ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ* ਮੰਤਰੀ ਮੁੰਡੀਆਂ ਨੇ ਅਹੁੱਦੇਦਾਰਾਂ ਨੂੰ ਦਿੱਤੀ ਮੁਬਾਰਕਬਾਦ
ਲੁਧਿਆਣਾ ( ਜਸਟਿਸ ਨਿਊਜ਼ )– ਬਲਾਕ ਸੰਮਤੀ ਲੁਧਿਆਣਾ-2 ਲਈ ਅੱਜ ਸਰਬਸੰਮਤੀ ਨਾਲ ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।ਕੈਬਨਿਟ Read More