ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੂੰ ਭਾਜਪਾ ਹਾਈਕਮਾਂਡ ਵਲੋ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ 

 

ਨਵਾਂਸ਼ਹਿਰ /ਬਲਾਚੌਰ -: ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੂੰ ਭਾਜਪਾ ਹਾਈਕਮਾਂਡ ਵੱਲੋਂ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਨਿਰਪੱਖ ਸੇਵਾਵਾਂ ਨੂੰ ਦੇਖਦਿਆਂ ਹੋਇਆ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਨਾਲ ਨਵਾਜ਼ਿਆ ਗਿਆ। ਇਸ ਮੌਕੇ ਰਾਜਵਿੰਦਰ ਸਿੰਘ ਲੱਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ, ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ, ਸੂਬਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਹਲਕਾ ਨਵਾਂਸ਼ਹਿਰ ਇੰਚਾਰਜ ਪੂਨਮ ਮਾਣਿਕ, ਜ਼ਿਲਾ ਮੀਤ ਪ੍ਰਧਾਨ ਵਰਿੰਦਰ ਸੈਣੀ, ਬਲਾਚੌਰ ਮੰਡਲ ਪ੍ਰਧਾਨ ਨੰਦ ਕਿਸ਼ੋਰ ਸ਼ਰਮਾ, ਐਡਵੋਕੇਟ ਦਿਨੇਸ਼ ਭਾਰਦਵਾਜ, ਵਰਿੰਦਰ ਕੌਰ ਥਾਂਦੀ, ਕੇਸੀ ਰਾਣਾ, ਮੋਹਣ ਲਾਲ ਓਹਰੀ, ਮਨੋਹਰ ਲਾਲ ਆਨੰਦ, ਰਾਜੂ ਆਨੰਦ, ਬਿੰਦਰ ਰਜਵਾੜਾ, ਵਿਜੇ ਭਾਟੀਆ, ਅਜੇ ਭਾਟੀਆ,ਸ਼ਿਵ ਸ਼ਰਮਾ, ਐਡਵੋਕੇਟ ਅਮਨਦੀਪ ਕੌਸ਼ਲ ,ਸੰਜੀਵ ਭਾਰਦਵਾਜ, ਪਰਮਜੀਤ ਸਿੰਘ ਖਾਲਸਾ, ਕੌਂਸਲਰ ਨਿਥਲੇਸ਼ ਸੋਨੀ, ਮੋਹਨ ਲਾਲ ਟੀਨੂ ਆਨੰਦ, ਨਰਿੰਦਰ ਨਾਥ ਸੂਦਨ, ਰੋਹਿਤ ਬਾਦਲ, ਸੁਰਿੰਦਰ ਸ਼ਹਿਨਸ਼ਾਹ , ਪੰਕਜ ਕੁਮਾਰ, ਬਲਰਾਮ ਚੌਧਰੀ,ਕਾਕੂ ਚੌਧਰੀ, ਪ੍ਰਵੀਨ ਕਟਾਰੀਆ, ਅਸ਼ੋਕ ਚੇਚੀ, ਸੰਦੀਪ ਭੂੰਬਲਾ, ਸੰਦੀਪ ਭਾਟੀਆ, ਪਵਨ ਚੇਚੀ, ਲਖਬੀਰ ਚੇਚੀ ਨੇ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੂੰ ਭਾਜਪਾ ਜ਼ਿਲਾ ਪ੍ਰਧਾਨ ਬਣਨ ਤੇ ਵਧਾਈਆਂ ਦਿੱਤੀਆਂ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin