ਚੰਡੀਗੜ੍ਹ, 11 ਮਾਰਚ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਨੂੰ ਵਿਕਾਸ ਦੇ ਪੱਥ ‘ਤੇ ਅੱਗੇ ਲੈ ਜਾਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਸਪਨੇ ਨੁੰ ਆਪਣੇ ਮਜਬੂਤ ਸੰਕਲਪ ਦੇ ਨਾਲ ਪੁਰਾ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਵਿਕਾਸ ਦੀ ਸਾਕਾਰਤਮਕ ਸੋਚ ਦੇ ਨਾਲ ਹਰਿਆਣਾ ਨੂੰ ਆਧੁਨਿਕਤਾ ਦੇ ਰਸਤੇ ‘ਤੇ ਅੱਗੇ ਵਧਾਇਆ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸੋਮਵਾਰ ਨੂੰ ਗੁਰੂਗ੍ਰਾਮ ਵਿਚ ਦਵਾਰਕਾ ਐਕਸਪ੍ਰੈ-ਵੇ ਦੇ ਉਦਘਾਟਨ ਸਮੇਤ 1 ਲੱਖ ਕਰੋੜ ਰੁਪਏ ਦੀ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕਰਨ ਦੇ ਬਾਅਦ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਰੇਂਦਰ ਮੋਦੀ ਨੇ ਆਪਣੀ ਪੁਰਾਣੀ ਯਾਦਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਊਹ ਅਤੇ ਮਨੋਹਰ ਲਾਲ ਬਹੁਤ ਲੰਬੇ ਸਮੇਂ ਤੋਂ ਨਾਲ ਹਨ ਅਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਅਸੀਂ ਦੋਨੋਂ ਨਾਲ ਹਨ ਅਤੇ ਤੁਹਾਡਾ ਭਵਿੱਖ ਵੀ ਨਾਲ ਹੈ। ਉਨ੍ਹਾਂ ਨੇ ਯਾਦਗਾਰ ਕਿੱਸਾ ਸੁਣਾਇਆ ਕਿ ਜਦੋਂ ਹਰਿਆਣਾ ਵਿਚ ਉਹ ਆਉਂਦੇ ਸਨ ਤਾਂ ਸ੍ਰੀ ਮਨੋਹਰ ਲਾਲ ਦੇ ਕੋਲ ਮੋਟਰਸਾਈਕਲ ਸੀ ਅਤੇ ਊਹ ਉਨ੍ਹਾਂ ਦੇ ਪਿੱਛੇ ਬੈਠ ਕੇ ਰੋਹਤਕ ਤੋਂ ਗੁਰੂਗ੍ਰਾਮ ਆਉਂਦੇ ਸਨ ਤਾਂ ਇੱਥੇ ਆਉਣ ਲਈ ਉਸ ਸਮੇਂ ਛੋਟੇ-ਛੋਟੇ ਰਸਤੇ ਹੋਇਆ ਕਰਦੇ ਸਨ। ਅੱਜ ਪੂਰਾ ਗੁਰੂਗ੍ਰਾਮ ਖੇਤਰ ਐਕਸਪ੍ਰੈਸ-ਵੇ ਸਮੇਤ ਕਈ ਵੱਡੇ ਨੈਸ਼ਨਲ ਹਾਈਵੇ ਨਾਲ ਜੁੜ ਚੁੱਕਾ ਹੈ ਜੋ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਵਿਕਾਸ ਦੀ ਸੋਚ ਨੂੰ ਦਰਸ਼ਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਪ੍ਰਗਤੀ ਦੀ ਰਫਤਾਰ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਨਾ ਹੀ ਮੈਂ ਛੋਟਾ ਸੋਚਨਾ ਹਾਂ, ਨਾ ਹੀ ਮਾਮੂਲੀ ਸੰਕਲਪ ਲੈਂਦਾ ਹਾਂ, ਮੈਂਨੂੰ 2047 ਵਿਖ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦਾ ਆਪਣਾ ਸਪਨਾ ਪੂਰਾ ਕਰਨਾ ਹੈ ਅਤੇ ਵਿਕਾਸ ਦੀ ਇਸ ਰਫਤਾਰ ਵਿਚ ਦਿੱਲੀ ਤੇ ਐਨਸੀਆਰ ਖੇਤਰ ਦਾ ਵਿਕਾਸ ਮਹਤੱਵਪੂਰਨ ਭੂਮਿਕਾ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਿਸ ਦਵਾਰਕਾ ਐਕਸਪ੍ਰੈਸ-ਵੇ ਦਾ ਅਸੀਂ ਉਦਘਾਟਨ ਕਰ ਰਹੇ ਹਨ ਉਸ ਦੇ ਨਿਰਮਾਣ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਵੱਡੀ ਭੂਮਿਕਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਐਕਸਪ੍ਰੈਸ-ਵੇ ਨਾਲ ਦਿੱਲੀ ਐਨਸੀਆਰ ਵਿਚ ਉਦਯੋਗਿਕ ਵਿਕਾਸ ਦੇ ਨਵੇਂ ਰਸਤੇ ਖੁਲਣਗੇ। ਪਹਿਲਾਂ ਗੁਰੂਗ੍ਰਾਮ ਖੇਤਰ ਦੇ ਨੇੜੇ ਟ੍ਰੈਫਿਕ ਦੀ ਵੱਡੀ ਸਮਸਿਆ ਸੀ ਅਤੇ ਅੱਜ ਇੱਥੇ ਵੱਡੀ-ਵੱਡੀ ਕੰਪਨੀਆਂ ਆਪਣੇ ਪ੍ਰੋਜੈਕਟ ਲਗਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਐਕਸਪ੍ਰੈਸ-ਵੇ ਆਈਜੀਆਈ ਏਅਰਪੋਰਟ ਨਾਲ ਕਨੈਕਟੀਵਿਟੀ ਨੁੰ ਬਿਹਤਰ ਕਰੇਗਾ। ਦਿੱਲੀ -ਮੁੰਬਈ ਐਕਸਪ੍ਰੈਸ-ਵੇ ਨਾਲ ਜੁੜ ਕੇ ਪੱਛਮ ਭਾਰਤ ਦੇ ਇੰਡਸਟਰੀ ਐਕਸਪੋਰਟ ਨੂੰ ਇਕ ਨਵੀਂ ਦਿਸ਼ਾ ਦਵੇਗਾ। ਉਨ੍ਹਾਂ ਨੇ ਇੰਨ੍ਹਾਂ ਸਾਰੀ ਵਿਕਾਸ ਕੰਮਾਂ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਤਤਪਰਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹਰਿਆਣਾ ਦੇ ਵਿਕਾਸ ਲਈ ਆਧੁਨਿਕਤਾ ਦੀ ਸੋਚ ਦੇ ਨਾਲ ਲਗਾਤਾਰ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਲੱਖਾਂ ਲੋਕ ਪੂਰੇ ਦੇਸ਼ ਵਿਚ ਇਕੱਠੇ ਇਸ ਪ੍ਰੋਗ੍ਰਾਮ ਨਾਲ ਜੁੜੇ ਹਨ, ਇਸ ਨਾਲ ਵੀ ਹਰਿਆਣਾ ਦੀ ਤਰੱਕੀ ਤੇ ਤਕਨੀਕ ਦੀ ਝਲਕ ਸਾਫ ਦਿਖਾਈ ਦਿੰਦੀ ਹੈ।
ਪ੍ਰਧਾਨ ਮੰਤਰੀ ਨੇ ਦਵਾਰਕਾ ਐਕਸਪ੍ਰੈਸ-ਵੇ ਨੂੰ ਲੋਕਾਂ ਦੀ ਜਿੰਦਗੀ ਵਿਚ ਗਿਅਰ ਸ਼ਿਫਟ ਕਰਨ ਵਾਲਾ ੰਮ ਦੱਸਦੇ ਹੋਏ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਛੋਟੀ ਯੋਜਨਾ ਬਣਾ ਕੇ 5 ਸਾਲ ਤਕ ਉਸ ਦੀ ਡੁਗਡੁਗੀ ਵਜਾਉਂਦੀ ਸੀ। ਉੱਥੇ ਹੀ ਭਾਜਪਾ ਸਰਕਾਰ ਦੇ ਕੋਲ ਨੀਂਹ ਪੱਥਰ ਤੇ ਉਦਘਾਟਨ ਕਰਨ ਦਾ ਸਮੇਂ ਘੱਟ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2024 ਵਿਚ ਹੁਣ ਤਕ 10 ਲੱਖ ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਉਹ ਖੁਦ ਜਾਂ ਤਾਂ ਨੀਂਹ ਪੱਥਰ ਰੱਖ ਚੁੱਕੇ ਹਨ ਜਾਂ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਜ ਇਕ ਦਿਨ ਵਿਚ ਹੀ ਇਕ ਲੱਖ ਕਰੋੜ ਰੁਪਏ ਦੀ 100 ਤੋਂ ਵੱਧ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਸਿਆਵਾਂ ਨੂੰ ਸੰਭਾਵਨਾਵਾਂ ਵਿਚ ਬਦਲਣਾ ਹੀ ਮੋਦੀ ਦੀ ਗਾਰੰਟੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਪਿੰਡ-ਪਿੰਡ ਤਕ ਸੜਕਾਂ ਦਾ ਨਿਰਮਾਣ ਹੋਇਆ ਹੈ ਅਤੇ ਸਾਡੀ ਸਾਰੀ ਯੋਜਨਾਵਾਂ ਤੈਅ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ, ਇਹੀ ਨਵਾਂ ਭਾਰਤ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਯੋਜਨਾਵਾਂ ਡੀਲੇ ਹੁੰਦੀਆਂ ਸਨ ਪਰ ਹੁਣ ਡਿਵੀਵਰੀ ਹੁੰਦੀ ਹੈ। ਅੱਜ ਦੇਸ਼ ਦੇ 21 ਸ਼ਹਿਰਾਂ ਵਿਚ ਮੈਟਰੋ ਦੀ ਸਹੂਲਤਾਂ ਹਨ। ਇੰਨ੍ਹਾਂ ਸਾਰੇ ਕੰਮਾਂ ਦੇ ਲਈ ਲੰਬੀ ਪਲਾਨਿੰਗ ਅਤੇ ਦਿਨ-ਰਾਤ ਦੀ ਮਿਹਨਤ ਲਗਦੀ ਹੈ। ਅਗਲੇ 5 ਸਾਲਾਂ ਵਿਚ ਵਿਕਾਸ ਦੀ ਗਤੀ ਹੋਰ ਵੱਧ ਤੇਜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਲ 2047 ਤਕ ਸਾਡਾ ਦੇਸ਼ ਵਿਕਸਿਤ ਹੋਣਾ ਚਾਹੀਦਾ ਹੈ, ਹਰਿਆਣਾ ਵਿਕਸਿਤ ਹੋਣਾ ਚਾਹੀਦਾ ਹੈ ਗੁਰੂਗ੍ਰਾਮ ਅਤੇ ਮਾਨੇਸਰ ਵਿਕਸਿਤ ਹੋਣਾ ਚਾਹੀਦਾ ਹੈ।
ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਲਿਖ ਰਿਹਾ ਹੈ ਵਿਕਾਸ ਦੀ ਨਵੀਂ ਗਾਥਾ – ਮੁੱਖ ਮੰਤਰੀ ਮਨੋਹਰ ਲਾਲ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਹਰਿਆਣਾ ਦੀ ਧਰਤੀ ‘ਤੇ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਦੀ 2 ਕਰੋੜ 82 ਲੱਖ ਜਨਤਾ ਵੱਲੋਂ ਉਨ੍ਹਾਂ ਦੇ ਵੰਲੋਂ ਦਿੱਤੀ ਜਾ ਰਹੀ ਵਿਕਾਸ ਯੋਜਨਾਵਾਂ ਲਈ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਪ੍ਰਤੀ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਲਗਾਵ ਰਿਹਾ ਹੈ ਅਤੇ ਇੰਨ੍ਹਾਂ 10 ਸਾਲਾਂ ਵਿਚ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਿਹਤਰ ਇੰਫ੍ਰਾਸਟਕਚਰ ਦੇ ਨਾਲ ਕੇਂਦਰ ਤੇ ਸੂਬੇ ਵਿਚ ਜਿੱਥੇ ਵਿਕਾਸ ਦੀ ਨਵੀਂ ਯੋਜਨਾਵਾਂ ਨੂੰ ਮੂਰਤ ਰੂਪ ਮਿਲਿਆ ਹੈ, ਉੱਥੇ ਹੀ ਹੁਣ ਸਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਵੀ ਜੀਵੰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਦੇਸ਼ ਦੀ ਆਬਾਦੀ ਦਾ 2 ਫੀਸਦੀ ਹੋਣ ਦੇ ਬਾਵਜੂਦ ਹਰਿਅਣਾ ਦੇਸ਼ ਵਿਚ ਕੀਤੀ ਪ੍ਰਗਤੀ ਵਿਚ ਆਪਣਾ ਬਹੁਮੁੱਲਾ ਯੋਗਦਾਨ ਦੇ ਰਿਹਾ ਹੈ। ਦੇਸ਼ ਵਿਚ ਹਰਿਆਣਾ ਦੀ ਮੈਨੂਫੈਕਚਰਿੰਗ ਵਿਚ ਭਾਗੀਦਾਰੀ 10 ਫੀਸਦੀ ਤਕ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੀ ਅਹਿਮ ਯੋਜਨਾਵਾਂ ਦਾ ਕੇਂਦਰ ਬਿੰਦੂ ਰਿਹਾ ਹੈ ਅਤੇ ਵਨ ਰੈਂਕ-ਵਨ ਪੈਂਸ਼ਨ, ਬੇਟੀ ਬਚਾਓ-ਬੇਟੀ ਪੜਾਓ ਵਰਗੇ ਅਹਿਮ ਮੁਹਿੰਮ ਹਰਿਆਣਾ ਦੀ ਧਰਤੀ ਤੋਂ ਹੀ ਸ਼ੁਰੂ ਹੋਏ ਹਨ। ਅੱਜ ਹਰਿਆਣਾ ਦੇ ਚਾਰ ਵੱਡੇ ਵਿਕਾਸਤਾਮਕ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਦੇ ਲਈ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਲੋਕਸਭਾ ਚੋਣ ਵਿਚ ਹਰਿਆਣਾ ਸੂਬੇ ਦੀ 10 ਦੀ 10 ਸੀਟਾਂ ਭਾਜਪਾ ਦੀ ਝੋਲੀ ਵਿਚ ਪਾਉਂਦੇ ਹੋਏ ਵਿਕਾਸ ਵਿਚ ਲਗਾਤਾਰ ਭਾਗੀਦਾਰੀ ਬਨਣਗੇ।
ਦਵਾਰਕਾ ਐਕਸਪ੍ਰੈਸ-ਵੇ ਸਟੇਟ ਆਫ ਦਾ ਆਰਟ ਪ੍ਰੋਜੈਕਟ – ਕੇਂਦਰੀ ਮੰਤਰੀ ਨਿਤਿਨ ਗਡਕਰੀ
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਅੱਜ ਜਿਸ ਦਵਾਰਕਾ ਐਕਸਪ੍ਰੈਸ-ਵੇ ਦਾ ਉਦਘਾਟਨ ਕੀਤਾ ਗਿਆ ਹੈ, ਉਹ ਸਟੇਟ ਆਫ ਦ ਆਰਟ ਪ੍ਰੋਜੈਕਟ ਹੈ। ਉਨ੍ਹਾਂ ਨੇ ਵਿਕਾਸ ਪਰਿਯੋਜਨਾਵਾਂ ਵਿਚ ਸਹਿਯੋਗ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਸ ਪਰਿਯੋਜਨਾ ਨੂੰ ਪੂਰਾ ਕਰਨ ਵਿਚ ਵੱਡੀ ਭੂਮਿਕਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਮਹਤੱਵਪੂਰਨ ਹੈ ਅਤੇ ਸਾਨੂੰ ਭਾਰਤ ਨੂੰ ਪੰਜ ਟ੍ਰਿਲਿਅਨ ਡਾਲਰ ਇਕੋਨਾਮੀ ਬਨਾਉਦਾ ਹੈ। ਭਾਰਤ ਨੂੰ ਸੁਪਰ ਪਾਵਰ ਬਨਾਉਣ ਲਈ ਅੱਜ ਅਸੀਂ ਵਲਡ ਸਟੈਂਟਡਰਡ ਹਾਈਵੇ ਦਾ ਨਿਰਮਾਣ ਕਰ ਰਹੇ ਹਨ। ਅੱਜ ਭਾਰਤ ਦਾ ਇੰਫ੍ਰਾਸਟਕਚਰ ਅਮੇਰਿਕਾ ਤੋਂ ਵੀ ਚੰਗਾ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਜਾਮ ਦੀ ਸਮਸਿਆ ਤੋਂ ਨਿਜਾਤ ਦਿਵਾਉਣ ਲਈ ਦਿੱਲੀ-ਐਨਸੀਆਰ ਵਿਚ ਲਗਭਗ 65 ਹਜਾਰ ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚੋਂ 35 ਹਜਾਰ ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਨਾਲ ਹਰਿਆਣਾ ਨੁੰ ਬਹੁਤ ਵੱਡਾ ਫਾਇਦਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਵਿਚ ਅਸੀਂ ਅਰਬਨ ਐਕਸਟੇਂਸ਼ਨ ਰੋਡ-2 (ਯੂਈਆਰ-2) ਦਾ ਵੀ ਉਦਘਾਟਨ ਕਰਣਗੇ, ਇਸ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਦਿੱਲੀ ਆਈਜੀਆਈ ਏਅਰਪੋਰਟ ਆਉਣ ਵਾਲੇ ਲੋਕਾਂ ਨੂੰ ਦਿੱਲੀ ਦੇ ਅੰਦਰ ਘੰਟਿਆਂ ਜਾਮ ਤੋਂ ਨਹੀਂ ਝੂਜਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਤਕਨੀਕ ਦੀ ਵੀ ਵਰਤੋ ਹੋ ਰਹੀ ਹੈ। ਇਸ ਪ੍ਰੋਜੈਕਟ ਦੇ ਨਿਰਮਾਣ ਵਿਚ 30 ਹਜਾਰ ਟਨ ਕੂੜੇ ਦੀ ਵਰਤੋ ਹੋਈ ਹੈ ਅਤੇ ਪਰਿਯੋਜਨਾ ਦੇ ਵਿਚ ਆ ਰਹੇ 12 ਹਜਾਰ ਪੇੜਾਂ ਨੂੰ ਟ੍ਰਾਂਸਫਰ ਕਰ ਵਾਤਾਵਰਣ ਸਰੰਖਣ ਦੀ ਦਿਸ਼ਾ ਵਿਚ ਵੱਡਾ ਕੰਮ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਵਾਰਕਾ ਐਕਸਪ੍ਰੈਸ-ਵੇ ‘ਤੇ ਕੀਤਾ ਰੋਡ ਸ਼ੌ, ਲੋਕਾਂ ਨੇ ਲਗਾਏ ਜੈਯਘੋਸ਼ ਦੇ ਨਾਰੇ
