ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਗੁਰੂ ਨਾਨਕ ਦੇਵ ਹਸਪਤਾਲ ‘ਚ ਦਵਾਈਆਂ ਦੀ ਭਾਰੀ ਘਾਟ, ਮਰੀਜ਼ ਬਾਹਰੋਂ ਦਵਾਈਆਂ ਖ਼ਰੀਦਣ ਲਈ ਮਜ਼ਬੂਰ -ਸਰਕਾਰੀ ਸਮੇਂ ‘ਚ ਐਮਆਰਾਂ ਦਾ ਡਾਕਟਰਾਂ ਨੂੰ ਮਿਲਣਾ ਖੜੇ ਕਰਦਾ ਹੈ ਕਈ ਵੱਡੇ ਸਵਾਲ ?
ਰਣਜੀਤ ਸਿੰਘ ਮਸੌਣ ਜੋਗਾ ਸਿੰਘ ਰਾਜਪੂਤ ਅੰਮ੍ਰਿਤਸਰ, ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਉੱਚ ਪੱਧਰੀ ਸਹੂਲਤਾਂ, ਮਾਹਿਰ ਡਾਕਟਰਾਂ ਅਤੇ ਹਰ ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਮੁਹੱਈਆ Read More