ਮੁੱਖ ਮੰਤਰੀ ਮਨੋਹਰ ਲਾਲ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਸਦੀਆਂ ਤੋਂ ਦੇਸ਼ਵਾਸੀਆਂ ਨੂੰ ਇਸ ਦਿਨ ਦਾ ਇੰਤਜਾਰ ਸੀ ਕਿ ਅਯੋਧਿਆ ਵਿਚ ਰਾਮ ਮੰਦਿਰ ਦਾ ਨਿਰਮਾਣ ਹੋਵੇ ਅਤੇ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਮੰਦਿਰ ਪੂਰੀ ਤਰ੍ਹਾ ਬਣ ਕੇ ਤਿਆਰ ਹੈ। ਇਸ ਮੰਦਿਰ ਵਿਚ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਤ ਹੋਣ ਜਾ ਰਹੀ ਹੈ। ਇਸ ਸ਼ਾਨਦਾਰ ਮੰਦਿਰ ਦੇ ਉਦਘਾਟਨ ਮੌਕੇ ‘ਤੇ ਖੁਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮੌਜੂਦ ਹੋਣਗੇ। ਪੂਰੇ ਦੇਸ਼ ਦੇ ਜਨਮਾਨਸ ਵਿਚ ਖੁਸ਼ੀ ਦੀ ਲਹਿਰ ਹੈ। ਅੱਜ ਦੇਸ਼ ਵਿਚ ਵੈਸਾ ਹੀ ਮਾਹੌਲ ਹੈ ਜਿਵੇਂ ਸਦੀਆਂ ਪਹਿਲਾਂ ਭਗਵਾਨ ਸ੍ਰੀ ਰਾਮਚੰਦਰ ੀ ਲੰਕਾ ਜਿੱਤ ਦੇ ਬਾਅਦ ਅਯੋਧਿਆ ਪਰਤਨ ‘ਤੇ ਸੀ। ਵੈਸਾ ਹੀ ਦੇਸ਼ ਵਿਚ 22 ਜਨਵਰੀ ਨੂੰ ਦੀਵਾਲੀ ਵਰਗਾ ਵਾਤਾਵਰਣ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠ ਦੇ ਦਿਨ ਰਹੇਗਾ। ਉਨ੍ਹਾਂ ਨੇ ਇਸ ਮੌਕੇ ‘ਤੇ ਸਾਰਿਆਂ ਨੂੰ ਇਸ ਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਜਿਕ ਪ੍ਰੋਗ੍ਰਾਮ ਹੈ। ਸੱਭ ਸੰਸਥਾਵਾਂ ਇਸ ਕੰਮ ਵਿਚ ਲੱਗੀਆਂ ਹੋਈਆਂ ਹਨ, ਜੋ ਘਰ-ਘਰ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਤੋਂ
Leave a Reply