ਫਗਵਾੜਾ (ਸ਼ਿਵ ਕੌੜਾ)
ਮਾਨਯੋਗ ਗੋਰਵ ਤੂਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵਲੋ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ, ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਭਾਰਤ ਭੂਸ਼ਨ ਪੀ.ਪੀ.ਐਸ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਇੰਸਪੈਕਟਰ ਊਸ਼ਾ ਰਾਣੀ 06-ASR ਦੀ ਗਿਗਰਾਨੀ ਹੇਠ ਏ.ਐਸ.ਆਈ ਜਤਿੰਦਰਪਾਲ ਨੰਬਰ 1469/ਕਪੂ ਸਮੇਤ ਸਾਥੀ ਕਰਮਚਾਰੀਆ ਨੇ ਸੋਨੂੰ ਕੁਮਾਰ ਸਰੋਜ ਪੁੱਤਰ ਸੁਖਦੇਵ ਵਾਸੀ ਗਲੀ ਨੰਬਰ 6-ਬੀ,ਨੇੜੇ ਸ਼ਿਵ ਮੰਦਰ ਉਕਾਰ ਨਗਰ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਪਾਸੋ 1330 ਨਸ਼ੀਲੀਆ ਗੋਲੀਆ ਅਤੇ 01 ਲੱਖ 3000 ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 163 ਮਿਤੀ 15.07.2025 ਅ/ਧ 22-61-85 NDPS ACT ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।
ਬ੍ਰਾਮਦਗੀ = 1330 ਨਸ਼ੀਲੀਆ ਗੋਲੀਆ
ਡਰੱਗ ਮਨੀ:- 01 ਲੱਖ 3000 ਰੁਪਏ
Leave a Reply