ਕਸਬਾ ਭੀਖੀ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦਾ ਬੰਦ ਪਿਆ ਟੋਲ ਪਲਾਜਾ ਜੋ ਆਏ ਦਿਨ ਹੀ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੀ ਪਿਛਲੇ ਲੰਮੇ ਟਾਈਮ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲੋਕਾਂ ਦੇ ਹੱਕਾਂ ਦੇ ਲਈ ਉਸ ਟੋਲ ਪਲਾਜਾ ਪੱਟਣ ਲਈ ਜਿਹੜੇ ਧਰਨੇ ਦਿੱਤੇ ਗਏ, ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਜਦੋਂ ਭੀਖੀ ਬਲਾਕ ਦੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਬੀਕੇਯੂ ਡਕੌਂਦਾ ਨੂੰ ਇਸ ਚੀਜ਼ ਦਾ ਭਰਮ ਹੁੰਗਾਰਾ ਮਿਲਿਆ ਤਾਂ ਉਹਨਾਂ ਨੇ 21 ਦਸੰਬਰ ਧਰਨਾ ਦੇਣ ਦਾ ਜਿਹੜਾ ਐਲਾਨ ਕੀਤਾ, ਬਾਅਦ ਵਿੱਚ ਜ਼ਿਲ੍ਹੇ ਤੇ ਬਲਾਕ ਦੇ ਆਗੂਆਂ ਨੇ ਮੀਟਿੰਗ ਕਰਕੇ ਉਸ ਨੂੰ ਪੱਟਣ ਦਾ ਜਿਹੜਾ ਫੈਸਲਾ ਕਰ ਲਿਆ, ਇਸ ਮੌਕੇ ਭਾਰੀ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਮੌਜੂਦ ਸੀ, ਸਟੇਜ ਤੋਂ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਲਸ਼ਮਣ ਸਿੰਘ ਚੱਕ ਲਈ ਸ਼ੇਰ ਨੇ ਕਿਹਾ ਕਿ ਇਹ ਅਣ ਅਧਿਕਾਰਕ ਟੋਲ ਪਲਾਜਾ ਆਏ ਦਿਨ ਹੀ ਮਾਵਾਂ ਦੇ ਪੁੱਤ ਅਤੇ ਵੱਡੇ ਗੈਰ ਧੰਦਿਆਂ ਦਾ ਜਿਹੜਾ ਅੱਡਾ ਬਣਿਆ ਹੋਇਆ ਸੀ, ਤੇ ਨਾਲ ਹੀ ਜਿੰਲਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਬੀਕੇਯੂ ਡਕੌਂਦਾ ਦਾ ਜਿਹੜਾ ਇਤਿਹਾਸ ਹੈ ਜਿਹੜੇ ਕੰਮ ਨੂੰ ਮੀਟਿੰਗ ਕਰਕੇ ਫੈਸਲਾ ਲਿਆ ਜਾਵੇ ਉਸ ਨੂੰ ਕਰਕੇ ਹੀ ਦਮ ਲੈਂਦੇ ਹਨ ਤਾਂ ਜਿਹੜਾ ਇਹ ਅਣਧਿਕਾਰਟੋਲ ਪਲਾਜਾ ਹੈ ਇਸ ਨੂੰ ਜਿਹੜਾ ਹੂੰਝ ਕੇ ਹੀ ਬੀਕੇਯੂ ਡਕੌਂਦਾ ਦਮ ਲਵੇਗਾ, ਇਸ ਟੋਲ ਪਲਾਜੇ ਤੇ ਜਿਹੜਾ ਧਰਨਾ ਲਗਾਤਾਰ ਜਾਰੀ ਹੈ ਅੱਜ ਕੁਝ ਮਸ਼ੀਨਰੀ ਦੀ ਘਾਟ ਹੋਣ ਕਰਕੇ ਤਾਂ ਇਹ ਧਰਨਾ ਜਾਰੀ ਹੈ ਜਮ ਲਗਾਤਾਰ ਉਲੀਕ ਦਿੱਤਾ ਟੋਲ ਪਲਾਜਾ ਪੱਟਣ ਦਾ ਕੰਮ ਜਾਰੀ ਹੈ ਇਸ ਮੌਕੇ ਰਾਜ ਅਕਲੀਆ, ਸੁੱਖਦੇਵ ਸਮਾਉਂ, ਮਨਜੀਤ ਓਲਕ,ਕਾਕਾ ਬਾਠ, ਹਰਦੇਵ ਬੁਰਜ ਰਾਠੀ, ਜਗਜੀਤ ਸਿੰਘ, ਪੱਪੀ ਮਾਖਾ , ਰਾਜ਼ਪਾਲ ਅਲੀਸ਼ੇਰ, ਸ਼ਿੰਦਰ ਪਾਲ ਕੌਰ ਮਾਨਸਾ,ਧੰਨਜੀਤ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਢੈਪਈ, ਸਮੂਹ ਹਮੀਰਗੜ੍ਹ ਢੈਪਈ ਪਿੰਡ ਮਾਨਸਾ ਤੋਂ ਵਕੀਲ ਲੱਖਨਪਾਲ ਸਿੰਘ, ਤੇ ਹੋਰ ਵੀ ਲੋਕ ਸ਼ਾਮਲ ਸ
Leave a Reply