ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੱਲੇਦਾਰਾਂ ਤੇ ਹੋਏ ਜ਼ਬਰ ਦੇ ਖਿਲਾਫ ਮੁੱਖ ਮੰਤਰੀ, ਫ਼ੂਡ ਸਪਲਾਈ ਮੰਤਰੀ ਤੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ
ਦਿੜ੍ਹਬਾ, ::::::::::::::::::::: ਕੱਲ੍ਹ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਵਾਲੇ ਪੱਲੇਦਾਰ ਯੂਨੀਅਨ ਦੇ ਵਰਕਰਾਂ ਤੇ ਅਨ੍ਹੇਵਾਹ ਲਾਠੀਚਾਰਜ ਕਰਨ ਦੇ ਖ਼ਿਲਾਫ਼ ਅੱਜ ਪਿੰਡ ਸਾਦੀਹਰੀ Read More