ਸੜਕ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਵਾਰਕਾ ਐਕਸਪ੍ਰੈਸ-ਵੇ ‘ਤੇ ਰੋਡ ਸ਼ੌ ਵੀ ਕੀਤਾ। ਪ੍ਰਧਾਨ ਮੰਤਰੀ ਦਾ ਰੋਡ ਸ਼ੌ ਜਿਵੇਂ ਹੀ ਬਸਈ ਪਿੰਡ ਦੇ ਨੇੜੇ ਪਹੁੰਚਿਆ ਤਾਂ ਲੋਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ , ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਫੁੱਲਾਂ ਦੀ ਵਰਖਾ ਕਰ ਜੋਰਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਕਾਫਿਲਾ ਜਿਵੇਂ ਹੀ ਬਸਈ ਪਿੰਡ ਦੇ ਕੋਲ ਬਣੇ ਫਲਾਈਓਵਰ ਤੋਂ ਆਉਂਦੇ ਹੋਏ ਲੋਕਾਂ ਨੇ ਦੇਖਿਆ ਤਾਂ ਲੋਕਾਂ ਨੇ ਮੋਦੀ -ਮੋਦੀ ਦੇ ਨਾਰੇ ਲਗਾਉਦੇ ਸ਼ੁਰੂ ਕਰ ਦਿੱਤੇ। ਜਦੋਂ ਪ੍ਰਧਾਨ ਮੰਤਰੀ ਦਾ ਕਾਫਿਲਾ ਇਸ ਰੋਡ ਸ਼ੌ ਵਿਚ ਮੌਜੂਦ ਲੋਕਾਂ ਦੇ ਕੋਲ ਪਹੁੰਚਿਆ ਤਾਂ ਪ੍ਰਧਾਨ ਮੰਤਰੀ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕੀਤਾ। ਲੋਕਾਂ ਦਾ ਉਤਸਾਹ ਦੇਖਦੇ ਹੀ ਬਣ ਰਿਹਾ ਸੀ।
ਬਸਈ ਪਿੰਡ ਦੇ ਕੋਲ ਪ੍ਰਧਾਨ ਮ੍ਰੰਤਰੀ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਆਉਣ ‘ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਢੋਲ ਨਗਾੜੇ ਵਜਾ ਕੇ ਸਵਾਗਤ ਕੀਤਾ। ਇਸ ਰੋਡ ਸ਼ੌ ਵਿਚ ਸੈਕੜਿਆਂ ਦੀ ਗਿਣਤੀ ਵਿਚ ਲੋਕ ਪਹੁੰਚੇ ਸਨ ਅਤੇ ਲੋਕ ਭਾਰਤ ਮਾਤਾ ਦੀ ਜੈਯ, ਜੈਯ ਸ੍ਰੀਰਾਮ ਅਤੇ ਮੋਦੀ -ਮੋਦੀ, ਮਨੋਹਰ ਲਾਲ ਦੀ ਜੈਯ, ਨਿਤਿਨ ਗਡਕਰੀ ਦੀ ਜੈਯ ਦੇ ਨਾਰੇ ਲਗਾਏ।
ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਕੇਂਦਰੀ ਸਾਂਖਿਅਕਤੀ ਅਤੇ ਲਾਗੂ ਕਰਲ ਰਾਜ ਮੰਤਰੀ ਅਤੇ ਗੁਰੂਗ੍ਰਾਮ ਲੋਕਸਭਾ ਖੇਤਰ ਤੋਂ ਸਾਂਸਦ ਰਾਓ ਇੰਦਰਜੀਤ ਸਿੰਘ, ਕੇਂਦਰੀ ਉਰਜਾ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁਰਜਰ, ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਲੋਕਸਭਾ ਸਾਂਸਦ ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਨਾਇਬ ਸੈਨੀ, ਰੋਹਤਕ ਲੋਕਸਭਾ ਖੇਤਰ ਤੋਂ ਸਾਂਸਦ ਡਾ. ਅਰਵਿੰਦ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ
ਚੰਡੀਗੜ੍ਹ, 11 ਮਾਰਚ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਗੁਰੂਗ੍ਰਾਮ ਵਿਚ 8 ਲੇਨ ਦਵਾਰਕਾ ਐਕਸਪ੍ਰੈਸ-ਵੇ ਦੇ 19 ਕਿਲੋਮੀਟਰ ਲੰਬੇ ਹਰਿਆਦਾ ਬਲਾਕ ਦਾ ਉਦਘਾਟਨ ਕੀਤਾ। ਕੌਮੀ ਰਾਜਧਾਨੀ ਦਿੱਲੀ ਦੀ ਭੀੜ-ਭਾੜ ਨੂੰ ਘੱਟ ਕਰਨ ਲਈ 60 ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਐਕਸਪ੍ਰੈਸ-ਵੇ ਭਾਰਤ ਦੇ ਪਹਿਲੇ ਏਲੀਵੇਟਿਡ ਅਰਬਨ ਐਕਸਪ੍ਰੈਸ-ਵੇ ਦਾ ਅਹਿਮ ਹਿੱਸਾ ਹੈ। ਇਸ ਨਾਲ ਮੌਜੂਦਾ ਨੈਸ਼ਨਲ ਹਾਈਵੇ-48 ‘ਤੇ ਵੀ ਟ੍ਰੈਫਿਕ ਵਿਚ ਕਮੀ ਆਵੇਗੀ ਅਤੇ ਦਿੱਲੀ ਤੇ ਗੁਰੂਗ੍ਰਾਮ ਦੇ ਵਿਚ ਆਵਾਜਾਈ ਸੁਚਾਰੂ ਹੋਵੇਗੀ।
ਪ੍ਰਧਾਨ ਮੰਤਰੀ ਨੇ ਜਿਲ੍ਹਾ ਗੁਰੂਗ੍ਰਾਮ ਵਿਚ ਪ੍ਰਬੰਧਿਤ ਕੌਮੀ ਪੱਧਰੀ ਸਮਾਰੋਹ ਵਿਚ ਗੁਰੂਗ੍ਰਾਮ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲਈ ਕਰੀਬ ਇਕ ਲੱਖ ਕਰੋੜ ਰੁਪਏ ਦੀ 112 ਕੌਮੀ ਰਾਜਮਾਰਗ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਕੇਂਦਰੀ ਸੜਕ , ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਸਮੇਤ ਹੋਰ ਮਾਣਯੋਗ ਮੰਤਰੀ, ਸਾਂਸਦ ਅਤੇ ਵਿਧਾਇਕ ਮੌਜੂਦ ਰਹੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਵਿਕਾਸ ਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣ ‘ਤੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।
ਹਰਿਆਣਾ ਦੀ ਚਾਰ ਪਰਿਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗੁਰੂਗ੍ਰਾਮ ਤੋਂ ਹਰਿਆਣਾ ਸੂਬੇ ਨੁੰ ਚਾਰ ਵੱਡੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ। ਉਨ੍ਹਾਂ ਨੇ 4890 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸ਼ਾਮਲੀ-ਅੰਬਾਲਾ ਕੌਮੀ ਰਾਜਮਾਰਗ ਦੀ ਨੀਂਹ- (ਪੈਕੇਜ 1, 2 ਅਤੇ 3) ਰੱਖੀ, ਜਿਸ ਦੀ ਲੰਬਾਈ-43 ਕਿਲੋਮੀਟਰ ਰਹੇਗੀ। ਉੱਥੇ ਹੀ 1330 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਭਿਵਾਨੀ- ਹਾਂਸੀ ਰੋਡ (ਜਿਸ ਵਿਚ 4 ਬਾਈਪਾਸ ਅਤੇ ਚੌੜਾਕਰਣ ਅਤੇ ਮਜਬੂਤੀਕਰਣ ਸ਼ਾਮਿਲ ਹਨ) ਦਾ ਨੀਂਹ ਪੱਥਰ ਵੀ ਰੱਖਿਆ। ਨਾਂਲ ਹੀ 4087 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਦਵਾਰਕਾ ਐਕਸਪ੍ਰੈਸ-ਵੇ ਦੇ ਪੈਕੇਜ 3 ਤੇ 4 ਹਿੱਸੇ ਵਾਲੀ ਦੋ ਯੋਜਨਾਵਾਂ ਦਾ ਉਦਘਾਟਨ ਵੀ ਕੀਤਾ।
ਭਾਰਤ ਦੀ ਪਹਿਲੀ ਏਲੀਵੇਟਿਡ ਸੜਕ ਦਾ ਹਿੱਸਾ ਹੈ ਦਵਾਰਕਾ ਐਕਸਪ੍ਰੈਸ-ਵੇ
8 ਲੇਨ ਏਕਸੇਸ ਕੰਟਰੋਲ ਦਵਾਰਕਾ ਐਕਸਪ੍ਰੈਸ-ਵੇ ਦਾ 10.2 ਕਿਲੋਮੀਟਰ ਲੰਬਾ ਪੈਕੇਜ-3 ਦਿੱਲੀ-ਹਰਿਆਣਾ ਸੀਮਾ ਨੂੰ ਹਰਿਆਣਾ ਵਿਚ ਪਿੰਡ ਬਸਈ ਨਾਲ ਜੋੜਦਾ ਹੈ। ਇਸ ਪੈਕੇਜ ਵਿਚ 34 ਮੀਟਰ ਦੀ ਚੌੜਾਈ ਦੇ ਨਾਲ 8.6 ਕਿਲੋਮੀਟਰ ਦਾ ਏਲੀਵੇਟਿਡ ਸੇਕਸ਼ਨ ਹੈ ਅਤੇ ਇਹ ਸਿੰਗਲ ਪਿਯਰ ‘ਤੇ ਨਿਰਮਾਣਤ ਭਾਰਤ ਦੀ ਪਹਿਲੀ ਅੱਠ-ਲੇਨ ਏਲੀਵੇਟਿਡ ਰੋਡ ਦਾ ਹਿੱਸਾ ਹੈ। 8-ਲੇਨ ਮੁੱਖ ਕੈਰਿਜਵੇ ਤੋਂ ਇਲਾਵਾ ਇਸ ਪੈਕੇਜ ਵਿਚ ਸਰਵਿਸ ਰੋਡ ਦੀ ਚੌੜਾਈ 4 ਲੇਨ ਤੋਂ 14 ਲੇਨ ਤਕ ਹੈ। ਐਕਸਪ੍ਰੈਸ ਵੇ ਵਿਚ ਟ੍ਰੈਫਿਕ ਸਿਗਨਲ-ਮੁਕਤ ਲੇਨ, ਚਾਰ ਵਾਹਨ ਅੰਡਰਪਾਸ ਅਤੇ ਪੰਜ ਪ੍ਰਮੁੱਖ ਜੰਕਸ਼ਨਾਂ ‘ਤੇ ਏਲੀਵੇਟਿਡ ਸਰਵਿਸ ਰੋਡ ਵੀ ਹੈ, ਜੋ ਬਿਨ੍ਹਾਂ ਰੁਕਾਵਟ ਆਵਾਜਾਈ ਨੂੰ ਗਤੀ ਪ੍ਰਦਾਨ ਕਰਦੇ ਹਨ।
ਇਸ ਤੋਂ ਇਨਾਵਾ, ਪੈਦਲ ਯਾਤਰੀਆਂ ਦੀ ਸਹੂਲਤ ਲਈ ਦੋਵਾਂ ਪਾਸੇ 12 ਸਬ-ਵੇ, ਫੁੱਟਪਾਥ ਅਤੇ ਸਾਈਕਲ ਟ੍ਰੈਕ ਉਪਲਬਧ ਕਰਾਏ ਗਏ ਹਨ। ਐਕਸਪ੍ਰੈਸ-ਵੇ ‘ਤੇ ਸਥਾਨਕ ਆਵਾਜਾਈ ਦੇ ਲਈ ਇਕ ਪ੍ਰਵੇਸ਼/ਨਿਕਾਸੀ ਬਿੰਦੂ ਪ੍ਰਦਾਨ ਕੀਤਾ ਗਿਆ ਹੈ। ਪੂਰੇ ਬਲਾਕ ‘ਤੇ ਬਰਸਾਤੀ ਪਾਣੀ ਇਕੱਠਾ ਅਤੇ ਭੂਜਲ ਮੁੜਭਰਣ ਦੇ ਨਾਲ-ਨਾਲ ਜਲ ਨਿਕਾਸੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ।
ਪੈਕੇਜ-4 ਦਾ ਹਿੱਸਾ ਖੇੜਕੀ ਦੌਲਾ ਕਲੋਵਰਲੀਫ ਇੰਟਰਚੇਂਜ ਨਾਲ ਜੁੜਿਆ
8-ਲੇਨ ਦਵਾਰਕਾ ਐਕਸਪ੍ਰੈਸ-ਵੇ 8.7 ਕਿਲੋਮੀਟਰ ਲੰਬਾ ਪੈਕੇਜ-4 ਪਿੰਡ ਬਸਈ ਨੂੰ ਖੇੜਕੀ ਦੌਲਾ ਕਲੋਵਰਲੀਫ ਇੰਟਰਚੇਂਜ ਨਾਲ ਜੋੜਦਾ ਹੈ। ਇਸ ਪੈਕੇਜ ਵਿਚ 34 ਮੀਟਰ ਦੀ ਚੌੜਾਈ ਦੇ ਨਾਲ 3.7 ਕਿਲੋਮੀਟਰ ਦਾ ਏਲੀਵੇਟਿਡ ਬਲਾਕ ਹੈ ਅਤੇ ਇਹ ਸਿੰਗਲ ਪਿਯਰ ‘ਤੇ ਨਿਰਮਾਣਤ ਭਾਰਤ ਦੀ ਪਹਿਲੀ ਅੱਠ-ਲੇਨ ਏਲੀਵੇਟਿਡ ਰੋਡ ਦਾ ਹਿੱਸਾ ਹੈ। ਸਰਵਿਸ ਰੋਡ ਦੀ ਚੌੜਾਈ 4 ਲੇਨ ਤੋਂ 10 ਲੇਨ ਤਕ ਹੈ। ਇਸ ਬਲਾਕ ਵਿਚ 16 ਲੇਨ ਦੇ ਨਾਲ ਭਾਂਰਤ ਦੇ ਸੱਭ ਤੋਂ ਚੌੜੇ ਰੇਲਵੇ-ਓਵਰਬ੍ਰਿਜ ਦੇ ਨਾਲ-ਨਾਲ 125 ਮੀਟਰ ਲੰਬਾਈ ਦਾ ਸੱਭ ਤੋਂ ਲੰਬਾ ਬੋ ਸਪ੍ਰਿੰਗ ਸਟੀਲ ਬ੍ਰਿਜ ਵੀ ਸ਼ਾਮਿਲ ਹੈ। ਖੇੜਕੀ ਦੌਲਾ ਵਿਚ ਕਲੋਵਰਲੀਫ ਇੰਟਰਚੇਂਜ 2 ਕਿਲੋਮੀਟਰ ਤੋਂ ਵੱਧ ਘੇਰੇ ਲੰਬਾਈ ਦੇ ਨਾਲ ਦੇਸ਼ ਵਿਚ ਸੱਭ ਤੋਂ ਵੱਡੇ ਇੰਟਰਚੇਂਜ ਵਿੱਚੋਂ ਇਕ ਹੈ। ਕਲੋਵਰਲੀਫ ਐਨਐਚ-48 ‘ਤੇ ਮੌਜੂਦਾ ਦਿੱਲੀ-ਜੈਯਪੁਰ ਰਾਜਮਾਰਗ ਦੇ ਨਾਲ ਸਾਰੀ ਦਿਸ਼ਾਵਾਂ ਵਿਚ ਬਿਨ੍ਹਾਂ ਰੁਕਾਵਟ ਕਲੈਕਟੀਵਿਟੀ ਪ੍ਰਦਾਨ ਕਰਦਾ ਹੈ। ਸਾਰੀ ਸੜਕਾਂ ਟ੍ਰੈਫਿਕ ਸਿੰਗਨਲ ਮੁਕਤ ਹਨ ਅਤੇ ਬਿਨ੍ਹਾਂ ਰੁਕਵਟ ਆਵਾਜਾਈ ਲਈ ਤਿੰਨ ਵਾਹਨ ਅੰਡਰਪਾਸ ਪ੍ਰਦਾਨ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿਚ ਵੱਖ-ਵੱਖ ਕੌਮੀ ਰਾਜਮਾਰਗ ਯੋਨਾਵਾਂ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੂਰੇ ਦੇਸ਼ ਵਿਚ ਵੱਖ-ਵੱਖ ਕੌਮੀ ਰਾਜਮਾਰਗ ਪਰਿਯੋਜਨਾਵਾਂ ਦਾ ਉਦਘਾਟਨ ਵੀ ਕੀਤਾ। ਜਿਨ੍ਹਾਂ ਪ੍ਰਮੁੱਖ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ , ਉਨ੍ਹਾਂ ਵਿਚ 9.6 ਕਿਲੋਮੀਟਰ ਲੰਬੀ ਛੇ ਲੇਨ ਵਾਲੀ ਸ਼ਹਿਰੀ ਵਿਸਥਾਰ ਸੜਕ -2 -ਨਾਂਗਲੋਈ-ਨਜਫਗੜ੍ਹ ਰੋਡ ਤੋਂ ਦਿੱਲੀ ਵਿਚ ਸੈਕਟਰ-24 ਦਵਾਰਕਾ ਬਲਾਕ ਤਕ, ਉੱਤਰ ਪ੍ਰਦੇਸ਼ ਵਿਚ 4,600 ਕਰੋੜ ਰੁਪਏ ਦੀ ਲਾਗਤ ਨਾਲ ਲਖਨਊ ਰਿੰਗ ਰੋਡ ਦੇ ਤਿੰਨ ਪੈਕੇਜ ਸ਼ਾਮਿਲ ਹਨ। ਆਂਧਰ ਪ੍ਰਦੇਸ਼ ਵਿਚ ਐਨਐਚ-16 ਦਾ ਆਨੰਦਪੁਰਮ-ਪੇਂੜੂਰਥੀ-ਅਨਾਕਾਪੱਲੀ ਬਲਾਕ 2,950 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿਚ ਐਨਐਚ-21 ਦਾ ਕਿਰਤਪੁਰ ਤੋਂ ਨੇਰਚੌਕ ਬਲਾਕ (2 ਪੈਕੇਜ) ਲਾਗਤ 3,400 ਕਰੋੜ ਰੁਪਏ, ਕਰਨਾਟਕ ਵਿਚ ਡੋਬਾਸਪੇਟ -ਹੇਸਕੋਟੇ ਬਲਾਕ (2 ਪੈਕੇਜ) ਦੀ ਲਾਗਤ 2,750 ਕਰੋੜ ਰੁਪਏ ਹਨ। ਨਾਲ ਹੀ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 20,500 ਕਰੋੜ ਰੁਪਏ ਦੀ 42 ਹੋਰ ਯੋਜਨਾਵਾਂ ਸ਼ਾਮਿਲ ਹਨ।
ਪੂਰੇ ਦੇਸ਼ ਵਿਚ ਵੱਖ-ਵੱਖ ਕੌਮੀ ਰਾਜਮਾਰਗ ਪਰਿਯੋਜਨਾਵਾਂ ਦਾ ਰੱਖਿਆ ਨੀਂਹ ਪੱਥਰ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗੁਰੂਗ੍ਰਾਮ ਤੋਂ ਪੂਰੇ ਦੇਸ਼ ਵਿਚ ਵੱਖ-ਵੱਖ ਕੌਮੀ ਰਾਜਮਾਰਗ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਪਰਿਯੋਜਨਾਵਾਂ ਵਿਚ ਆਧਰ ਪ੍ਰਦੇਸ਼ ਵਿਚ ਬੇਂਗਲੁਰੂ-ਕਡੱਪਾ-ਵਿਜੈਵਾੜਾ ਐਕਸਪ੍ਰੈਸ-ਵੇ ਦੇ 14 ਪੈਕੇਜ ਸ਼ਾਮਿਲ ਹਨ, ਜਿਨ੍ਹਾਂ ਦੀ ਲਾਗਤ 14,000 ਕਰੋੜ ਰੁਪਏ ਹੈ। ਕਰਨਾਟਕ ਵਿਚ ਐਨਐਚ-748ਏ ਦੇ ਬੇਲਗਾਮ-ਹੂਗੁੜ-ਰਾਏਚੂਰ ਰਲਹਕ ਦ। ਛ। ਪ>ਕ।ਚਠ ਚਿਨ੍ਹੲ ਦਪ ਲਹਗਤ 8,000 ਕਰੋੜ ਰੁਪਏ ਹੈ। ਹਰਿਆਣਾ ਵਿਚ ਸ਼ਾਮਲੀ-ਅੰਬਾਲਾ ਹਾਈਵੇ ਦੇ ਤਿੰਨ ਪੈਕੇਜ, ਜਿਨ੍ਹਾਂ ਦੀ ਲਾਗਤ 4,900 ਕਰੋੜ ਰੁਪਏ ਹੈ। ਪੰਜਾਬ ਵਿਚ ਅੰਮ੍ਰਿਤਸਰ-ਬਠਿੰਡਾ ਕੋਰੀਡੋਰ ਦੇ ਦੋ ਪੈਕੇਜ, ਜਿਨ੍ਹਾਂ ਦੀ ਲਾਗਤ 3,800 ਰੁਪਏ ਹੈ। ਨਾਲ ਹੀ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ 39 ਹੋਰ ਪਰਿਯੋਜਨਾਵਾਂ ਜਿਨ੍ਹਾਂ ਦੀ ਲਾਗਤ 32,700 ਕਰੋੜ ਰੁਪਏ ਹੈ, ਸ਼ਾਮਿਲ ਹਨ। ਇਹ ਪਰਿਯੋਜਨਾਵਾਂ ਕੌਮੀ ਰਾਜਮਾਰਗ ਨੈਟਵਰਕ ਦੇ ਵਿਕਾਸ ਵਿਚ ਮਹਤੱਵਪੂਰਨ ਯੋਗਦਾਨ ਦਵੇਗੀ ਅਤੇ ਨਾਲ ਹੀ ਸਮਾਜਿਕ -ਆਰਥਕ ਵਿਕਾਸ ਨੂੰ ਪ੍ਰੋਤਸਾਹਨ ਦੇਣ , ਰੁਜਗਾਰ ਦੇ ਮੌਕਿਆਂ ਨੁੰ ਵਧਾਉਣ ਅਤੇ ਪੂਰੇ ਦੇਸ਼ ਦੇ ਖੇਤਰ ਵਿਚ ਵਪਾਰ ਅਤੇ ਵਪਾਰਕ ਨੂੰ ਪ੍ਰੋਤਸਾਹਨ ਦੇਣ ਵਿਚ ਮਦਦ ਕਰੇਗੀ।
