ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਵਿੱਤੀ ਹਾਲਤ ਸੰਬੰਧੀ ਵਾਈਟ ਪੇਪਰ ਜਾਰੀ ਕਰਨ-ਲਾਲਪੁਰਾ

January 28, 2024 Balvir Singh 0

ਪੰਜਾਬ ਦੀ ਮਾੜੀ ਵਿੱਤੀ ਹਾਲਤ ਦੇ ਨਤੀਜੇ ਹੁਣ ਪ੍ਰਤੱਖ ਦਿਖਣੇ ਸ਼ੁਰੂ ਹੋ ਗਏ ਹਨ। ਸਰਦੀਆਂ ਵਿੱਚ ਵੀ ਲੰਬੇ-ਲੰਬੇ ਬਿਜਲੀ ਕੱਟਾਂ ਨੇ ਸਪੱਸ਼ਟ ਕਰ ਦਿੱਤਾ ਹੈ Read More

ਆਮ ਆਦਮੀ ਪਾਰਟੀ ਨੇ ਸੰਗਠਨ ਵਿੱਚ ਕੀਤਾ ਵਿਸਥਾਰ ਜ਼ਿਲ੍ਾ ਯੂਥ ਪ੍ਰਧਾਨ ਦੀ ਜਿੰਮੇਵਾਰੀ ਹਰਪ੍ਰੀਤ ਸਿੰਘ ਕਾਹਲੋਂ ਨੂੰ ਮਿਲੀ

January 28, 2024 Balvir Singh 0

ਨੂਰਪੁਰ ਬੇਦੀ ::::::::::::::  ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹੇ ਦੇ ਆਪ ਆਗੂਆਂ ਨੂੰ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ Read More

45 ਲੱਖ ਲਾਗਤ ਦੀ ਨਾਲ ਬਦਲੇਗੀ ਥਾਣਾ ਟਿੱਬਾ ਦੀ ਨੁਹਾਰ

January 28, 2024 Balvir Singh 0

ਲੁਧਿਆਣਾ::::::::::::::::::::: – ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ  ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਥਾਣਾ ਟਿੱਬਾ ਦੀ Read More

ਰਾਜਸਥਾਨ ਦੇ ਕਰਮਚਾਰੀਆਂ ਤੋਂ ਪੁਰਾਣੀ ਪੈਨਸ਼ਨ ਖੋਹ ਕੇ ਭਾਜਪਾ ਨੇ ਆਪਣਾ ਮੁਲਾਜ਼ਮ ਵਿਰੋਧੀ ਚਿਹਰਾ ਆਪ ਹੀ ਨੰਗਾ ਕੀਤਾ – ਮਾਨ

January 28, 2024 Balvir Singh 0

ਨਵਾਂ ਸ਼ਹਿਰ:::::::::::::::::::::: ਪਿਛਲੇ ਸਮੇਂ ਦੌਰਾਨ ਰਾਜਸਥਾਨ ਦੀ ਸੱਤਾਧਾਰ ਪਾਰਟੀ ਕਾਂਗਰਸ ਦੇ ਮੁੱਖ ਮੰਤਰੀ  ਗਲਹੋਤ ਨੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਤੋਹਫਾ ਦਿੱਤਾ ਸੀ। ਪ੍ਰੰਤੂ Read More

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਮੰਗਾਂ ਦੀ ਪੂਰਤੀ ਤੱਕ ਪੰਜਾਬ ਸਰਕਾਰ ਖ਼ਿਲਾਫ ਸੰਘਰਸ਼ ਜਾਰੀ ਰੱਖਣ ਦਾ ਐਲਾਨ

January 28, 2024 Balvir Singh 0

ਪਟਿਆਲਾ:::::::::::::: ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੀ ਮੀਟਿੰਗ ਸਥਾਨਕ ਪੈਨਸ਼ਨਰਜ ਹੋਮ ਵਿਖੇ ਗੁਰਦੀਪ ਸਿੰਘ ਵਾਲੀਆ ਜੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਅਤੇ ਪਟਿਆਲਾ ਜਿਲ੍ਹੇ Read More

ਮੁੱਖ ਮੰਤਰੀ ਮਨੋਹਰ ਲਾਲ ਨੇ ਇਤਿਹਾਸਕ ਨਗਰੀ ਪਾਣੀਪਤ ਨੂੰ ਦਿੱਤੀ ਨਵੇਂ ਸਾਲ ਦੀ ਇਕ ਹੋਰ ਸੌਗਾਤ, ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਕੀਤੀ ਸ਼ੁਰੂਆਤ

January 28, 2024 Balvir Singh 0

ਚੰਡੀਗੜ੍ਹ::::::::::::::: – ਇਤਿਹਾਸਕ ਨਗਰੀ ਪਾਣੀਪਤ ਦੇ ਨਾਂਲ ਅੱਜ ਉਸ ਸਮੇਂ ਇਕ ਹੋਰ ਸੁਖਦ ਅਧਿਆਏ ਜੁੜ ਗਿਆ, ਜਦੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਾਣੀਪਤ ਦੇ Read More

ਬਲਾਚੌਰ ਦੇ ਪਿੰਡ ਰੈਲਮਾਜਰਾ ਵਿੱਚ  ਕਬੱਡੀ ਦਾ ਮਹਾਂਕੁੰਭ 9 ਅਤੇ 10 ਫ਼ਰਵਰੀ ਨੂੰ

January 28, 2024 Balvir Singh 0

 ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬਲਾਚੌਰ ਦੇ ਪਿੰਡ ਰੈਲਮਾਜਰਾ  ਵਿਖੇ  ਕਬੱਡੀ ਦਾ ਮਹਾਂਕੁੰਭ 9 ਅਤੇ 10 ਫ਼ਰਵਰੀ ਨੂੰ ਹੋਣ ਜਾ ਰਿਹਾ। ਇਸ ਮਹਾਂ Read More

ਤਕਨਾਲੋਜੀ ਦੀ ਮਦਦ ਨਾਲ ਅਪਰਾਧਿਕ ਨਿਆਂ ਪ੍ਰਣਾਲੀ ਦੀਆਂ ਸਾਰੀਆਂ ਚੁਣੌਤੀਆਂ ਨੂੰ ਦੂਰ ਕਰਕੇ 5 ਸਾਲਾਂ ਵਿੱਚ ਦੇਸ਼ ਦੀ ਨਿਆਂ ਪ੍ਰਣਾਲੀ ਸਭ ਤੋਂ ਆਧੁਨਿਕ ਬਣ ਜਾਵੇਗੀ: ਅਮਿਤ ਸ਼ਾਹ

January 28, 2024 Balvir Singh 0

ਲੁਧਿਆਣਾ/ ਜਲੰਧਰ:::::::::::: : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਦੇ 5ਵੇਂ ਅੰਤਰਰਾਸ਼ਟਰੀ ਅਤੇ 44ਵੇਂ ਅਖਿਲ ਭਾਰਤੀ ਅਪਰਾਧ Read More

ਉੱਘੇ ਗੀਤਕਾਰ ਚੱਤਰ ਸਿੰਘ ਪਰਵਾਨਾ ਨੂੰ ਮਾਲਵਾ ਸੱਭਿਆਚਾਰਕ ਮੰਚ ਦੇ ਅਹੁਦੇਦਾਰ _ ਸਿਆਣ, ਗਰਗ ਅਤੇ ਗਾਇਕ ਪਾਲੀ ਦੇਤਵਾਲੀਆਂ ਨੇ  ਕੀਤਾ ਸਨਮਾਨਿਤ

January 28, 2024 Balvir Singh 0

ਲੁਧਿਆਣਾ:::::::::::::::::::::::- ਉੱਘੇ ਗੀਤਕਾਰ ਚੱਤਰ ਸਿੰਘ ਪਰਵਾਨਾ ਦਾ ਅੱਜ ਉਹਨਾਂ ਦੇ ਗ੍ਰਹਿ ਮਹਿੰਦੀਪੁਰ ਜਿੱਥੇ ਉਹ ਆਪਣੀ ਬੇਟੀ ਸਰਬਜੀਤ ਕੌਰ ਕੋਲ ਰਹਿੰਦੇ ਹਨ, ਵਿਖੇ ਜਾ ਕੇ ਮਾਲਵਾ Read More

ਪੀ ਆਰ ਟੀ ਸੀ ਕਪੂਰਥਲਾ ਡਿੱਪੂ ਦੇ ਡਰਾਈਵਰ ਅਤੇ ਕੰਡਕਟਰ ਨੇ ਇਮਾਨਦਾਰੀ ਮਿਸਾਲ ਕੀਤੀ ਪੇਸ਼

January 28, 2024 Balvir Singh 0

ਨਵਾਂਸ਼ਹਿਰ :::::::::::::::::::::: ਪੀ ਆਰ ਟੀ ਸੀ ਕਪੂਰਥਲਾ ਡਿੱਪੂ ਵਿਖੇ ਬਤੌਰ ਡਰਾਇਵਰ ਅਤੇ ਕੰਡਕਟਰ ਦੀ ਸੇਵ ਨਿਭਾਅ ਰਹੇ ਹਰਜੀਤ ਸਿੰਘ ਪੰਨੂ ਅਤੇ ਅਜੈਪਾਲ ਸਿੰਘ ਮਾਣਕ  ਨੂੰ Read More

1 264 265 266 267 268 308