ਹਰਿਆਣਾ ਖ਼ਬਰਾਂ

ਸੂਬੇ ਦੀਆਂ ਭੈਣਾਂ ਨੇ ਆਪਣੀ ਮਹਿਨਤ ਅਤੇ ਹੁਨਰ ਨਾਲ ਦੇਸ਼ਭਰ ਵਿੱਚ ਕਮਾਇਆ ਨਾਮ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ  (ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਭੈਣਾਂ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਦੇਸ਼ਭਰ ਵਿੱਚ ਨਾਮ ਕਮਾਇਆ ਹੈ। ਇਹੀ  ਸਵੈ-ਨਿਰਭਰ ਭਾਰਤ ਦੀ ਪਛਾਣ ਹੈ ਹਰ ਘਰ ਵਿੱਚ ਹੁਨਰ ਅਤੇ ਹਰ ਹੱਕ ਨੂੰ ਕੰਮ ਹੈ। ਅੱਜ ਹਰਿਆਣਾ ਦੇ ਹਜ਼ਾਰਾਂ ਸਵੈ-ਸਹਾਇਤਾ ਸਮੂਹ ਸਵੈ-ਨਿਰਭਰ ਭਾਰਤੇ ਦੇ ਸਭ ਤੋਂ ਮਜਬੂਤ ਥੰਭ ਬਣ ਚੁੁੱਕੇ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਪੰਚਕੂਲਾ ਵਿੱਚ ਸਵੈ-ਨਿਰਭਰ ਸਮੂਹ ਸਮੇਲਨ ਵਿੱਚ ਮਹਿਲਾਵਾਂ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਸਵੈ-ਨਿਰਭਰ ਸਮੂਹ ਭਾਰਤ ਦੇ ਅਗ੍ਰਦੂਤ ਹਨ। ਸਵੈ-ਨਿਰਭਰ  ਭਾਰਤ ਦਾ ਅਸਲੀ ਚੇਹਰਾ ਹਨ। ਜਦੋਂ ਕਿਸੇ  ਪਿੰਡ ਦੀ ਮਹਿਲਾ ਸਿਲਾਈ ਮਸ਼ੀਨ ਲੈ ਕੇ ਜਾਂ ਕੋਈ ਯੁਵਾ ਬੇਟੀ ਡੇਅਰੀ ਜਾਂ ਦਸਤਕਾਰੀ ਦਾ ਕੰਮ ਸ਼ੁਰੂ ਕਰਦੀ ਹੈ ਤਾਂ ਉਹ ਸਿਰਫ਼ ਆਪਣੇ ਪਰਿਵਾਰ ਦੀ ਆਜੀਵਿਕਾ ਨਹੀਂ ਬਣਦੀ , ਉਹ ਸਮਾਜ ਦਾ ਭਵਿੱਖ ਬਣਾਉਣਦੀ ਹੈ।

ਜੈਵਿਕ ਖੇਤੀਬਾੜੀ ਅਤੇ  ਡਿਜ਼ਿਟਲ ਸੇਵਾਵਾਂ ਤੋਂ ਲੈ ਕੇ ਛੋਟੇ ਉਦਯੋਗਾਂ ਤੱਕ ਵਿੱਚ ਭਾਗੀਦਾਰੀ ਬਖੂਬੀ ਨਿਭਾ ਰਹੀ ਸਵੈ-ਨਿਰਭਰ ਸਮੂਹ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 65 ਹਜ਼ਾਰ ਤੋਂ ਵੱਧ ਸਵੈ-ਨਿਰਭਰ ਸਮੂਹਾਂ ਨੂੰ ਸਸ਼ਕਤ ਬਣਾਇਆ ਹੈ। ਇਸ ਵਿੱਚ ਲੱਖਾਂ ਮਹਿਲਾ ਮੈਂਬਰ ਆਪਣੀ ਮਿਹਨਤ ਨਾਲ ਸਮਾਜ ਵਿੱਚ ਸਨਮਾਨ ਅਤੇ ਪਛਾਣ ਬਣਾ ਰਹੀਆਂ ਹਨ। ਸਹਾਇਤਾ ਸਮੂਹਾਂ ਨੂੰ ਬੈਂਕ ਕਰਜ, ਟ੍ਰੇਨਿੰਗ ਅਤੇ ਬ੍ਰਾਂਡਿੰਗ ਦੀ ਪੂਰੀ ਸਹੂਲਤ ਦਿੱਤੀ ਹੈ ਤਾਂ ਜੋ ਉਹ ਸਿਰਫ਼ ਉਤਪਾਦਨ ਹੀ ਨਹੀ ਸਗੋਂ ਬਿਕਰੀ ਵਿੱਚ ਵੀ ਸਵੈ-ਨਿਰਭਰ  ਬਣ ਸਕਣ। ਨਾਲ ਹੀ ਜੈਵਿਕ ਖੇਤੀਬਾੜੀ ਅਤੇ ਡਿਜ਼ਿਟਲ ਸੇਵਾਵਾਂ ਤੋਂ ਲੈ ਕੇ ਛੋਟੇ ਉਦਯੋਗਾਂ ਤੱਕ ਵੀ ਆਪਣੀ ਭਾਗੀਦਾਰੀ ਬਖੂਬੀ ਨਿਭਾ ਰਹੀਆਂ ਹਨ। ਸਾਡੀ ਭੈਣਾਂ ਹੁਣ ਡਿਜ਼ਿਟਲ ਪੇਮੇਂਟ, ਈ-ਕਾਮਰਸ ਅਤੇ ਆਨਲਾਇਨ ਮਾਰਕੇਟਿੰਗ ਜਿਹੇ ਖੇਤਰਾਂ ਵਿੱਚ ਵੀ ਅੱਗੇ ਵਧਾ ਰਹੀਆਂ ਹਨ।

ਸੂਬੇ ਦੇ ਸਵੈ-ਨਿਰਭਰ ਸਮੂਹਾਂ ਦੇ ਕੰਮ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕੀਤੀ ਸਲਾਂਘਾ

ਮੁੱਖ ਮੰਤਰੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਦੇ ਕੰਮ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਸਲਾਂਘਾ ਕੀਤੀ ਹੈ। ਉਨ੍ਹਾਂ ਨੇ 28 ਜੁਲਾਈ 2024 ਨੂੰ ਮਨ ਕੀ ਬਾਤ ਪ੍ਰੋਗਰਾਮ ਵਿਚ ਰੋਹਤਕ ਜ਼ਿਲ੍ਹੇ ਦੇ ਦਸਤਕਾਰੀ ਉਦਯੋਗ ਦਾ ਜ਼ਿਕਰ ਕੀਤਾ ਹੈ। ਸਾਡੇ ਰੋਹਤਕ ਜ਼ਿਲ੍ਹੇ ਦੀ 250 ਤੋਂ ਵੱਧ ਮਹਿਲਾਵਾਂ ਬਲਾਕ ਪ੍ਰਿਟਿੰਗ ਅਤੇ ਰੰਗਾਈ ਦਾ ਕੰਮ ਕਰਦੀ ਹੈ। ਇਸੇ ਤਰ੍ਹਾਂ ਗੁਰੂਗ੍ਰਾਮ ਦੇ ਪਿੰਡ ਚਾਂਦੂ ਨਿਵਾਸੀ ਪੂਜਾ ਸ਼ਰਮਾ ਨੂੰ ਕੌਮਾਂਤਰੀ ਮਹਿਲਾ ਦਿਵਸ-2022 ਦੇ ਮੌਕੇ ‘ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਪ੍ਰੋਡਕਟਾਂ ਨੂੰ ਪਛਾਣ ਦਿਲਵਾਉਣ ਲਈ ਪਦਮਾ ਸਕੀਮ ਤਹਿਤ ਵਨ ਬਲਾਕ-ਵਨ ਪ੍ਰੋਡਕਟ ਨੂੰ ਕਰ ਰਹੇ ਪ੍ਰੋਤਸਾਹਿਤ

ਉਨ੍ਹਾਂ ਨੇ ਕਿਹਾ ਕਿ ਭੈਣਾਂ ਪਸ਼ੁਪਾਲਨ, ਬਾਗਵਾਨੀ, ਮੱਛੀ ਪਾਲਨ, ਬਿਯੂਟੀ ਪਾਰਲਰ, ਕਿਰਾਨਾ ਦੀ ਦੁਕਾਨਾਂ, ਕੈਂਟੀਨ ਆਦਿ ਰਾਹੀਂ ਸਵਦੇਸ਼ੀ ਪ੍ਰੋਡਕਟਾਂ ਨੂੰ ਪ੍ਰੋਤਸਾਹਿਤ ਕਰ ਰਹੀਆਂ ਹਨ। ਹਰ ਖੇਤਰ ਵਿੱਚ ਕਿਸੇ ਨਾ ਕਿਸੇ ਪ੍ਰੋਡਕਟ ਦੀ ਆਪਣੀ ਹੀ ਪਛਾਣ ਹੁੰਦੀ ਹੈ। ਅਜਿਹੇ ਪ੍ਰੋਡਕਟਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪਛਾਣ ਦਿਲਾਉਣ ਲਈ ਪਦਮਾ ਸਕੀਮ ਤਹਿਤ ਵਨ ਬਲਾਕ-ਵਨ ਪੋ੍ਰਡਕਟ ਨੂੰ ਪ੍ਰੋਤਸਾਹਿਤ ਕਰ ਰਹੇ ਹਨ।

ਸੁਖਮ ਉਦਯੋਗਾਂ ਵਿੱਚ ਨਿਵੇਸ਼ ਦੀ ਉਪਰੀ ਸੀਮਾ ਨੂੰ ਵਧਾਇਆ ਗਿਆ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਖਮ ਉਦਯੋਗਾਂ ਵਿੱਚ ਨਿਵੇਸ਼ ਦੀ ਉਪਰੀ ਸੀਮਾ 25 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਛੋਟੇ ਉਦਯੋਗਿਕ ਇਕਾਇਆਂ ਵਿੱਚ ਨਿਵੇਸ਼ ਦੀ ਉਪਰੀ ਸੀਮਾ 5 ਕਰੋੜ ਤੋਂ ਵਧਾ ਕੇ 10 ਕਰੋੜ ਰੁਪਏ ਅਤੇ ਮੱਧ ਇਕਾਈ ਵਿੱਚ 10 ਕਰੋੜ ਰੁਪਏ ਤੋਂ ਵਧਾ ਕੇ 50 ਕਰੋੜ ਰੁਪਏ ਕਰ ਦਿੱਤੀ ਗਈ ਹੈ।

ਸਵੈ-ਸਹਾਇਤਾ ਸਮੂਹਾਂ ਨੂੰ ਸਵੈ-ਰੁਜਗਾਰ ਚਲਾਉਣ ਲਈ ਦਿੱਤੇ ਕਈ ਪ੍ਰੋਤਸਾਹਨ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਵੈ-ਸਹਾਇਤਾ ਸਮੂਹਾਂ ਨੂੰ ਸਵੈ-ਰੁਜਗਾਰ ਚਲਾਉਣ ਲਈ ਕਈ ਪ੍ਰੋਤਸਾਹਨ ਦਿੱਤੇ ਹਨ। ਹੁਣ ਤੱਕ ਲਗਭਗ 548 ਕਰੋੜ ਰੁਪਏ ਦੀ ਵੱਖ ਵੱਖ ਤਰ੍ਹਾਂ ਦੀ ਵਿਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਸਰਕਾਰ ਨੇ ਰਿਵਲੋਡਵਿੰਗ ਫੰਡ ਦੀ ਰਕਮ 10 ਹਜ਼ਾਰ ਰੁਪਏ ਤੋਂ ਵਧਾ ਕੇ 20 ਹਜ਼ਾਰ ਰੁਪਏ ਕੀਤੀ ਹੈ। ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ 5 ਲੱਖ ਰੁਪਏ ਤੱਕ ਦਾ ਕਰਜ ਲੈਣ ‘ਤੇ ਸਟਾਮਪ ਛੁਟ ਵੀ ਦਿੱਤੀ ਗਈ ਹੈ।

ਸਾਡੀ ਸਰਕਾਰ ਲਗਾਤਾਰ ਮਹਿਲਾਵਾਂ ਨੂੰ ਸਸ਼ਕਤ ਬਨਾਉਣ ਦਾ ਕਰ ਰਹੀ ਹੈ ਕੰਮ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਸਰਕਾਰ ਮਹਿਲਾਵਾਂ ਨੂੰ ਸਸ਼ਕਤ ਬਨਾਉਣ ਦਾ ਲਗਾਤਾਰ ਕੰਮ ਕਰ ਰਹੀ ਹੈ। ਸਾਡੀ ਸਰਕਾਰ ਨੇ ਜੋ ਕਿਹਾ ਹੈ ਉਸ ਨੂੰ ਪੂਰਾ ਕੀਤਾ ਹੈ। ਸਰਕਾਰ ਨੇ  ਪਹਿਲੇ ਹੀ ਬਜਟ ਵਿੱਚ ਲਾਡੋ ਲਛਮੀ ਯੋਜਨਾ ਲਈ 5 ਹਜ਼ਾਰ ਕਰੋਭ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ। ਇਸ ਯੋਜਨਾ ਵਿੱਚ ਲਗਾਤਾਰ ਰਜਿਸਟੇ੍ਰਸ਼ਨ ਹੋ ਰਿਹਾ ਹੈ ਜਿਸ ਦੀ ਅਸੀ ਪਹਿਲੀ ਕਿਸਤ ਵੀ ਜਾਰੀ ਕਰ ਦਿੱਤੀ ਹੈ। ਦੂਜੀ ਕਿਸਤ ਵੀ ਜਲਦ ਜਾਰੀ ਕੀਤੀ ਜਾਵੇਗੀ। ਜਿਨ੍ਹਾਂ ਪਰਿਵਾਰਾਂ ਦੀ ਆਮਦਣ 1 ਲੱਖ 80 ਹਜ਼ਾਰ ਤੋਂ ਘੱਟ ਹੈ ਉਨਾਂ੍ਹ ਭੈਣਾਂ ਨੂੰ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਹੈ।

ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਵਿਧਾਇਕ ਸ੍ਰੀਮਤੀ ਸ਼ਕਤੀ ਰਾਨੀ ਸ਼ਰਮਾ ਸਮੇਤ ਕਾਫ਼ੀ ਗਿਣਤੀ ਵਿੱਚ ਸਵੈ-ਸਹਾਇਤਾ ਸਮੂਹ ਮੌਜ਼ੂਦ ਰਹੇ।

ਸਵੈ-ਨਿਰਭਰ ਭਾਰਤ ਨਾਰਾ ਨਹੀਂ, 21ਵੀਂ ਸਦੀ ਦਾ ਰਾਸ਼ਟਰੀ ਸੰਕਲਪ-ਮੁੱਖ ਮੰੰਤਰੀ ਨਾਇਬ ਸਿੰਘ ਸੈਣ

ਚੰਡੀਗੜ੍ਹ

  ( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਵੈ-ਨਿਰਭਰ ਭਾਰਤ ਦਾ ਸੁਪਨਾ ਸਿਰਫ਼ ਨਾਰਾ ਨਹੀਂ ਸਗੋਂ 21ਵੀਂ ਸਦੀ ਵਿੱਚ ਭਾਰਤ ਨੂੰ ਅਗ੍ਰਣੀ ਆਰਥਿਕ ਸ਼ਕਤੀ ਬਨਾਉਣ ਦਾ ਸੰਕਲਪ ਹੈ। ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਆਯੋਜਿਤ ਸਵੈ-ਨਿਰਭਰ ਭਾਰਤ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਲਨ ਨਾਲ ਪ੍ਰਾਪਤ ਵਿਚਾਰ-ਮੰਥਨ ਵਿਕਸਿਤ ਭਾਰਤ ਵਿਕਸਿਤ ਹਰਿਆਣਾ ਦੇ ਟੀਚੇ ਨੂੰ ਨਵੀਂ ਗਤੀ ਦੇਵੇੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਅਤੇ 2030 ਤੱਕ ਪੰਜ ਟ੍ਰਿਲਿਅਨ ਡਾਲਰ ਅਰਥਵਿਵਸਥਾ ਦਾ ਟੀਚਾ ਰਖਿਆ ਹੈ। ਸਵੈ-ਨਿਰਭਰ ਭਾਰਤ ਦਾ ਸਾਰ ਹੈ ਉਦਯੋਗ, ਖੇਤੀਬਾੜੀ, ਸਿੱਖਿਆ, ਤਕਨੀਕ ਅਤੇ ਵਿਆਪਾਰ ਵਿੱਚ ਸਵੈ-ਨਿਰਭਰਤਾ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੱਸੇ ਗਏ ਪੰਜ ਸਤੰਭ ਇਕੋਨਾਮੀ, ਨਿੰਫ੍ਰਾਸਟਕਚਰ, ਸਿਸਟਮ, ਡੇਮੋਗ੍ਰਾਫੀ ਅਤੇ ਡਿਮਾਂਡ ਅੱਜ ਰਾਸ਼ਟਰ ਨਿਰਮਾਣ ਦੀ ਮਜਬੂਤ ਅਧਾਰਸ਼ਿਲਾ ਹਨ। ਹਰਿਆਣਾ ਇਨ੍ਹਾਂ ਸਾਰੇ ਸਤੰਭਾਂ ਨੂੰ ਮਜਬੂਤ ਕਰਨ ਵਿੱਚ ਪ੍ਰਮੁੱਖ ਭੂਮੀਕਾ ਨਿਭਾ ਰਿਹਾ ਹੈ। ਖੁਦ ਪ੍ਰਧਾਨ ਮੰਤਰੀ ਹਰਿਆਣਾ ਨੂੰ ਭਾਰਤ ਦਾ ਗ੍ਰੋਥ ਇੰਜਨ ਕਹਿ ਚੁੱਕੇ ਹਨ।

ਖੇਤੀਬਾੜੀ ਖੇਤਰ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਦੇਸ਼ ਨੂੰ ਖੁਦਾਕ ਸਵੈ-ਨਿਰਭਰ ਬਨਾਉਣ ਵਿੱਚ ਅਗ੍ਰਣੀ ਭੂਮੀਕਾ ਨਿਭਾਈ ਹੈ। ਉਦਯੋਗ ਖੇਤਰ ਵਿੱਚ ਹਰਿਆਣਾ ਸਵੈ-ਨਿਰਭਰ ਪੋਰਟਲ ਉਦਮਿਆਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ। 12 ਲੱਖ ਤੋਂ ਵੱਧ ਐਮਐਸਐਮਈ ਵੱਲੋਂ 65 ਲੱਖ ਤੋਂ ਵੱਧ ਲੋਕਾਂ ਨੂੰ ਰੁਜਗਾਰ ਦਿੱਤਾ ਹੈ ਅਤੇ ਇਜ਼ ਆਫ਼ ਡੂਇੰਗ ਬਿਜਨੇਸ ਸੁਧਾਰਾਂ ਦੇ ਤਹਿਤ ਲਗਭਗ 400 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ।

ਸਟਾਰ-ਅਪ, ਐਮਐਸਐਮਈ ਅਤੇ ਇੰਫ੍ਰਾਸਟਕਚਰ ਵਿੱਚ ਹਰਿਆਣਾ ਦੇ ਰਿਹਾ ਰਾਸ਼ਟਰੀ ਯੋਗਦਾਨ

ਉਨ੍ਹਾਂ ਨੇ ਕਿਹਾ ਕਿ ਪਦਮਾ  ਪ੍ਰੋਗਰਾਮ ਰਾਹੀਂ ਹਰ ਬਲਾਕ ਵਿੱਚ ਕਲਸਟਰ ਪੱਧਰ ‘ਤੇ ਉਦਯੋਗਿਕ ਬੁਨਿਆਦੀ ਢਾਂਚਾ ਵਿਕਸਿਤ ਹੋ ਰਿਹਾ ਹੈ। 48 ਵਿਭਾਗਾਂ ਵਿੱਚ 1100 ਤੋਂ ਵੱਧ ਗੈਰ-ਜਰੂਰੀ ਨਿਯਮ ਖਤਮ ਕਰ ਉਦਯੋਗ ਸੁਲਭ ਮਾਹੌਲ ਤਿਆਰ ਕੀਤਾ ਗਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਡੇਮੋਗ੍ਰਾਫ਼ੀ ਨੂੰ ਮਹੱਤਵਪੂਰਨ ਸਤੰਭ ਦੱਸਦੇ ਹੋਏ ਕਿਹਾ ਕਿ ਹਰਿਆਣਾ ਦਾ ਟੀਚਾ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਯੁਵਾ ਤਿਆਰ ਕਰਨਾ ਹੈ। ਹਰਿਆਣਾ ਸਟਾਰਟ-ਅਪ ਨੀਤੀ 2022 ਤੋਂ ਬਾਅਦ ਰਾਜ ਵਿੱਚ 9500 ਤੋਂ ਵੱਧ ਸਟਾਰ-ਅਪ ਸਥਾਪਿਤ ਹੋਏ ਹਨ। ਹਾਲ ਹੀ ਵਿੱਚ 22 ਸਟਾਰਟ-ਅਪਸ ਨੂੰ 1.14 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ ਅਤੇ 2000 ਕਰੋੜ ਰੁਪਏ ਦਾ ਫੰਡ ਆਫ਼ ਫੰਡਸ ਸਥਾਪਿਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ‘ਤੇ ਵਕੀਲਾਂ ਅਤੇ ਮੌਜ਼ੂਦ ਜਨ-ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ 1 ਦਸੰਬਰ ਨੂੰ ਸਵੇਰੇ 11 ਵਜੇ ਇੱਕ ਸਾਥ ਇੱਕ ਮਿਨਟ ਦਾ ਗੀਤਾ-ਪਾਠ ਕਰ ਗੀਤਾ ਜੈਯੰਤੀ  ਦੇ ਇਸ ਪਵਿੱਤਰ ਪਰਵ ਨਾਲ ਖੁਦ ਨੂੰ ਜੋੜਨ ਅਤੇ ਸਮਾਜ ਵਿੱਚ ਧਰਮ, ਡਿਯੂਟੀ ਅਤੇ ਰਾਸ਼ਟਰ ਨਿਰਮਾਣ ਦੇ ਸੰਦੇਸ਼ ਦਾ ਪ੍ਰਚਾਰ ਕਰਨ।

ਮੁੱਖ ਮੰਤਰੀ ਨੇ ਇਹ ਵਰਣ ਵੀ ਕੀਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਕਰਨਾਟਕ ਦੇ ਉਡੁਪੀ ਦੌਰੇ ਦੌਰਾਨ ਕੁਰੂਕਸ਼ੇਤਰ ਵਿੱਚ ਬਣੇ ਮਹਾਭਾਰਤ ਵਿਸ਼ੇ ਅਨੁਭਵ ਕੇਂਦਰ ਦਾ ਵਿਸ਼ੇਸ਼ ਤੌਰ ਨਾਲ ਜਿਕਰ ਕੀਤਾ ਹੈ ਅਤੇ ਦੇਸ਼ਵਾਸਿਆਂ ਨੂੰ ਅਪੀਲ ਕੀਤੀ ਕਿ ਉਹ ਜਰੂਰ ਇਸ ਅਣੌਖੇ ਕੇਂਦਰ ਦਾ ਅਵਲੋਕਨ ਕਰਨ।

ਕਾਮਿਆਂ ਲਈ ਚੰਗੀ ਖਬਰ-ਐਚਐਸਆਈਆਈਡੀਸੀ ਨੇ ਆਈਐਮਟੀ ਮਾਣੇਸਰ ਵਿੱਚ ਅਟਲ ਸ਼੍ਰਮਿਕ ਕਿਸਾਨ ਕੈਂਟੀਨ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ

  ( ਜਸਟਿਸ ਨਿਊਜ਼ )

-ਹਰਿਆਣਾ ਸਟੇਟ ਇੰਡਸਟ੍ਰਿਅਲ ਐਂਡ ਇੰਨਫ੍ਰਾਸਟਕਚਰ ਡੇਵਲਪਮੇਂਟ ਕਾਰਪੋਰੇਸ਼ਨ ਨੇ ਆਈਐਮਟੀ ਮਾਣੇਸਰ ਵਿੱਚ ਸੈਕਟਰ-4 ਅਤੇ ਸੈਕਟਰ-5 ਸਥਿਤ ਦੋ ਅਟਲ ਸ਼੍ਰਮਿਕ ਕਿਸਾਨ ਕੈਂਟੀਨਾਂ ਨੂੰ ਸੰਚਾਲਿਤ ਕਰ ਦਿੱਤਾ ਹੈ। ਇਨ੍ਹਾਂ ਕੈਂਟੀਨਾਂ ਦੇ ਸ਼ੁਭਾਰੰਭ ਨਾਲ ਖੇਤਰ ਵਿੱਚ ਕਾਮਿਆਂ ਦੀ ਭਲਾਈ ਲਈ ਸਹੂਲਤਾਂ ਨੂੰ ਹੋਰ ਮਜਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ।

