ਖੰਨਾ ਪੁਲਿਸ ਵੱਲੋਂ “ਗੈਂਗਸਟਰਾਂ ਤੇ ਵਾਰ” ਤਹਿਤ ਲਗਾਤਾਰ ਕਾਰਵਾਈ ਕਰਦਿਆਂ, 22 ਮੁਕੱਦਮਿਆਂ ਵਾਲਾ ਲੜੀਵਾਰ ਅਪਰਾਧੀ ਗ੍ਰਿਫ਼ਤਾਰ; ਪਿਓ-ਪੁੱਤ ਦੇ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼; ਖਤਰਨਾਕ ਅਪਰਾਧਿਕ ਤੱਤਾਂ ਨੂੰ ਕੀਤਾ ਕਾਬੂ
ਖੰਨਾ, ਲੁਧਿਆਣਾ :(ਜਸਟਿਸ ਨਿਊਜ਼) ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਇੱਕ ਵਿਸ਼ੇਸ਼ ਚੱਲ Read More