“ਫੂਲ ਖੁਰਦ ਦੇ ਝੁੱਗੀ ਖੇਤਰਾਂ ‘ਚ ਵੈਕਟਰ-ਜਨਿਤ ਬਿਮਾਰੀਆਂ ਵਿਰੁੱਧ ਜਾਗਰੂਕਤਾ ਅਤੇ ਫੌਗਿੰਗ ਮੁਹਿੰਮ”
ਰੂਪਨਗਰ,ਫੂਲ ਖੁਰਦ ( ਪੱਤਰ ਪ੍ਰੇਰਕ ) ਆਯੁਸ਼ਮਾਨ ਅਰੋਗਿਆ ਕੇਂਦਰ, ਫੂਲ ਖੁਰਦ ਦੀ ਪੈਰਾ-ਮੈਡੀਕਲ ਟੀਮ ਵੱਲੋਂ 03 ਅਪਰੈਲ 2025 ਨੂੰ ਝੁੱਗੀਆਂ ਖੇਤਰਾਂ ਵਿੱਚ ਵੈਕਟਰ-ਜਨਿਤ ਬਿਮਾਰੀਆਂ (ਮਲੇਰੀਆ, ਡੇਂਗੂ, ਚਿਕਨਗੁਨਿਆ ਆਦਿ) ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ Read More