ਉਮੀਦ” ਪਹਿਲਕਦਮੀ ਤਹਿਤ ਥੈਲੇਸੀਮੀਆ ਵਰਗੇ ਵਿਕਾਰਾਂ ਦੀ ਜਾਂਚ ਲਈ ਮੋਗਾ ਦੀਆਂ ਲਗਭਗ 10 ਹਜਾਰ ਗਰਭਵਤੀ ਔਰਤਾਂ ਦੀ ਹੋਵੇਗੀ ਐਚ.ਬੀ.ਏ.-2 ਸਕਰੀਨਿੰਗ
ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ ) ਪੰਜਾਬ ਸਰਕਾਰ ਅਤੇ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਸਾਂਝੇ ਸਹਿਯੋਗ ਨਾਲ “ਉਮੀਦ” ਪਹਿਲਕਦਮੀ ਤਹਿਤ ਸਿਵਲ ਹਸਪਤਾਲ ਮੋਗਾ ਦੇ ਜੱਚਾ ਬੱਚਾ Read More