ਐਚਐਸਆਈਆਈਡੀਸੀ ਵੱਲੋਂ ਆਈਐਮਟੀ ਮਾਣੇਸਰ ਵਿੱਚ ਕੁੱਲ ਪੰਜ ਸਥਾਨਾਂ ਦੀ ਪਛਾਣ ਅਟਲ ਸ਼੍ਰਮਿਕ ਕਿਸਾਨ ਕੈਂਟੀਨ ਯੋਜਨਾ ਤਹਿਤ ਕੀਤੀ ਗਈ ਹੈ। ਬਾਕੀ ਤਿੰਨ ਕੈਂਟੀਨਾਂ ਦਾ ਨਿਰਮਾਣ ਕੰਮ ਪ੍ਰਗਤੀ ‘ਤੇ ਹੈ, ਜਿਨ੍ਹਾਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਦਯੋਗਿਕ ਖੇਤਰ ਦੇ ਵੱਧ ਤੋਂ ਵੱਧ ਕਾਮਿਆਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਮਿਲ ਸਕੇਗਾ।

ਇਨ੍ਹਾਂ ਕੈਂਟੀਨਾਂ ਦਾ ਨਿਰਮਾਣ ਉਦਯੋਗ ਜਗਤ ਅਤੇ ਪ੍ਰਮੁੱਖ ਉਦਯੋਗਿਕ ਸੰਗਠਨਾਂ ਦੇ ਸੀਐਸਆਰ ਮਦਦ ਰਾਹੀਂ ਕੀਤਾ ਜਾ ਰਿਹਾ ਹੈ ਜੋ ਕਾਮਿਆਂ ਦੀ ਭਲਾਈ ਅਤੇ ਸਮਾਜਿਕ ਉਤਥਾਨ ਪ੍ਰਤੀ ਉਦਯੋਗਾਂ ਦੀ ਮਜਬੂਤ ਪ੍ਰਤਿਬੱਧਤਾ ਨੂੰ ਦਰਸ਼ਾਉਂਦਾ ਹੈ।

ਕੈਂਟੀਨਾਂ ਦਾਜ ਸੰਚਾਲਨ ਸਵੈ ਸਹਾਇਤਾ ਗਰੂਪਾਂ ਵੱਲੋਂ ਕੀਤਾ ਜਾਵੇਗਾ। ਇਸ ਨਾਲ ਜਿੱਥੇ ਕੈਂਟੀਨਾਂ ਦਾ ਉੱਚੀਤ ਪ੍ਰਬੰਧਨ ਯਕੀਨੀ ਹੋਵੇਗਾ, ਉੱਥੇ ਹੀ ਸਥਾਨਕ ਮਹਿਲਾਵਾਂ ਅਤੇ ਕੰਯੂਨਿਟੀ ਦੇ ਮੈਂਬਰਾਂ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਪੌਦਾ ਹੋਣਗੇ।

ਹਰਿਆਣਾ ਸਰਕਾਰ ਦੀ ਅਟਲ ਸ਼੍ਰਮਿਕ ਕੈਂਟੀਨ ਯੋਜਨਾ ਤਹਿਤ ਕਾਮਿਆਂ ਨੂੰ ਸਿਰਫ਼ 10 ਰੁਪਏ ਦਾ ਵਧੀਆ ਅਤੇ ਸ਼ੁੱਧ ਭੋਜਨ ਥਾਲੀ ਮੁਹੱਈਆ ਕਰਾਈ ਜਾਵੇਗੀ ਜਿਸ ਨਾਲ ਉਦਯੋਗ ਖੇਤਰ ਵਿੱਚ ਵਧੀਆ ਭੋਜਨ ਦੀ ਸੁਗਮਤਾ ਵਧੇਗੀ।

ਕੌਮਾਂਤਰੀ ਵਿਆਪਾਰ ਮੇਲੇ ਵਿੱਚ ਹਰਿਆਣਾ ਪਵੇਲਿਅਨ ਨੂੰ ਮਿਲਿਆ ਸਵੱਛ ਮੰਡਪ ਵਿੱਚ ਗੋਲਡ ਮੈਡਲ

14 ਦਿਨ ਚਲਣ ਵਾਲੇ ਕੌਮਾਂਤਰੀ ਵਿਆਪਾਰ ਮੇਲੇ ਵਿੱਚ ਹਜ਼ਾਰਾਂ ਲੋਕਾਂ ਨੇ ਵੇਖੀ ਹਰਿਆਣਵੀ ਸੰਸਕ੍ਰਿਤੀ, ਇਨੋਵੇਸ਼ਨ ਅਤੇ ਡੇਵਲੇਪਮੈਂਟ ਦੀ ਝਲਕ

ਚੰਡੀਗੜ੍ਹ

( ਜਸਟਿਸ ਨਿਊਜ਼ )

ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਚਲੇ ਕੌਮਾਂਤਰੀ ਵਿਆਪਾਰ ਮੇਲੇ-2025 ਵਿੱਚ ਹਰਿਆਣਾ ਨੂੰ ਸਵੱਛ ਮੰਡਪ ਵਿੱਚ ਗੋਲਡ ਮੈਡਲ ਮਿਲਿਆ ਹੈ। ਵਿਆਪਾਰ ਮੇਲੇ ਵਿੱਚ ਵੱਖ ਵੱਖ ਸ਼੍ਰੇਣਿਆਂ ਵਿਚ ਮੈਡਲ ਦਿੱਤੇ ਗਏ ਸਨ ਇਸ ਵਿੱਚ ਹਰਿਆਣਾ ਸੂਬੇ ਦੇ ਪਵੇਲਿਅਨ ਨੇ ਸਵੱਛ ਮੰਡਪ ਵਿੱਚ ਬਾਜੀ ਮਾਰੀ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੰਡਪ ਦੇ ਨਿਦੇਸ਼ਕ ਅਨਿਲ ਚੌਧਰੀ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਅਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਪ੍ਰਸ਼ਾਸਕ ਸ਼ਿਆਮਲ ਮਿਸ਼ਰਾ, ਪ੍ਰਸ਼ਾਸਕ ਵਿਨੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਕੌਮਾਂਤਰੀ ਵਿਆਪਾਰ ਮੇਲਾ ਸਫਲਤਾ ਨਾਲ ਸੰਪੱਨ ਹੋਇਆ। 14 ਨਵੰਬਰ ਤੋਂ 27 ਨਵੰਬਰ ਤੱਕ 14 ਦਿਨ ਤੱਕ ਚਲਣ ਵਾਲੇ ਇਸ 44ਵੇਂ ਕੌਮਾਂਤਰੀ ਵਿਆਪਾਰ ਪਵੇਲਿਅਨ ਲੋਕਾਂ ਦੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਿਹਾ। ਪਵੇਲਿਅਨ ਵਿੱਚ ਹਰਿਆਣਵੀ ਸੰਸਕ੍ਰਿਤੀ ਲਗਾਤਾਰ ਜਾਰੀ ਇਨੋਵੇਸ਼ਨ ਅਤੇ ਸੂਬੇ ਦੇ ਵਿਕਾਸ ਦੀ ਝਲਕ ਨੂੰ ਵੇਖਣ ਨੂੰ ਮਿਲ ਰਹੀ ਸੀ। ਮੇਲੇ ਦੇ ਸਮਾਪਨ ਉਪਰਾਂਤ ਪੁਰਸਕਾਰ ਵੰਡ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਇਸ ਵਿੱਚ ਹਰਿਆਣਾ ਪਵੇਲਿਅਨ ਨੇ ਸਵੱਛ ਮੰਡਪ ਵਿੱਚ ਗੋਲਡ ਮੇਡਲ ਜਿੱਤਿਆ। ਉਨ੍ਹਾਂ ਨੇ ਇਸ ਉਪਲਬਧੀ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ , ਮੁੱਖ ਪ੍ਰਸ਼ਾਸਕ ਸ਼ਿਆਮਲ ਮਿਸ਼ਰਾ ਅਤੇ ਪ੍ਰਸ਼ਾਸਕ ਵਿਨੈ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ।