ਸਲਸਵਿਹ/2024
ਵੋਟ ਪਰਵ ਦੀ ਅਸਲੀ ਕੜੀ ਹੈ ਚੋਣ – ਅਨੁਰਾਗ ਅਗਰਵਾਲ
ਲੋਕਸਭਾ ਆਮ ਚੋਣਾਂ ਲਈ ਵੋਟਰਾਂ ਨੂੰ ਜਾਗਰੁਕ ਕਰਨ ਲਈ ਭਾਂਰਤੀ ਪੋਸਟ ਵਿਭਾਗ ਤੇ ਇੰਡੀਅਨ ਬੈਂਕਸ ਏਸੋਸਇਏਸ਼ਨ ਕਰਣਗੇ ਸਹਿਯੋਗ
ਸਿਕਓਰਿਟੀ ਡਿਪੋਜਿਟ ਨਗਦ ਜਾਂ ਟ੍ਰੇਜਰੀ ਰਾਹੀਂ ਹੀ ਮੰਜੂਰ ਹੋਵੇਗੀ
ਨਾਮਜਦਗੀ ਭਰਨ ਲਈ ਰਿਟਰਨਿੰਗ ਅਧਿਕਾਰੀ ਦੇ ਦਫਤਰ ਵਿਚ ਉਮੀਦਵਾਰ ਦੇ ਨਾਲ ਐਕਟ 4 ਲੋਕਾਂ ਨੁੰ ਜਾਣ ਦੀ ਹੋਵੇਗੀ ਮੰਜੂਰੀ
ਚੰਡੀਗੜ੍ਹ, 11 ਮਾਰਚ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਆਉਣ ਵਾਲੇ ਲੋਕਸਭਾ ਦੇ ਆਮ ਚੋਣਾਂ ਵਿਚ ਹਰ ਯੋਗ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ ਇਸ ਦੇ ਲਈ ਭਾਂਰਤ ਦੇ ਚੋਣ ਕਮਿਸ਼ਨਰ ਨੇ ਵੋਟਰਾਂ ਨੁੰ ਜਾਗਰੁਕ ਕਰਨ ਲਈ ਭਾਰਤੀ ਪੋਸਟ ਵਿਭਾਗ ਤੇ ਇੰਡੀਅਨ ਬੈਂਕਸ ਏਸੋਸਇਏਸ਼ਨ ਦੇ ਨਾਲ ਸਮਝੌਤਾ ਮੈਮੋ ਕੀਤਾ ਹੈ। ਜਿਸ ਦਾ ਮੁੱਖ ਉਦੇਸ਼ ਵੋਟਰਾਂ ਨੂੰ ਸੰਦੇਸ਼ ਦੇਣਾ ਹੈ ਕਿ ਚੋਣ ਦਾ ਪਰਵ ਦੇਸ਼ ਦਾ ਗਰਵ ਹੈ। ਚੋਣ ਕਮਿਸ਼ਨ ਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਚੋਣ ਅਧਿਕਾਰੀ ਲੋਕਤੰਤਰ ਦੇ ਇਸ ਪਰਵ ਵਿਚ ਸਿਰਫ ਸਰੋਤ ਹੀ ਨਹੀਂ, ਅਸਲੀ ਕੜੀ ਤਾਂ ਵੋਟਨ ਹੀ ਹਨ। ਉਸ ਦੇ ਵੋਟ ਅਧਿਕਾਰ ਵਰਤੋ ਦੇ ਬਿਨ੍ਹਾਂ ਇਹ ਪਰਵ ਅਧੂਰਾ ਹੈ।
ਸ੍ਰੀ ਅਨੁਰਾਗ ਅਗਰਵਾਲ ਅੱਜ ਇੱਥੇ ਲੋਕਸਭਾ-2024 ਦੇ ਆਮ ਚੋਣਾਂ ਦੀ ਤਿਆਰੀਆਂ ਦੇ ਸਬੰਧ ਵਿਚ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕਰ ਰਹੇ ਸਨ।
ਨਾਮਜਦਗੀ ਪ੍ਰਕ੍ਰਿਆ ‘ਤੇ ਵਿਸਤਾਰ ਦਿਸ਼-ਨਿਰਦੇਸ਼ ਦਿੰਦੇ ਹੋਏ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ ਨਾਮਜਦਗੀ ਪੱਤਰ ਭਰਨ ਦੀ ਆਖੀਰੀ ਮਿੱਤੀ, ਸਥਾਨ, ਸਮਾਂ, ਨਾਮਜਦਗੀ ਪੱਤਰਾਂ ਦੀ ਜਾਂਚ, ਪੱਤਰ ਵਾਪਿਸ ਲੈਣ ਦੀ ਮਿੱਤੀ ਆਦਿ ਜਾਣਕਾਰੀ ਪਬਲਿਕ ਕਰਣਗੇ ਅਤੇ ਸਰਕਾਰੀ ਦਫਤਰਾਂ ਵਿਚ ਨੋਟਿਸ ਵੀ ਚਪਕਾਉਂਣਗੇ। ਨਾਲ ਹੀ ਇਹ ਜਾਣਕਾਰੀ ਦਿੱਤੀ ਜਾਵੇ ਕਿ ਆਰਓ ਦੇ ਸਥਾਨ ‘ਤੇ ਕਿਹੜੇ ਏਆਰਓ ਨਾਮਜਦਗੀ ਪੱਤਰ ਮੰਜੂਰ ਕਰਣਗੇ।
ਨਾਮਜਦਗੀ ਪ੍ਰਕ੍ਰਿਆ ਦੌਰਾਨ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ , ਸਹਾਇਕ ਰਿਟਰਨਿੰਗ ਅਧਿਕਾਰੀ ਦੇ ਦਫਤਰ ਵਿਚ ਆਪਣੇ ਨਾਲ ਵੱਧ ਤੋਂ ਵੱਧ 4 ਲੋਕਾਂ ਨੂੰ ਜਾਣ ਦੀ ਮੰਜੂਰੀ ਹੋਵੇਗੀ। ਨਾਲ ਹੀ, ਆਰਓ ਅਤੇ ਏਆਰਓ ਦਫਤਰ ਦੇ 100 ਮੀਟਰ ਦੇ ਘੇਰੇ ਵਿਚ ਵੱਧ ਤੋਂ ਵੱਧ 3 ਵਾਹਨ ਲਿਆਉਣ ਦੀ ਮੰਜੂਰੀ ਹੋਵੇਗੀ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਲੋਕਸਭਾ ਆਮ ਚੋਣਾ ਲਈ ਸਿਕਓਰਿਟੀ ਡਿਪੋਜਿਟ 25 ਹਜਾਰ ਰੁਪਏ ਹੋਵੇਗੀ। ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਉਮੀਦਵਾਰਾਂ ਦੇ ਲਈ ਇਹ ਰਕਮ 12,500 ਰੁਪਏ ਹੋਵੇਗੀ। ਸਿਕਓਰਿਟੀ ਡਿਪੋਜਿਟ ਨਗਦ ਜਾਂ ਟ੍ਰੇਜਰੀ ਰਾਹੀਂ ਹੀ ਮੰਜੂਰ ਹੋਵੇਗੀ। ਚੈਕ ਜਾਂ ਡਿਮਾਂਡ ਡਰਾਫਟ ਰਾਹੀਂ ਇਸ ਰਕਮ ਨੁੰ ਮੰਜੂਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਨਾਮਜਦਗੀ ਭਰਨ ਦੀ ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਸਾਰੇ ਦਸਤਾਵੇਜਾਂ ਨੁੰ ਸੁਰੱਖਿਅਤ ਢੰਗ ਨਾਲ ਰੱਖਿਆ ਜਾਵੇ। ਇਕ ਉਮੀਦਵਾਰ ਵੱਧ ਤੋਂ ਵੱਧ 4 ਨਾਮਜਦਗੀ ਪੱਤਰ ਭਰ ਸਕਦਾ ਹੈ ਅਤੇ 2 ਲੋਕਸਭਾ ਸੀਟਾਂ ਤੋਂ ਚੋਣ ਲੜ੍ਹ ਸਕਦਾ ਹੈ। ਨਾਮਜਦਗੀ ਪੱਤਰ ਉਮੀਦਵਾਰ ਵੱਲੋਂ ਜਾਂ ਉਨ੍ਹਾਂ ਦੇ ਪ੍ਰਸਤਾਵਕ ਵੱਲੋਂ ਭਰਿਆ ਜਾ ਸਕਦਾ ਹੈ। ਨਾਮਜਦਗੀ ਪੱਤਰ ਡਾਕ ਵੱਲੋਂ ਨਹੀਂ ਭੇਜਿਆ ਜਾ ਸਕਦਾ, ਸਗੋ ਆਰਓ/ਏਆਰਓ ਦੇ ਦਫਤਰ ਵਿਚ ਨਿਜੀ ਰੂਪ ਨਾਲ ਹੀ ਪੇਸ਼ ਕੀਤਾ ਜਾਵੇਗਾ।
ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਉਮੀਦਵਾਰ ਨੂੰ ਆਪਣੇ ਅਪਰਾਧਿਕ ਰਿਕਾਰਡ, ਜੇਕਰ ਕੋਈ ਹੈ,ਤਾਂ, ਉਸ ਦੀ ਜਾਣਕਾਰੀ ਵੀ ਪਬਲਿਕ ਕਰਨੀ ਹੋਵੇਗੀ। ਉਮੀਦਵਾਰ ਨੂੰ ਫਾਰਮ 26 ਵਿਚ ਏਫੀਡੇਵਿਟ ਦੇ ਨਾਲ ਆਪਣੇ ਅਪਰਾਧਿਕ ਮਾਮਲੇ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ ਅਤੇ ਉਹ ਰਾਜਨੀਤਿਕ ਪਾਰਟੀ ਨੂੰ ਵੀ ਇਸ ਸਬੰਧ ਵਿਚ ਜਾਣੁੰ ਕਰਵਾਏਗਾ। ਰਾਜਨੀਤਿਕ ਪਾਰਟੀ ਵੱਲੋਂ ਅਜਿਹੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਧਿਕਾਰਕ ਵੈਬਸਾਇਟ ‘ਤੇ ਪਾਉਣੀ ਹੋਵੇਗੀ। ਇੰਨ੍ਹਾਂ ਹੀ ਨਹੀਂ, ਨਾਮਜਦਗੀ ਭਰਨ ਦੇ ਬਾਅਦ ਉਮੀਦਵਾਰ ਅਤੇ ਰਾਜਨੀਤਿਕ ਪਾਰਟੀ ਨੁੰ ਅਖਬਾਰਾਂ ਅਤੇ ਟੀਵੀ ਚੈਨਲਾਂ ਵਿਚ ਵੀ ਘੱਟ ਤੋਂ ਘੱਟ 3 ਵਾਰ ਅਪਰਾਧਿਕ ਮਾਮਲੇ ਦੀ ਜਾਣਕਾਰੀ ਵੀ ਪਬਲਿਕ ਕਰਨੀ ਹੋਵੇਗੀ।
ਹਰਿਆਣਾ ਦੇ ਮੁੱਖ ਮੰਤਰੀ ਨੇ ਕੈਥਲ ਜਿਲ੍ਹੇ ਦੇ ਗ੍ਰਹਿਲਾ ਵਿਚ 8.76 ਕਰੋੜ ਰੁਪਏ ਤੋਂ ਵੱਧ ਲਾਗਤ ਦੀ 10 ਓਡੀਆਰ ਸੜਕਾਂ ਦੇ ਸੁਧਾਰ ਨੂੰ ਮੰਜੂਰੀ ਦਿੱਤੀ
ਚੰਡੀਗੜ੍ਹ, 11 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੈਥਲ ਜਿਲ੍ਹੇ ਦੇ ਗ੍ਰਹਿਲਾ ਵਿਚ 10 ਓਡੀਆਰ ਸੜਕਾਂ ਦੀ ਮੁਰੰਮਤ ਅਤੇ ਸੁਧਾਰ ਲਈ ਪ੍ਰਸਾਸ਼ਨਿਕ ਮੰਜੂਰੀ ਦੇ ਦਿੱਤੀ ਹੈ। ਇਸ ਪਰਿਯੋਜਨਾ ‘ਤੇ 8.76 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ।
ਇੰਨ੍ਹਾਂ ਸੜਕਾਂ ਤੋਂ ਉਤਪਾਦਨ ਦੇ ਖੇਤਰਾਂ ਅਤੇ ਉਨ੍ਹਾਂ ਨੁੰ ਬਾਜਾਰ ਕੇਂਦਰਾਂ, ਤਹਿਸੀਲ ਮੁੱਖ ਦਫਤਰਾਂ, ਬਲਾਕ ਵਿਕਾਸ ਮੁੱਖ ਦਫਤਰਾਂ, ਰੇਲਵੇ ਸਟੇਸ਼ਨਾਂ ਆਦਿ ਤਕ ਪਹੁੰਚ ਆਸਾਨ ਹੋ ਜਾਵੇਗੀ।
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪਰਿਯੋਜਨਾਵਾਂ ਵਿਚ ਪਿੰਡ ਥੇਹ ਮੁਕਰਿਆ ਤੋਂ ਭੂਨਾ ਤਕ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ ਕੰਮ 90.97 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ, 36.93 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਜੋਧਵਾ ਲਈ ਲਿੰਕ ਰੋਡ ਦਾ ਚੌੜਾਕਰਣ ਪ੍ਰਦਾਨ ਕਰਨਾ, 58.10 ਲੱਖ ਰੁਪਏ ਦੀ ਅੰਦਾਜਾ ਲਾਗਤ ਤੋਂ ਪਿੰਡ ਸਾਰੋਲਾ ਤੋਂ ਖੰਹੇਰ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ, 4.38 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਭਾਗਲ-ਬਲਬੇੜਾ -ਥੇਹ ਨਿਯੂਲ-ਚੀਕਾ-ਕੈਥਲ ਰੋਡ ਤੋਂ ਭੈਣੀ ਸਾਹਿਬ ਗੁਰੂਦੁਆਰਾ ਤਕ ਗ੍ਰਾਮੀਣ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ, 46.17 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਨੰਗਲ ਪਿੰਡ ਤੋਂ ਗੋਘ ਸੰਪਰਕ ਸੜਕ ਦਾ ਅਪਗ੍ਰੇਡ, 52.92 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਗ੍ਰਹਿਲਾ ਖਰਕਾ ਤੋਂ ਥੇਹ ਭੁਟਾਨਾ ਸੜਕ ਦਾ ਮਜਬੂਤੀਕਰਣ , ਅਤੇ ਕੈਥਲ ਜਿਲ੍ਹੇ ਵਿਚ ਨਾਗਲ ਤੋਂ ਲੇਂਡਰ ਪਰਿਜਾਦਾ ਸੜਕ ਦਾ ਮਜਬੂਤੀਕਰਣ, ਜਿਸ ਦੀ ਅੰਦਾਜਾ ਲਾਗਤ 33.92 ਲੱਖ ਰੁਪਏ ਹੈ ਸਮੇਤ 3 ਹੋਰ ਸੜਕਾਂ ਵੀ ਸ਼ਾਮਿਲ ਹੈ।
ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਦੇ ਨਾਲ ਬਿਤਾਏ ਯਾਦਗਾਰ ਪੱਲ ਕੀਤੇ ਸਾਂਝੇ
ਚੰਡੀਗੜ੍ਹ, 11 ਮਾਰਚ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਨੂੰ ਵਿਕਾਸ ਦੇ ਪੱਥ ‘ਤੇ ਅੱਗੇ ਲੈ ਜਾਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਸਪਨੇ ਨੁੰ ਆਪਣੇ ਮਜਬੂਤ ਸੰਕਲਪ ਦੇ ਨਾਲ ਪੁਰਾ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਵਿਕਾਸ ਦੀ ਸਾਕਾਰਤਮਕ ਸੋਚ ਦੇ ਨਾਲ ਹਰਿਆਣਾ ਨੂੰ ਆਧੁਨਿਕਤਾ ਦੇ ਰਸਤੇ ‘ਤੇ ਅੱਗੇ ਵਧਾਇਆ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸੋਮਵਾਰ ਨੂੰ ਗੁਰੂਗ੍ਰਾਮ ਵਿਚ ਦਵਾਰਕਾ ਐਕਸਪ੍ਰੈ-ਵੇ ਦੇ ਉਦਘਾਟਨ ਸਮੇਤ 1 ਲੱਖ ਕਰੋੜ ਰੁਪਏ ਦੀ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕਰਨ ਦੇ ਬਾਅਦ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਰੇਂਦਰ ਮੋਦੀ ਨੇ ਆਪਣੀ ਪੁਰਾਣੀ ਯਾਦਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਊਹ ਅਤੇ ਮਨੋਹਰ ਲਾਲ ਬਹੁਤ ਲੰਬੇ ਸਮੇਂ ਤੋਂ ਨਾਲ ਹਨ ਅਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਅਸੀਂ ਦੋਨੋਂ ਨਾਲ ਹਨ ਅਤੇ ਤੁਹਾਡਾ ਭਵਿੱਖ ਵੀ ਨਾਲ ਹੈ। ਉਨ੍ਹਾਂ ਨੇ ਯਾਦਗਾਰ ਕਿੱਸਾ ਸੁਣਾਇਆ ਕਿ ਜਦੋਂ ਹਰਿਆਣਾ ਵਿਚ ਉਹ ਆਉਂਦੇ ਸਨ ਤਾਂ ਸ੍ਰੀ ਮਨੋਹਰ ਲਾਲ ਦੇ ਕੋਲ ਮੋਟਰਸਾਈਕਲ ਸੀ ਅਤੇ ਊਹ ਉਨ੍ਹਾਂ ਦੇ ਪਿੱਛੇ ਬੈਠ ਕੇ ਰੋਹਤਕ ਤੋਂ ਗੁਰੂਗ੍ਰਾਮ ਆਉਂਦੇ ਸਨ ਤਾਂ ਇੱਥੇ ਆਉਣ ਲਈ ਉਸ ਸਮੇਂ ਛੋਟੇ-ਛੋਟੇ ਰਸਤੇ ਹੋਇਆ ਕਰਦੇ ਸਨ। ਅੱਜ ਪੂਰਾ ਗੁਰੂਗ੍ਰਾਮ ਖੇਤਰ ਐਕਸਪ੍ਰੈਸ-ਵੇ ਸਮੇਤ ਕਈ ਵੱਡੇ ਨੈਸ਼ਨਲ ਹਾਈਵੇ ਨਾਲ ਜੁੜ ਚੁੱਕਾ ਹੈ ਜੋ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਵਿਕਾਸ ਦੀ ਸੋਚ ਨੂੰ ਦਰਸ਼ਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਪ੍ਰਗਤੀ ਦੀ ਰਫਤਾਰ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਨਾ ਹੀ ਮੈਂ ਛੋਟਾ ਸੋਚਨਾ ਹਾਂ, ਨਾ ਹੀ ਮਾਮੂਲੀ ਸੰਕਲਪ ਲੈਂਦਾ ਹਾਂ, ਮੈਂਨੂੰ 2047 ਵਿਖ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦਾ ਆਪਣਾ ਸਪਨਾ ਪੂਰਾ ਕਰਨਾ ਹੈ ਅਤੇ ਵਿਕਾਸ ਦੀ ਇਸ ਰਫਤਾਰ ਵਿਚ ਦਿੱਲੀ ਤੇ ਐਨਸੀਆਰ ਖੇਤਰ ਦਾ ਵਿਕਾਸ ਮਹਤੱਵਪੂਰਨ ਭੂਮਿਕਾ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਿਸ ਦਵਾਰਕਾ ਐਕਸਪ੍ਰੈਸ-ਵੇ ਦਾ ਅਸੀਂ ਉਦਘਾਟਨ ਕਰ ਰਹੇ ਹਨ ਉਸ ਦੇ ਨਿਰਮਾਣ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਵੱਡੀ ਭੂਮਿਕਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਐਕਸਪ੍ਰੈਸ-ਵੇ ਨਾਲ ਦਿੱਲੀ ਐਨਸੀਆਰ ਵਿਚ ਉਦਯੋਗਿਕ ਵਿਕਾਸ ਦੇ ਨਵੇਂ ਰਸਤੇ ਖੁਲਣਗੇ। ਪਹਿਲਾਂ ਗੁਰੂਗ੍ਰਾਮ ਖੇਤਰ ਦੇ ਨੇੜੇ ਟ੍ਰੈਫਿਕ ਦੀ ਵੱਡੀ ਸਮਸਿਆ ਸੀ ਅਤੇ ਅੱਜ ਇੱਥੇ ਵੱਡੀ-ਵੱਡੀ ਕੰਪਨੀਆਂ ਆਪਣੇ ਪ੍ਰੋਜੈਕਟ ਲਗਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਐਕਸਪ੍ਰੈਸ-ਵੇ ਆਈਜੀਆਈ ਏਅਰਪੋਰਟ ਨਾਲ ਕਨੈਕਟੀਵਿਟੀ ਨੁੰ ਬਿਹਤਰ ਕਰੇਗਾ। ਦਿੱਲੀ -ਮੁੰਬਈ ਐਕਸਪ੍ਰੈਸ-ਵੇ ਨਾਲ ਜੁੜ ਕੇ ਪੱਛਮ ਭਾਰਤ ਦੇ ਇੰਡਸਟਰੀ ਐਕਸਪੋਰਟ ਨੂੰ ਇਕ ਨਵੀਂ ਦਿਸ਼ਾ ਦਵੇਗਾ। ਉਨ੍ਹਾਂ ਨੇ ਇੰਨ੍ਹਾਂ ਸਾਰੀ ਵਿਕਾਸ ਕੰਮਾਂ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਤਤਪਰਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹਰਿਆਣਾ ਦੇ ਵਿਕਾਸ ਲਈ ਆਧੁਨਿਕਤਾ ਦੀ ਸੋਚ ਦੇ ਨਾਲ ਲਗਾਤਾਰ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਲੱਖਾਂ ਲੋਕ ਪੂਰੇ ਦੇਸ਼ ਵਿਚ ਇਕੱਠੇ ਇਸ ਪ੍ਰੋਗ੍ਰਾਮ ਨਾਲ ਜੁੜੇ ਹਨ, ਇਸ ਨਾਲ ਵੀ ਹਰਿਆਣਾ ਦੀ ਤਰੱਕੀ ਤੇ ਤਕਨੀਕ ਦੀ ਝਲਕ ਸਾਫ ਦਿਖਾਈ ਦਿੰਦੀ ਹੈ।
ਪ੍ਰਧਾਨ ਮੰਤਰੀ ਨੇ ਦਵਾਰਕਾ ਐਕਸਪ੍ਰੈਸ-ਵੇ ਨੂੰ ਲੋਕਾਂ ਦੀ ਜਿੰਦਗੀ ਵਿਚ ਗਿਅਰ ਸ਼ਿਫਟ ਕਰਨ ਵਾਲਾ ੰਮ ਦੱਸਦੇ ਹੋਏ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਛੋਟੀ ਯੋਜਨਾ ਬਣਾ ਕੇ 5 ਸਾਲ ਤਕ ਉਸ ਦੀ ਡੁਗਡੁਗੀ ਵਜਾਉਂਦੀ ਸੀ। ਉੱਥੇ ਹੀ ਭਾਜਪਾ ਸਰਕਾਰ ਦੇ ਕੋਲ ਨੀਂਹ ਪੱਥਰ ਤੇ ਉਦਘਾਟਨ ਕਰਨ ਦਾ ਸਮੇਂ ਘੱਟ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2024 ਵਿਚ ਹੁਣ ਤਕ 10 ਲੱਖ ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਉਹ ਖੁਦ ਜਾਂ ਤਾਂ ਨੀਂਹ ਪੱਥਰ ਰੱਖ ਚੁੱਕੇ ਹਨ ਜਾਂ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਜ ਇਕ ਦਿਨ ਵਿਚ ਹੀ ਇਕ ਲੱਖ ਕਰੋੜ ਰੁਪਏ ਦੀ 100 ਤੋਂ ਵੱਧ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਸਿਆਵਾਂ ਨੂੰ ਸੰਭਾਵਨਾਵਾਂ ਵਿਚ ਬਦਲਣਾ ਹੀ ਮੋਦੀ ਦੀ ਗਾਰੰਟੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਪਿੰਡ-ਪਿੰਡ ਤਕ ਸੜਕਾਂ ਦਾ ਨਿਰਮਾਣ ਹੋਇਆ ਹੈ ਅਤੇ ਸਾਡੀ ਸਾਰੀ ਯੋਜਨਾਵਾਂ ਤੈਅ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ, ਇਹੀ ਨਵਾਂ ਭਾਰਤ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਯੋਜਨਾਵਾਂ ਡੀਲੇ ਹੁੰਦੀਆਂ ਸਨ ਪਰ ਹੁਣ ਡਿਵੀਵਰੀ ਹੁੰਦੀ ਹੈ। ਅੱਜ ਦੇਸ਼ ਦੇ 21 ਸ਼ਹਿਰਾਂ ਵਿਚ ਮੈਟਰੋ ਦੀ ਸਹੂਲਤਾਂ ਹਨ। ਇੰਨ੍ਹਾਂ ਸਾਰੇ ਕੰਮਾਂ ਦੇ ਲਈ ਲੰਬੀ ਪਲਾਨਿੰਗ ਅਤੇ ਦਿਨ-ਰਾਤ ਦੀ ਮਿਹਨਤ ਲਗਦੀ ਹੈ। ਅਗਲੇ 5 ਸਾਲਾਂ ਵਿਚ ਵਿਕਾਸ ਦੀ ਗਤੀ ਹੋਰ ਵੱਧ ਤੇਜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਲ 2047 ਤਕ ਸਾਡਾ ਦੇਸ਼ ਵਿਕਸਿਤ ਹੋਣਾ ਚਾਹੀਦਾ ਹੈ, ਹਰਿਆਣਾ ਵਿਕਸਿਤ ਹੋਣਾ ਚਾਹੀਦਾ ਹੈ ਗੁਰੂਗ੍ਰਾਮ ਅਤੇ ਮਾਨੇਸਰ ਵਿਕਸਿਤ ਹੋਣਾ ਚਾਹੀਦਾ ਹੈ।
ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਲਿਖ ਰਿਹਾ ਹੈ ਵਿਕਾਸ ਦੀ ਨਵੀਂ ਗਾਥਾ – ਮੁੱਖ ਮੰਤਰੀ ਮਨੋਹਰ ਲਾਲ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਹਰਿਆਣਾ ਦੀ ਧਰਤੀ ‘ਤੇ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਦੀ 2 ਕਰੋੜ 82 ਲੱਖ ਜਨਤਾ ਵੱਲੋਂ ਉਨ੍ਹਾਂ ਦੇ ਵੰਲੋਂ ਦਿੱਤੀ ਜਾ ਰਹੀ ਵਿਕਾਸ ਯੋਜਨਾਵਾਂ ਲਈ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਪ੍ਰਤੀ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਲਗਾਵ ਰਿਹਾ ਹੈ ਅਤੇ ਇੰਨ੍ਹਾਂ 10 ਸਾਲਾਂ ਵਿਚ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਿਹਤਰ ਇੰਫ੍ਰਾਸਟਕਚਰ ਦੇ ਨਾਲ ਕੇਂਦਰ ਤੇ ਸੂਬੇ ਵਿਚ ਜਿੱਥੇ ਵਿਕਾਸ ਦੀ ਨਵੀਂ ਯੋਜਨਾਵਾਂ ਨੂੰ ਮੂਰਤ ਰੂਪ ਮਿਲਿਆ ਹੈ, ਉੱਥੇ ਹੀ ਹੁਣ ਸਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਵੀ ਜੀਵੰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਦੇਸ਼ ਦੀ ਆਬਾਦੀ ਦਾ 2 ਫੀਸਦੀ ਹੋਣ ਦੇ ਬਾਵਜੂਦ ਹਰਿਅਣਾ ਦੇਸ਼ ਵਿਚ ਕੀਤੀ ਪ੍ਰਗਤੀ ਵਿਚ ਆਪਣਾ ਬਹੁਮੁੱਲਾ ਯੋਗਦਾਨ ਦੇ ਰਿਹਾ ਹੈ। ਦੇਸ਼ ਵਿਚ ਹਰਿਆਣਾ ਦੀ ਮੈਨੂਫੈਕਚਰਿੰਗ ਵਿਚ ਭਾਗੀਦਾਰੀ 10 ਫੀਸਦੀ ਤਕ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੀ ਅਹਿਮ ਯੋਜਨਾਵਾਂ ਦਾ ਕੇਂਦਰ ਬਿੰਦੂ ਰਿਹਾ ਹੈ ਅਤੇ ਵਨ ਰੈਂਕ-ਵਨ ਪੈਂਸ਼ਨ, ਬੇਟੀ ਬਚਾਓ-ਬੇਟੀ ਪੜਾਓ ਵਰਗੇ ਅਹਿਮ ਮੁਹਿੰਮ ਹਰਿਆਣਾ ਦੀ ਧਰਤੀ ਤੋਂ ਹੀ ਸ਼ੁਰੂ ਹੋਏ ਹਨ। ਅੱਜ ਹਰਿਆਣਾ ਦੇ ਚਾਰ ਵੱਡੇ ਵਿਕਾਸਤਾਮਕ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਦੇ ਲਈ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਲੋਕਸਭਾ ਚੋਣ ਵਿਚ ਹਰਿਆਣਾ ਸੂਬੇ ਦੀ 10 ਦੀ 10 ਸੀਟਾਂ ਭਾਜਪਾ ਦੀ ਝੋਲੀ ਵਿਚ ਪਾਉਂਦੇ ਹੋਏ ਵਿਕਾਸ ਵਿਚ ਲਗਾਤਾਰ ਭਾਗੀਦਾਰੀ ਬਨਣਗੇ।
