ਥਾਣਾ ਮੋਹਕਮਪੁਰਾ ਵੱਲੋਂ ਲੋੜੀਂਦੇ ਤਿੰਨ ਭਗੋੜੇ ਕਾਬੂ 

ਅੰਮ੍ਰਿਤਸਰ (ਰਣਜੀਤ ਸਿੰਘ/ਮਸੌਣ ਰਾਘਵ ਅਰੋੜਾ) ਕਮਿਸ਼ਨਰ ਪੁਲਿਸ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਦੀਆਂ ਹਦਾਇਤਾਂ ਤੇ ਨਵਜੋਤ ਸਿੰਘ ਏਡੀਸੀਪੀ ਸਿਟੀ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਗੁਰਿੰਦਰਬੀਰ ਸਿੰਘ ਏਸੀਪੀ ਈਸਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਨੋਦ ਕੁਮਾਰ ਇੰਚਾਰਜ਼ ਥਾਣਾ ਮੋਹਕਮਪੁਰਾ ਅਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 81 ਮਿਤੀ 20.7.2019 ਜੁਰਮ 365 IPC, ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਵਿੱਚ ਲੋੜੀਂਦੇ ਭਗੌੜੇ ਸ਼ੰਕਰ ਪਾਂਡੇ ਉਰਫ਼ ਸ਼ਿਵ ਪਾਂਡੇ ਪੁੱਤਰ ਰਮੇਸ਼ ਪੰਡਿਤ ਵਾਸੀ ਪਿੰਡ ਭਰਥਾ ਇਟੋਰੀਆ ਥਾਣਾ ਕੋੜੀਆ, ਜ਼ਿਲਾਂ ਗੋਡਾ, ਵਿਕਾਸ ਪੁੱਤਰ ਰਮੇਸ਼ ਪੰਡਿਤ ਵਾਸੀ ਪਿੰਡ ਭਰਥਾ ਇਟੋਰੀਆ ਥਾਣਾ ਕੋੜੀਆ ਜ਼ਿਲਾਂ ਗੋਡਾ ਅਤੇ ਅੰਕਿਤ ਪੁੱਤਰ ਰਮੇਸ਼ ਪੰਡਿਤ ਵਾਸੀ ਪਿੰਡ ਭਰਥਾ ਇਟੋਰੀਆ ਥਾਣਾ ਕੋੜੀਆ ਜਿਲਾ ਗੋਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Leave a Reply

Your email address will not be published.


*