ਏਆਈ ਤਾਊ ਨੇ ਖਿੱਚਿਆ ਸਾਰਿਆਂ ਦਾ ਧਿਆਨ

ਨਿਦੇਸ਼ਕ ਅਨਿਲ ਚੌਧਰੀ ਨੇ ਦੱਸਿਆ ਕਿ ਪਵੇਲਿਅਨ ਵਿੱਚ ਕਲਾ ਅਤੇ ਸੰਸਕ੍ਰਿਤੀ ਨਾਲ ਜੁੜੇ ਬਹੁਤਾ ਨਵੇਂ ਪ੍ਰਯੋਗ ਕੀਤੇ ਗਏ ਸਨ ਪਰ ਇਸ ਬਾਰ ਇੱਕ ਨਵਾਂ ਪ੍ਰਯੋਗ ਏਆਈ ਤਾਊ ਦਾ ਕੀਤਾ ਗਿਆ ਸੀ। ਆਰਟੀਫਿਸ਼ਿਅਲ ਇੰਟੇਲਿਜੇਂਸ ਨਾਲ ਬਣਾਏ  ਗਏ ਤਾਊ ਨੇ ਲੋਕਾਂ ਨੂੰ ਹਰਿਆਣਾ ਸਰਕਾਰ ਨਾਲ ਜੁੜੀ ਵੱਖ ਵੱਖ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਏਆਈ ਤਾਊ ਖਲੌ ਸਕਦਾ ਸੀ ਅਤੇ ਹਰਿਆਣਵੀ ਵਿੱਚ ਗੱਲ ਕਰ ਸਕਦਾ ਸੀ।

ਵੱਖ ਵੱਖ ਸਟਾਲ ਵੀ ਰਹੇ ਆਕਰਸ਼ਣ ਦਾ ਕੇਂਦਰ

ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਪਵੇਲਿਅਨ ਵਿੱਚ ਵੱਖ ਵੱਖ ਸਟਾਕ ਲਗਾਏ ਗਏ ਸਨ। ਇਸ ਵਿੱਚ 11 ਕਾਰੀਗਰਾਂ ਅਤੇ ਸਵੈ ਸਹਾਇਤਾ ਗਰੁਪਾਂ ਨੇ ਸਟਾਲ ਲਗਾਏ ਸਨ ਜਦੋਂ ਕਿ 22 ਐਮਐਸਐਮਈ ਨੇ ਆਪਣੇ ਸਟਾਲ ਲਗਾਏ ਸਨ। ਪਵੇਲਿਅਨ ਵਿੱਚ ਸੂਰਜਕੁੰਡ ਮੇਲਾ ਅਤੇ ਗੀਤਾ ਜੈਯੰਤੀ ਨੂੰ ਦਰਸ਼ਾਇਆ ਗਿਆ ਸੀ।

ਮਾਲਿਆ ਅਤੇ ਸ਼ਹਿਰੀ ਮੰਤਰੀ ਵਿਪੁਲ ਗੋਇਲ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਵਿੱਚ ਦਿੱਤੇ ਨਿਰਦੇਸ਼ ਸੇਵਾ ਮੁਕਤ ਤਹਿਸੀਲਦਾਰ ਨੂੰ ਚਾਰਜਸ਼ੀਟ ਕਰਨ ਦੇ ਨਿਰਦੇਸ਼ ਵੀ ਜਾਰੀ

ਚੰਡੀਗੜ੍ਹ

  ( ਜਸਟਿਸ ਨਿਊਜ਼ )

-ਹਰਿਆਣਾ ਦੇ ਮਾਲਿਆ ਅਤੇ ਸ਼ਹਿਰੀ ਮੰਤਰੀ ਵਿਪੁਲ ਗੋਇਲ ਨੇ ਰੇਵਾੜੀ ਵਿੱਚ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ 14 ਸ਼ਿਕਾਇਤਾਂ ਸੁਣਇਆ ਅਤੇ ਇਨ੍ਹਾਂ ਵਿੱਚੋਂ 11 ਮਾਮਲਿਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ। ਮੰਤਰੀ ਨੇ ਰੇਵਾੜੀ ਨਗਰ ਪਰਿਸ਼ਦ ਦੇ ਕਾਰਜਕਾਰੀ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਕਿ ਸ਼ਹਿਰ ਵਿੱਚ ਪਰਿਸ਼ਦ ਦੀ ਜਮੀਨ ਦੀ ਨਿਸ਼ਾਨਦੇਈ ਕਰਾ ਕੇ ਉਨ੍ਹਾਂ ਦੀ ਚਾਰਦੀਵਾਰੀ ਲਈ ਜਲਦ ਟੇਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।

