– ਭਲਕੇ 21 ਫਰਵਰੀ ਨੂੰ ਲੁਧਿਆਣਾ ਤੇ 22 ਫਰਵਰੀ ਨੂੰ ਪਿੰਡ ਸਰਾਭਾ ‘ਚ ਵੀ ਲੱਗਣਗੇ ਵਿਸ਼ੇਸ਼ ਅਸੈਸਮੈਂਟ ਕੈਂਪ – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਖੰਨਾ/ਲੁਧਿਆਣਾ::::::::::::::(Rahul Ghai) – ਅਲਿਮਕੋ ਵੱਲੋਂ ਸਿਵਲ ਹਸਪਤਾਲ, ਖੰਨਾ ਵਿਖੇ ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਪ੍ਰਦਾਨ ਕਰਨ ਲਈ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਸਮਾਜਿਕ ਸੁੁਰੱਖਿਆ Read More