ਲੋਕਾਂ ਨਾਲ ਮੁਲਾਕਾਤਾਵਾਂ ਹੁੰਦੀ ਹੈ| ਚਲੰਦ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਹੁੰਦਾ ਹੈ ਅਤੇ ਸਿਆਸੀ ਨੇਤਾਵਾਂ ਨਾਲ ਵੀ ਮੁਲਾਕਾਤਾਂ ਹੁੰਦੀਆਂ ਹਨ|

            ਸੰਸਦ ਵਿਚ ਸ੍ਰੀ ਰਾਮ ਮੰਦਿਰ ਨੂੰ ਲੈਕੇ ਧੰਨਵਾਦ ਪ੍ਰਸਤਾਵ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਪ੍ਰਸਤਾਵ ਆਉਂਦਾ ਹੈ, ਤਾਂ ਉਨ੍ਹਾਂ ਦੀ ਭਾਵਨਾ ਨੂੰ ਵੇਖ ਕੇ ਸਾਂਸਦ ਉਸ ‘ਤੇ ਵਿਚਾਰ ਪ੍ਰਗਟਾਉਂਦੇ ਹਨ| ਇਹ ਜੋ ਪ੍ਰਸਤਾਵ ਆਇਆ ਹੈ, ਜ਼ਰੂਰ ਇਸ ਦਾ ਫਾਇਦਾ ਸਾਰੀਆਂ ਨੂੰ ਮਿਲੇਗਾ| ਰਾਜ ਸਭਾ ਦੇ ਮੈਂਬਰ ਦੀ ਨਾਮਜੰਦਗੀ ਨੂੰ ਲੈਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਤੈਅ ਕਰਦਾ ਹੈ ਅਤੇ ਜੋ ਉਹ ਤੈਅ ਕਰੇਗਾ ਉਹੀ ਹੋਵੇਗਾ|ਚੰਡੀਗੜ੍ਹ:::::::::::::::: – ਭਾਰਤੀ ਸੈਨਾ ਅਗਨੀਵੀਰ ਯੋਜਨਾ ਦੇ ਤਹਿਤ ਸਾਲ 2024-25 ਲਈ ਸੈਨਾ ਵਿਚ ਭਰਤੀ ਪ੍ਰਕ੍ਰਿਆ ਸ਼ੁਰੂ ਹੋਣ ਵਾਲੀ ਹੈ| ਹਰਿਆਣਾ ਦੇ 6 ਜਿਲ੍ਹਿਆਂ ਅੰਬਾਲਾ, ਕੈਥਲ, ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ, ਪੰਚਕੂਲਾ ਅਤੇ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ਦੇ ਪੁਰਖ ਬਿਨੈਕਾਰ ਅਤੇ ਦਿੱਲੀ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੀ ਮਹਿਲਾ ਬਿਨੈਕਾਰਾਂ ਲਈ ਰਜਿਸਟਰੇਸ਼ਨ 13 ਫਰਵਰੀ, 2024 ਤੋਂ 22 ਮਾਰਚ, 2024 ਤਕ ਹੋਵੇਗਾ|

            ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੀਆਂ ਯੋਗ ਲਾਭਕਾਰੀਆਂ ਜੁਆਇੰਨਇੰਡਿਅਨ.ਐਨਆਈਸੀ.ਇਨ ਵੈਬਸਾਇਟ ‘ਤੇ ਰਜਿਟਰਡ ਕਰਵਾ ਸਕਦੇ ਹੋ| ਇਸ ਵਿਚ ਪੁਰਖ ਵਰਗ ਵਿਚ ਅਗਨੀਵੀਰ (ਆਮ ਡਿਊਟੀ), ਅਗਨੀਵਰ (ਤਕਨੀਕੀ), ਅਗਨੀਵੀਰ (ਕਲਰਕ/ਸਟੋਰ ਕਪੀਲਰ ਤਕਨੀਕੀ) ਅਤੇ ਅਗਨਵੀਰ (ਟ੍ਰੇਡਮੈਨ) ਅਤੇ ਮਹਿਲਾ ਵਰਗ ਵਿਚ (ਮਹਿਲਾ ਮਿਲਟਰੀ ਪੁਲਿਸ) ਲਈ ਆਯੋਜਿਤ ਕੀਤੀ ਜਾਵੇਗੀ| ਅਗਨਵੀਰ ਤਕਨੀਕੀ ਆਸਾਮੀਆਂ ਲਈ ਚੁਣੇ ਵਿਸ਼ਿਆਂ ਵਿਚ ਆਈਟੀਆਈ ਦੇ ਯੋਗ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ|

