ਚਲਾਨ ਨਹੀਂ, ਜਾਨ ਬਚਾਉਣ ਦੀ ਮੁਹਿੰਮ — ਖੰਨਾ ਪੁਲਿਸ ਦੀ ਸੜਕ ਸੁਰੱਖਿਆ ਵੱਲ ਵੱਡੀਪਹਿਲਕਦਮੀ*ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਖੁਦ ਸੜਕਾਂ ‘ਤੇ ਉਤਰੇ, ਹੈਲਮੇਟ, ਰਿਫਲੈਕਟਰ ਜੈਕਟਾਂ ਵੰਡ ਕੇ ਦਿੱਤਾ ਜ਼ਿੰਦਗੀ ਬਚਾਉਣ ਦਾ ਸੰਦੇਸ਼
ਖੰਨਾ, ਲੁਧਿਆਣਾ (ਜਸਟਿਸ ਨਿਊਜ਼) ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਖੰਨਾ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਇੱਕ ਅਜਿਹੀ ਮੁਹਿੰਮ ਚਲਾਈ ਜਾ ਰਹੀ ਹੈ, ਜੋ ਸਿਰਫ਼ ਕਾਨੂੰਨ Read More