ਦਵਾਰਕਾ ਐਕਸਪ੍ਰੈਸ-ਵੇ ਸਟੇਟ ਆਫ ਦਾ ਆਰਟ ਪ੍ਰੋਜੈਕਟ – ਕੇਂਦਰੀ ਮੰਤਰੀ ਨਿਤਿਨ ਗਡਕਰੀ
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਅੱਜ ਜਿਸ ਦਵਾਰਕਾ ਐਕਸਪ੍ਰੈਸ-ਵੇ ਦਾ ਉਦਘਾਟਨ ਕੀਤਾ ਗਿਆ ਹੈ, ਉਹ ਸਟੇਟ ਆਫ ਦ ਆਰਟ ਪ੍ਰੋਜੈਕਟ ਹੈ। ਉਨ੍ਹਾਂ ਨੇ ਵਿਕਾਸ ਪਰਿਯੋਜਨਾਵਾਂ ਵਿਚ ਸਹਿਯੋਗ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਸ ਪਰਿਯੋਜਨਾ ਨੂੰ ਪੂਰਾ ਕਰਨ ਵਿਚ ਵੱਡੀ ਭੂਮਿਕਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਮਹਤੱਵਪੂਰਨ ਹੈ ਅਤੇ ਸਾਨੂੰ ਭਾਰਤ ਨੂੰ ਪੰਜ ਟ੍ਰਿਲਿਅਨ ਡਾਲਰ ਇਕੋਨਾਮੀ ਬਨਾਉਦਾ ਹੈ। ਭਾਰਤ ਨੂੰ ਸੁਪਰ ਪਾਵਰ ਬਨਾਉਣ ਲਈ ਅੱਜ ਅਸੀਂ ਵਲਡ ਸਟੈਂਟਡਰਡ ਹਾਈਵੇ ਦਾ ਨਿਰਮਾਣ ਕਰ ਰਹੇ ਹਨ। ਅੱਜ ਭਾਰਤ ਦਾ ਇੰਫ੍ਰਾਸਟਕਚਰ ਅਮੇਰਿਕਾ ਤੋਂ ਵੀ ਚੰਗਾ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਜਾਮ ਦੀ ਸਮਸਿਆ ਤੋਂ ਨਿਜਾਤ ਦਿਵਾਉਣ ਲਈ ਦਿੱਲੀ-ਐਨਸੀਆਰ ਵਿਚ ਲਗਭਗ 65 ਹਜਾਰ ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚੋਂ 35 ਹਜਾਰ ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਨਾਲ ਹਰਿਆਣਾ ਨੁੰ ਬਹੁਤ ਵੱਡਾ ਫਾਇਦਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਵਿਚ ਅਸੀਂ ਅਰਬਨ ਐਕਸਟੇਂਸ਼ਨ ਰੋਡ-2 (ਯੂਈਆਰ-2) ਦਾ ਵੀ ਉਦਘਾਟਨ ਕਰਣਗੇ, ਇਸ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਦਿੱਲੀ ਆਈਜੀਆਈ ਏਅਰਪੋਰਟ ਆਉਣ ਵਾਲੇ ਲੋਕਾਂ ਨੂੰ ਦਿੱਲੀ ਦੇ ਅੰਦਰ ਘੰਟਿਆਂ ਜਾਮ ਤੋਂ ਨਹੀਂ ਝੂਜਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਤਕਨੀਕ ਦੀ ਵੀ ਵਰਤੋ ਹੋ ਰਹੀ ਹੈ। ਇਸ ਪ੍ਰੋਜੈਕਟ ਦੇ ਨਿਰਮਾਣ ਵਿਚ 30 ਹਜਾਰ ਟਨ ਕੂੜੇ ਦੀ ਵਰਤੋ ਹੋਈ ਹੈ ਅਤੇ ਪਰਿਯੋਜਨਾ ਦੇ ਵਿਚ ਆ ਰਹੇ 12 ਹਜਾਰ ਪੇੜਾਂ ਨੂੰ ਟ੍ਰਾਂਸਫਰ ਕਰ ਵਾਤਾਵਰਣ ਸਰੰਖਣ ਦੀ ਦਿਸ਼ਾ ਵਿਚ ਵੱਡਾ ਕੰਮ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਵਾਰਕਾ ਐਕਸਪ੍ਰੈਸ-ਵੇ ‘ਤੇ ਕੀਤਾ ਰੋਡ ਸ਼ੌ, ਲੋਕਾਂ ਨੇ ਲਗਾਏ ਜੈਯਘੋਸ਼ ਦੇ ਨਾਰੇ
ਸੜਕ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਵਾਰਕਾ ਐਕਸਪ੍ਰੈਸ-ਵੇ ‘ਤੇ ਰੋਡ ਸ਼ੌ ਵੀ ਕੀਤਾ। ਪ੍ਰਧਾਨ ਮੰਤਰੀ ਦਾ ਰੋਡ ਸ਼ੌ ਜਿਵੇਂ ਹੀ ਬਸਈ ਪਿੰਡ ਦੇ ਨੇੜੇ ਪਹੁੰਚਿਆ ਤਾਂ ਲੋਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ , ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਫੁੱਲਾਂ ਦੀ ਵਰਖਾ ਕਰ ਜੋਰਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਕਾਫਿਲਾ ਜਿਵੇਂ ਹੀ ਬਸਈ ਪਿੰਡ ਦੇ ਕੋਲ ਬਣੇ ਫਲਾਈਓਵਰ ਤੋਂ ਆਉਂਦੇ ਹੋਏ ਲੋਕਾਂ ਨੇ ਦੇਖਿਆ ਤਾਂ ਲੋਕਾਂ ਨੇ ਮੋਦੀ -ਮੋਦੀ ਦੇ ਨਾਰੇ ਲਗਾਉਦੇ ਸ਼ੁਰੂ ਕਰ ਦਿੱਤੇ। ਜਦੋਂ ਪ੍ਰਧਾਨ ਮੰਤਰੀ ਦਾ ਕਾਫਿਲਾ ਇਸ ਰੋਡ ਸ਼ੌ ਵਿਚ ਮੌਜੂਦ ਲੋਕਾਂ ਦੇ ਕੋਲ ਪਹੁੰਚਿਆ ਤਾਂ ਪ੍ਰਧਾਨ ਮੰਤਰੀ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕੀਤਾ। ਲੋਕਾਂ ਦਾ ਉਤਸਾਹ ਦੇਖਦੇ ਹੀ ਬਣ ਰਿਹਾ ਸੀ।
ਬਸਈ ਪਿੰਡ ਦੇ ਕੋਲ ਪ੍ਰਧਾਨ ਮ੍ਰੰਤਰੀ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਆਉਣ ‘ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਢੋਲ ਨਗਾੜੇ ਵਜਾ ਕੇ ਸਵਾਗਤ ਕੀਤਾ। ਇਸ ਰੋਡ ਸ਼ੌ ਵਿਚ ਸੈਕੜਿਆਂ ਦੀ ਗਿਣਤੀ ਵਿਚ ਲੋਕ ਪਹੁੰਚੇ ਸਨ ਅਤੇ ਲੋਕ ਭਾਰਤ ਮਾਤਾ ਦੀ ਜੈਯ, ਜੈਯ ਸ੍ਰੀਰਾਮ ਅਤੇ ਮੋਦੀ -ਮੋਦੀ, ਮਨੋਹਰ ਲਾਲ ਦੀ ਜੈਯ, ਨਿਤਿਨ ਗਡਕਰੀ ਦੀ ਜੈਯ ਦੇ ਨਾਰੇ ਲਗਾਏ।
ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਕੇਂਦਰੀ ਸਾਂਖਿਅਕਤੀ ਅਤੇ ਲਾਗੂ ਕਰਲ ਰਾਜ ਮੰਤਰੀ ਅਤੇ ਗੁਰੂਗ੍ਰਾਮ ਲੋਕਸਭਾ ਖੇਤਰ ਤੋਂ ਸਾਂਸਦ ਰਾਓ ਇੰਦਰਜੀਤ ਸਿੰਘ, ਕੇਂਦਰੀ ਉਰਜਾ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁਰਜਰ, ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਲੋਕਸਭਾ ਸਾਂਸਦ ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਨਾਇਬ ਸੈਨੀ, ਰੋਹਤਕ ਲੋਕਸਭਾ ਖੇਤਰ ਤੋਂ ਸਾਂਸਦ ਡਾ. ਅਰਵਿੰਦ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ

Leave a Reply