ਚੰਡੀਗੜ੍ਹ,::::::::::::::- ਹਰਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਦੇਰ ਸ਼ਾਮ ਜਿਲਾ ਪਾਣੀਪਤ ਤੋਂ ਦੋ ਦੋਸ਼ੀਆਂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ| ਇੰਨ੍ਹਾਂ ਵਿਚੋਂ ਇਕ ਦੋਸ਼ੀ ਪੰਕਜ ਖੁਰਾਨਾ, ਚਾਰਟਡ ਅਕਾਊਂਟ ਨੂੰ 7 ਲੱਖ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ, ਜਦੋਂ ਕਿ ਜੀਐਸਟੀ ਦਫਤਰ ਪਾਣੀਪਤ ਵਿਚ ਕੰਮ ਕਰਦੇ ਪ੍ਰੇਮ ਰਾਜ ਰਾਣਾ, ਸੁਪਰੀਡੈਂਟ ਦੀ ਗੱਡੀ ਨਾਲ ਸਾਢੇ ਤਿੰਨ ਲੱਖ ਰੁਪਏ ਬਰਾਬਦ ਕੀਤੇ ਹਨ| ਵਿਜੀਲੈਂਸ ਬਿਊਰੋ ਦੋਵੇਂ ਦੋਸ਼ੀਆਂ ਦੀ ਗ੍ਰਿਫਤਾਰੀ ਕਰਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

            ਬਿਊਰੋ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਿਊਰੋ ਦੀ ਟੀਮ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਜੀਐਸਟੀ ਦਫਤਰ ਵਿਚ ਕੰਮ ਕਰਦੇ ਸੁਪਰੀਡੈਂਟ ਅਤੇ ਚਾਟਰਡ ਅਕਾਊਂਟੇਟ ਵੱਲੋਂ ਜੀਐਸਟੀ ਜੁਰਮਾਨੇ ਨੂੰ ਘੱਟ ਕਰਨ ਦੇ ਬਦਲੇ ਵਿਚ 12 ਲੱਖ ਰੁਪਏ ਦੀ ਰਿਸ਼ਵਦ ਦੀ ਮੰਗ ਕੀਤੀ ਜਾ ਰਹੀ ਹੈ| ਇਸ ਮਾਮਲੇ ਵਿਚ ਸਾਰੇ ਲੋਂੜੀਦੇ ਸਬੂਤ ਜੁਟਾਉਂਦੇ ਹੋਏ ਜਾਂਚ ਪੜਤਾਲ ਕੀਤੀ ਜਾ ਰਹੀ ਹੈ|

            ਇਸ ਮਾਮਲੇ ਵਿਚ ਦੋਸ਼ੀ ਖਿਲਾਫ ਕਰਨਾਲ ਦੇ ਐਂਟੀ ਕਰਪਸ਼ਨ ਬਿਊਰੋ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ| ਬਿਊਰੋ ਦੇ ਬੁਲਾਰੇ ਨੇ ਆਮ ਜਨਤਾ ਤੋਂ ਅਪੀਲ ਕੀਤੀ ਕਿ ਕੋਈ ਵੀ ਅਧਿਕਾਰੀ ਜਾਂ ਕਰਚਮਾਰੀ ਸਰਕਾਰੀ ਕੰਮ ਕਰਨ ਦੇ ਬਦਲੇ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰੰਬਰ 1800-180-2022 ਅਤੇ 1064 ‘ਤੇ ਦੇਣਾ ਯਕੀਨੀ ਕੀਤਾ|

ਚੰਡੀਗੜ੍ਹ,::::::::::::::::::- ਹਰਿਆਣਾ ਖੇਤੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਰਿਆਣਾ ਵਿਚ ਡ੍ਰੋਨ ਦੀ ਵਰਤੋਂ ਨਾਲ ਖੇਤੀ ਦੇ ਕੰਮ ਵਿਚ ਨਵੀਂ ਤਕਨੀਕ ਦੀ ਵਰਤੋਂ ਨੂੰ ਪ੍ਰੋਤਸਾਹਨ ਦੇਣ ਲਈ ਅਨੇਕ ਕੰਮ ਕੀਤੇ ਜਾ ਰਹੇ ਹਨ ਜਿੰਨ੍ਹਾਂ ਵਿਚ ਡ੍ਰੋੋਨ ਦੀ ਵਰਤੋਂ ਨਾਲ ਖੇਤੀਬਾੜੀ ਵਿਚ ਨਵੀਂ ਕ੍ਰਾਂਤੀ ਲਿਆਈ ਜਾ ਰਹੀ ਹੈ| ਇਸ ਦਿਸ਼ਾ ਵਿਚ ਵਿਭਾਗ ਵੱਲੋਂ ਮੁਫਤ ਡ੍ਰੋਨ ਸਿਖਲਾਈ ਲਈ ਦੂਜੇ ਪੜਾਅ ਵਿਚ ਆਨਲਾਇਨ ਬਿਨੈ ਮੰਗੇ ਹਨ|

            ਵਿਭਾਗ ਦੇ ਬੁਲਾਰੇ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਿਸਾਨਾਂ ਅਤੇ ਨੌਜੁਆਨਾਂ ਨੂੰ ਡ੍ਰੋਨ ਚਲਾਉਣ ਦਾ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ|

            ਉਨ੍ਹਾਂ ਦਸਿਆ ਕਿ ਬਿਨੈਕਾਰ ਦੀ ਉਮਰ 18 ਤੋਂ 45 ਸਾਲ ਅਤੇ ਉਹ ਦਸਵੀਂ ਪਾਸ ਹੋਣ ਚਾਹੀਦਾ ਹੈ| ਉਹ ਬਿਨੈ ਹੀ ਪਾਤਰ ਹੋਵੇਗਾ ਜੋ ਸੀਐਚਸੀ ਜਾਂ ਐਫਪੀਓ ਦਾ ਮੈਂਬਰ ਹੋਵੇ |

            ਬੁਲਾਰੇ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਦੇ ਕੰਮ ਵਿਚ ਨਵੇਂ ਸੁਧਾਰਾਂ ਨਾਲ ਖੇਤੀਬਾੜੀ ਖੇਤਰ ਵਿਚ ਨਿਵੇਸ਼ ਵੱਧੇਗਾ| ਕਿਸਾਨਾਂ ਨੂੰ ਆਧੁਨਿਕ ਤਕਨੀਕ ਮਿਲੇਗੀ, ਨਾਲ ਹੀ ਉਨ੍ਹਾਂ ਨੇ ਉਤਪਾਦ ਅਤੇ ਆਸਾਨੀ ਨਾਲ ਕੌਮਾਂਤਰੀ ਬਾਜਾਰ ਵਿਚ ਪੁੱਜਣਗੇ |

            ਬੁਲਾਰੇ ਨੇ ਦਸਿਆ ਕਿ ਲਾਭਕਾਰੀ ਦੀ ਚੋਣ ਸਬੰਧਤ ਜਿਲਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲਾ ਪੱਧਰੀ ਕਾਰਜਕਾਰੀ ਕਮੇਟੀ ਰਾਹੀਂ ਨਿਰਧਾਰਿਤ ਚੋਣ ਪ੍ਰਕ੍ਰਿਆ ਵੱਲੋਂ ਕੀਤਾ ਜਾਵੇਗਾ| ਆਨਲਾਇਨ ਬਿਨੈ ਦੀ ਆਖਰੀ ਮਿਤੀ 19 ਫਰਵਰੀ, 2024 ਹੈ

ਚੰਡੀਗੜ੍ਹ:::::::::::::::::::::::- ਹਰਿਆਣਾ ਸਰਕਾਰ ਨੇ ਰਾਜ ਦੀ ਪ੍ਰਸ਼ਾਸਨਿਕ ਸੇਵਾਵਾਂ ਵਿਚ ਦਿਵਯਾਂਗਾਂ (ਪੀਡਬਲਯੂਡੀ) ਨੂੰ ਬਰਾਰਬਰ ਮੌਕਾ ਦੇਣ ਲਈ ਹਰਿਆਣਾ ਸਿਵਲ ਸੇਵਾ (ਕਾਰਜਕਾਰੀ ਸ਼ਾਖਾ) ਨਿਯਮ, 2008 ਵਿਚ ਸੋਧ ਦੀ ਐਲਾਨ ਕੀਤਾ ਹੈ|
ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਸੋਧ ਦੀ ਜਾਰੀ ਨੋਟੀਫਿਕੇਸ਼ਨ ਅਨੁਸਰਾਰ ਹਰਿਆਣਾ ਲੋਕ ਸੇਵਾ ਕਮਿਸ਼ਨ (ਐਚਪੀਐਸਸੀ) ਨੂੰ ਐਚਸੀਐਸ (ਕਾਰਜਕਾਰੀ ਸ਼ਾਖਾ) ਪ੍ਰੀਖਿਆ ਵਿਚ ਹਾਜਿਰ ਹੋਣ ਵਾਲੇ ਦਿਵਯਾਂਗਾਂ ਲਈ ਅੰਗ੍ਰੇਜੀ ਅਤੇ ਹਿੰਦੀ ਭਾਸ਼ਾ ਪ੍ਰੀਖਿਆਵਾਂ (ਲਾਜਿਮੀ ਪੇਪਰ) ਵਿਚ ਘੱਟੋਂ ਯੋਗਤਾ ਨੰਬਰਾਂ ਵਿਚ ਛੋਟ ਦੇਣ ਦੀ ਇਜਾਜਤ ਦਿੱਤੀ ਜਾਂਦੀ ਹੈ|

            ਜੇਕਰ ਬੇਂਚਮਾਰਜਕ ਦਿਵਯਾਂਗਤਾ ਵਾਲੇ ਉਮੀਦਵਾਰ ਯੋਗ ਗਿਣਤੀ ਵਿਚ ਨਹੀਂ ਹਨਤਾਂ ਐਚਪੀਐਸੀ ਮਾਨਕ ਘੱਟੋਂ ਘੱਟ ਯੋਗਤਾ ਨੰਬਰ 45 ਫੀਸਦੀ ਨੂੰ ਘੱਟਾ ਕੇ 35 ਫੀਸਦੀ ਕਰ ਸਕਦਾ ਹੈਇਹ ਕਦਮ ਸਿਵਲ ਸੇਵਾ ਵਿਚ ਸ਼ਾਮਿਲ ਹੋਣ ਦੇ ਇਛੁੱਕ ਦਿਵਯਾਂਜਨਾਂ ਦੀ

Leave a Reply

Your email address will not be published.


*