ਮੀਟਿੰਗ ਵਿੱਚ ਇੱਕ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਨਯਾਗਾਂਵ ਦੌਲਤਪੁਰ ਸਥਿਤ ਨਗਰ ਪਰਿਸ਼ਦ ਦੀ ਜਮੀਨ ‘ਤੇ ਕੁੱਝ ਲੋਕਾਂ ਵੱਲੋਂ ਗੈਰ-ਕਾਨੂੰਨੀ ਕਬਜਾ ਕੀਤਾ ਗਿਆ ਹੈ ਜਿਸ ਨੂੰ ਹੁਣ ਤੱਕ ਪੂਰੀ ਤਰਾਂ੍ਹ ਨਾਲ ਹਟਾਇਆ ਨਹੀਂ ਜਾ ਸਕਿਆ ਹੈ ਅਤੇ ਮਾਮਲਾ ਕਮੀਸ਼ਨਰ ਕੋਰਟ ਵਿੱਚ ਹੈ। ਇਸ ‘ਤੇ ਮੰਤਰੀ ਨੇ ਕਿਹਾ ਕਿ ਨਗਰ ਪਰਿਸ਼ਦ ਵੱਲੋਂ ਕੋਰਟ ਵਿੱਚ ਪ੍ਰਭਾਵੀ ਪੈਰਵੀ ਲਈ ਇੱਕ ਅਧਿਕਾਰੀ ਨਿਯੁਕਤ ਕੀਤਾ ਜਾਵੇ ਅਤੇ ਈਓ ਨਗਰ ਪਰਿਸ਼ਦ ਸ਼ਹਿਰ ਵਿੱਚ ਪਰਿਸ਼ਦ ਜੀ ਸਾਰੀ ਜਮੀਨ ਨੂੰ ਨਿਸ਼ਾਨਦੇਈ ਕਰ ਉਨ੍ਹਾਂ ਦੀ ਚਾਰਦੀਵਾਰੀ ਯਕੀਨੀ ਕਰਨ। ਜਿਨ੍ਹਾਂ ਜਮੀਨਾਂ ‘ਤੇ ਫੈਸਲਾ ਹੋ ਚੁੱਕਾ ਹੈ ਉਨ੍ਹਾਂ ਦੀ ਚਾਰਦੀਵਾਰੀ ਲਈ ਸੱਤ ਦਿਨ ਦੇ ਅੰਦਰ ਟੇਂਡਰ ਲਗਾਇਆ ਜਾਵੇ।

ਪੀਣ ਦੇ ਪਾਣੀ ਦੀ ਸਪਲਾਈ ਨਾਲ ਸਬੰਧਿਤ ਸ਼ਿਕਾਇਤ ‘ਤੇ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜਦੋਂ ਤੱਕ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਕਲੋਨੀ ਵਿੱਚ ਪਾਣੀ ਦਾ ਸਥਾਈ ਪ੍ਰਬੰਧ ਨਹੀ ਹੋ ਜਾਂਦਾ ਤਦ ਤੱਕ ਬਿਲਡਰ ਨਿਵਾਸਿਆਂ ਨੂੰ ਸ਼ੁੱਧ ਪੀਣ ਦਾ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਕਰਨ। ਜੇਕਰ ਪਾਣੀ ਵਿੱਚ ਟੀਡੀਐਸ ਦੀ ਮਾਤਰਾ ਵੱਧ ਪਾਈ ਗਈ ਤਾਂ ਬਿਲਡਰ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇੱਕ ਜਮੀਨ ਵੇਚਣ ਮਾਮਲੇ ਵਿੱਚ ਮੰਤਰੀ ਨੇ ਤੁਰੰਤ ਤਹਿਸੀਲਦਾਰ ਨੂੰ ਚਾਰਜਸ਼ੀਟ ਕਰਨ ਅਤੇ ਸੌਦਾ ਕਰਨ ਵਾਲੇ ਵਿਅਕਤੀ ਵਿਰੁਧ ਮੁਕਦਮਾ ਦਰਜ ਕਰਨ ਦੇ ਆਦੇਸ਼ ਦਿੱਤੇ। ਪਿੰਡ ਬਾਲਧਨ ਖੁਰਦ ਦੇ ਨਿਵਾਸੀ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਖੇਤ ਨੇੜੇ ਸੱਤ ਅੱਠ ਫੁਟ ਤੱਕ ਅਵੈਧ ਮਿੱਟੀ ਦੀ ਖੁਦਾਈ ਕਰ ਲਈ ਗਈ ਹੈ। ਇਸ ‘ਤੇ ਮੰਤਰੀ ਨੇ ਐਸਡੀਐਮ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਰੇਵਾੜੀ ਦੇ ਵਿਧਾਇਕ ਲਛਮਣ ਸਿੰਘ ਯਾਦਵ, ਡਿਪਟੀ ਕਮੀਸ਼ਨਰ ਅਭਿਸ਼ੇਕ ਮੀਣਾ, ਪੁਲਿਸ ਸੁਪਰਡੈਂਟ ਹੇਮੇਂਦਰ ਮੀਣਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਮਾਣਯੋਗ ਨਾਗਰਿਕ ਮੌਜ਼ੂਦ ਰਹੇ।

ਸਵੈ-ਨਿਰਭਰ ਭਾਰਤ ਨਾਰਾ ਨਹੀਂ, 21ਵੀਂ ਸਦੀ ਦਾ ਰਾਸ਼ਟਰੀ ਸੰਕਲਪ-ਮੁੱਖ ਮੰੰਤਰੀ ਨਾਇਬ ਸਿੰਘ ਸੈਣੀ-ਹਰਿਆਣਾ ਬਣੇਗਾ ਭਾਰਤ ਦੀ ਆਰਥਿਕ ਸ਼ਕਤੀ ਦਾ ਕੇਂਦਰ

ਚੰਡੀਗੜ੍ਹ

( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਵੈ-ਨਿਰਭਰ ਭਾਰਤ ਦਾ ਸੁਪਨਾ ਸਿਰਫ਼ ਨਾਰਾ ਨਹੀਂ ਸਗੋਂ 21ਵੀਂ ਸਦੀ ਵਿੱਚ ਭਾਰਤ ਨੂੰ ਅਗ੍ਰਣੀ ਆਰਥਿਕ ਸ਼ਕਤੀ ਬਨਾਉਣ ਦਾ ਸੰਕਲਪ ਹੈ। ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਆਯੋਜਿਤ ਸਵੈ-ਨਿਰਭਰ ਭਾਰਤ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਲਨ ਨਾਲ ਪ੍ਰਾਪਤ ਵਿਚਾਰ-ਮੰਥਨ ਵਿਕਸਿਤ ਭਾਰਤ ਵਿਕਸਿਤ ਹਰਿਆਣਾ ਦੇ ਟੀਚੇ ਨੂੰ ਨਵੀਂ ਗਤੀ ਦੇਵੇੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਅਤੇ 2030 ਤੱਕ ਪੰਜ ਟ੍ਰਿਲਿਅਨ ਡਾਲਰ ਅਰਥਵਿਵਸਥਾ ਦਾ ਟੀਚਾ ਰਖਿਆ ਹੈ। ਸਵੈ-ਨਿਰਭਰ ਭਾਰਤ ਦਾ ਸਾਰ ਹੈ ਉਦਯੋਗ, ਖੇਤੀਬਾੜੀ, ਸਿੱਖਿਆ, ਤਕਨੀਕ ਅਤੇ ਵਿਆਪਾਰ ਵਿੱਚ ਸਵੈ-ਨਿਰਭਰਤਾ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੱਸੇ ਗਏ ਪੰਜ ਸਤੰਭ ਇਕੋਨਾਮੀ, ਨਿੰਫ੍ਰਾਸਟਕਚਰ, ਸਿਸਟਮ, ਡੇਮੋਗ੍ਰਾਫੀ ਅਤੇ ਡਿਮਾਂਡ ਅੱਜ ਰਾਸ਼ਟਰ ਨਿਰਮਾਣ ਦੀ ਮਜਬੂਤ ਅਧਾਰਸ਼ਿਲਾ ਹਨ। ਹਰਿਆਣਾ ਇਨ੍ਹਾਂ ਸਾਰੇ ਸਤੰਭਾਂ ਨੂੰ ਮਜਬੂਤ ਕਰਨ ਵਿੱਚ ਪ੍ਰਮੁੱਖ ਭੂਮੀਕਾ ਨਿਭਾ ਰਿਹਾ ਹੈ। ਖੁਦ ਪ੍ਰਧਾਨ ਮੰਤਰੀ ਹਰਿਆਣਾ ਨੂੰ ਭਾਰਤ ਦਾ ਗ੍ਰੋਥ ਇੰਜਨ ਕਹਿ ਚੁੱਕੇ ਹਨ।

ਖੇਤੀਬਾੜੀ ਖੇਤਰ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਦੇਸ਼ ਨੂੰ ਖੁਦਾਕ ਸਵੈ-ਨਿਰਭਰ ਬਨਾਉਣ ਵਿੱਚ ਅਗ੍ਰਣੀ ਭੂਮੀਕਾ ਨਿਭਾਈ ਹੈ। ਉਦਯੋਗ ਖੇਤਰ ਵਿੱਚ ਹਰਿਆਣਾ ਸਵੈ-ਨਿਰਭਰ ਪੋਰਟਲ ਉਦਮਿਆਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ। 12 ਲੱਖ ਤੋਂ ਵੱਧ ਐਮਐਸਐਮਈ ਵੱਲੋਂ 65 ਲੱਖ ਤੋਂ ਵੱਧ ਲੋਕਾਂ ਨੂੰ ਰੁਜਗਾਰ ਦਿੱਤਾ ਹੈ ਅਤੇ ਇਜ਼ ਆਫ਼ ਡੂਇੰਗ ਬਿਜਨੇਸ ਸੁਧਾਰਾਂ ਦੇ ਤਹਿਤ ਲਗਭਗ 400 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ।

ਸਟਾਰ-ਅਪ, ਐਮਐਸਐਮਈ ਅਤੇ ਇੰਫ੍ਰਾਸਟਕਚਰ ਵਿੱਚ ਹਰਿਆਣਾ ਦੇ ਰਿਹਾ ਰਾਸ਼ਟਰੀ ਯੋਗਦਾਨ

ਉਨ੍ਹਾਂ ਨੇ ਕਿਹਾ ਕਿ ਪਦਮਾ  ਪ੍ਰੋਗਰਾਮ ਰਾਹੀਂ ਹਰ ਬਲਾਕ ਵਿੱਚ ਕਲਸਟਰ ਪੱਧਰ ‘ਤੇ ਉਦਯੋਗਿਕ ਬੁਨਿਆਦੀ ਢਾਂਚਾ ਵਿਕਸਿਤ ਹੋ ਰਿਹਾ ਹੈ। 48 ਵਿਭਾਗਾਂ ਵਿੱਚ 1100 ਤੋਂ ਵੱਧ ਗੈਰ-ਜਰੂਰੀ ਨਿਯਮ ਖਤਮ ਕਰ ਉਦਯੋਗ ਸੁਲਭ ਮਾਹੌਲ ਤਿਆਰ ਕੀਤਾ ਗਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਡੇਮੋਗ੍ਰਾਫ਼ੀ ਨੂੰ ਮਹੱਤਵਪੂਰਨ ਸਤੰਭ ਦੱਸਦੇ ਹੋਏ ਕਿਹਾ ਕਿ ਹਰਿਆਣਾ ਦਾ ਟੀਚਾ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਯੁਵਾ ਤਿਆਰ ਕਰਨਾ ਹੈ। ਹਰਿਆਣਾ ਸਟਾਰਟ-ਅਪ ਨੀਤੀ 2022 ਤੋਂ ਬਾਅਦ ਰਾਜ ਵਿੱਚ 9500 ਤੋਂ ਵੱਧ ਸਟਾਰ-ਅਪ ਸਥਾਪਿਤ ਹੋਏ ਹਨ। ਹਾਲ ਹੀ ਵਿੱਚ 22 ਸਟਾਰਟ-ਅਪਸ ਨੂੰ 1.14 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ ਅਤੇ 2000 ਕਰੋੜ ਰੁਪਏ ਦਾ ਫੰਡ ਆਫ਼ ਫੰਡਸ ਸਥਾਪਿਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ‘ਤੇ ਵਕੀਲਾਂ ਅਤੇ ਮੌਜ਼ੂਦ ਜਨ-ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ 1 ਦਸੰਬਰ ਨੂੰ ਸਵੇਰੇ 11 ਵਜੇ ਇੱਕ ਸਾਥ ਇੱਕ ਮਿਨਟ ਦਾ ਗੀਤਾ-ਪਾਠ ਕਰ ਗੀਤਾ ਜੈਯੰਤੀ  ਦੇ ਇਸ ਪਵਿੱਤਰ ਪਰਵ ਨਾਲ ਖੁਦ ਨੂੰ ਜੋੜਨ ਅਤੇ ਸਮਾਜ ਵਿੱਚ ਧਰਮ, ਡਿਯੂਟੀ ਅਤੇ ਰਾਸ਼ਟਰ ਨਿਰਮਾਣ ਦੇ ਸੰਦੇਸ਼ ਦਾ ਪ੍ਰਚਾਰ ਕਰਨ।

Leave a Reply

Your email address will not be published.

*

hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin